Nojoto: Largest Storytelling Platform

Best PB09 Shayari, Status, Quotes, Stories

Find the Best PB09 Shayari, Status, Quotes from top creators only on Nojoto App. Also find trending photos & videos about

  • 1 Followers
  • 6 Stories

Johny

ਲੱਖ ਸਮਝਾਵਾਂ ਅੱਖੀਆਂ ਨੂੰ.. 
ਕਿ ਨਾ ਦੇਖਣ ਸੁਪਨੇ ਤੇਰੇ ਇਹ,,
ਬਸ ਤੇਰੇ ਤੇ ਰੁਕਦੀਆਂ ਆ ਕੇ ਇਹ.. 
ਉਂਜ ਲੱਖਾਂ ਦੁਨੀਆਂ ਤੇ ਚਿਹਰੇ ਨੇ,,
ਜ਼ੁਬਾਨ ਵੀ ਚੁੱਪ ਜਈ ਹੋਈ ਏ..
ਤੇ ਚੱਲਦਾ ਦਿਲ ਤੇ ਵੀ ਜੋਰ ਨਹੀਂ,, 
ਮੈਨੂੰ ਆਖਣ ਮੇਰੀਆਂ ਅੱਖੀਆਂ ਵੀ.. 
ਅਸਾਂ ਦੇਖੀ ਐਸੀ ਹੋਰ ਨਹੀਂ।
             #JOHNY🖋️

©Johny #yaar_forever 
#JOHNY🖋️ 
#Punjabipoetry #punjab #pb09 #najoto #Top 

#johny_jawahar_insta 

#Eyes

Johny

#JOHNY🖋️ #yaarforever #johny #pindavale #pb09

Johny

#yaar_forever #Johny nojoto #Punjabi #PB09 #Love #alone #Top #Night Ritika Singh Kalyani Shukla Saloni Singh Nutan Kumari Poonam

read more
ਪਿਆਰ❤️ ਕਰਦੇ ਆ ਤੈਨੂੰ,, 
ਹੱਥ ਜੋੜ🙏🏻 ਕਰਨੀ ਮੈਂ ਗੁਜ਼ਾਰਿਸ਼ ਤਾਂ ਨੀ...
ਤੈਨੂੰ ਹਾਲ ਏ ਦਿਲ ਬਿਆਨ🗣️ ਵੀ ਕਰਤਾ,,
ਹੁਣ ਕਿਸੇ ਹੋਰ ਦੀ ਪਵਾਉਣੀ ਮੈਂ ਸਿਫਾਰਿਸ਼👎🏻 ਤਾਂ ਨੀ...
ਤੂੰ ਸਾਡਾ ਸਾਥ ਦੇਣਾ ਨਹੀਂ ਦੇਣਾ ਇਹ ਤਾਂ ਮਰਜ਼ੀ ਆ ਤੇਰੀ! 
ਆਸ਼ਿਕ਼😍 ਹਾਂ ਮਨਿਆ,,
 ਪਰ ਹੰਜੂਆ ਦੀ ਕਰਨੀ ਮੈਂ ਬਾਰਿਸ਼ ਤਾਂ ਨਹੀਂ।
                                       #JOHNY🖋️ #yaar_forever #johny #nojoto #punjabi #pb09 #love #alone #top #night  Ritika Singh Kalyani Shukla Saloni Singh Nutan Kumari Poonam

Johny

#yaar_forever #Johny #Top nojoto #Punjabi #PB09 #insta_johny_jwahar #feelings #kpt#punjab Aman jassal Neeraj Mishra Mani Kalia Jaspreet Singh Dilip Makwana

read more
AC ਚ ਜੰਮੀ ਪਲੀ ਹੋਵਗੀ, 
ਫ਼ਰਾਟੇ ਅੱਗੇ ਪਿਆ ਨੀ ਜਾਣਾ ਤੇਰੇ ਕੋਲ਼ੋਂ..
ਪੱਕੀਆਂ ਪਕਾਈਆਂ ਖਾਣ ਦੀ ਆਦੀ ਹੋਵੇਗੀ,, 
ਚੁੱਲ੍ਹੇ ਅੱਗੇ ਬੇਆ ਨੀ ਜਾਣਾ ਤੇਰੇ ਕੋਲ਼ੋਂ..
ਚਾ ਸਾਰੇ ਸੀਨੇ ਚ ਦਫ਼ਨ ਰਹਿਣਗੇ ਤੇਰੇ,, 
ਤੇਰੀ ਜ਼ੁਬਾਨ ਚੋਂ ਕੁੱਜ ਵੀ ਕਿਆ ਨੀ ਜਾਣਾ ਤੇਰੇ ਕੋਲ਼ੋਂ.. 
ਇਸੇ ਕਰਕੇ ਕਹਿਨਾ ਬੀੱਬਾ ਦੂਰ ਰਿਹਾ ਕਰ ਮੇਰੇ ਤੋਂ,, 
ਕਿਉਂਕਿ ਮੇਰੇ ਨਾਲ਼ ਰਿਹਾ ਨੀ ਜਾਣਾ ਤੇਰੇ ਕੋਲ਼ੋਂ।
                                   #JOHNY🖋️ #yaar_forever #johny #top #nojoto #punjabi #pb09 #insta_johny_jwahar #feelings #kpt#punjab  Aman jassal Neeraj Mishra Mani Kalia Jaspreet Singh Dilip Makwana

Johny

#yaar_forever #Johny #insta_Johny_jawahr #Punjabi #pure #PB09 #kapurthala #punjab #End #gll_baat #Love #SAD Ritika suryavanshi Mani Kalia gumnaam_likhari suman_kadvasra ਰਵਿੰਦਰ ਸਿੰਘ(Ravi)

read more
ਹਰ ਵਾਰ ਮਹੋਬਤ ਦੇ ਵਿੱਚ,, 
ਸਭ ਮੁਨਾਸਿਬ🤨 ਕੀਤਾ ਤੂੰ...
ਅੱਜ ਦੇਖ ਤੂੰ ਖਾਲੀ ਹੱਥ ਵੇ JOHNY👎🏻 
ਦਸ? ਕੀ ਹਾਸਿਲ ਕੀਤਾ ਤੂੰ...
ਹੁਣ ਦੇਖ ਤੂੰ ਸੁਨਿਆ ਰਾਹਾਂ ਉੱਤੇ,, 
ਕੱਲਾ🤙🏻ਰਹਿ ਗਿਆ ਏ...
ਤੇਰੇ ਹਿੱਸੇ ਦੀਆਂ ਜੋ ਖੁਸ਼ੀਆਂ,,
ਦਸ? ਕਿਥੇ ਦਫਨਾਈਆ🧐 ਨੇ...
ਹੈਰਾਨ ਨਾ ਹੋ ਸੱਜਣਾਂ🤔 !!
ਮੈਨੂੰ ਹੀ ਮਹਿੰਗੀਆਂ ਪਈਆ,,
ਮੇਰੀਆ ਬੇਵਫ਼ਾਈਆ ਨੇ...😔।
                                      #JOHNY🖋️ #yaar_forever #johny #insta_johny_jawahr #punjabi #pure #pb09 #kapurthala #punjab #end #gll_baat #love #sad  Ritika suryavanshi Mani Kalia gumnaam_likhari suman_kadvasra ਰਵਿੰਦਰ ਸਿੰਘ(Ravi)

Johny

#PB09 #pure_punjabi #insta #johnylotia VARSHA KUSHWAH Kalyani Shukla Saloni Singh Babita Gita Choudhary

read more
ਵੇਖਣ🧐 ਨੂੰ ਚੇਹਰੇ ਸਾਡੇ ਭੋਲੇ ਬੱਲੀਏ🤓,, ਗੋਰੇ ਰੰਗ ਪਿੱਛੇ ਬਣਦੇ ਨਾ FOOL🤪 ਨੀ.... ਅਸੀਂ PB09 ਆਲ਼ੇ ਵੱਜਦੇ ,,, ਦਿਲੋਂ❤ ਸਾਫ਼ ਤੇ BLOOD ਦੇ ਆ COOL😎 ਨੀ।
                                     #JOHNY🖋️ #PB09 #PURE_PUNJABI #INSTA #johnylotia  VARSHA KUSHWAH Kalyani Shukla Saloni Singh Babita Gita Choudhary

Follow us on social media:

For Best Experience, Download Nojoto

Home
Explore
Events
Notification
Profile