Find the Best yaar_forever Shayari, Status, Quotes from top creators only on Nojoto App. Also find trending photos & videos aboutreally love you yaar, sucha yaar love you, yaar shayari in punjabi, yaar quotes in hindi, apne yaar se niche to aane se raha lyrics,
Johny
ਕੁੱਝ ਆਣ ਨਾਲ ਖੜ ਦੇ ਆ ਵੈਰ ਪਾਉਣ ਨੂੰ , ਕੁੱਝ ਰਹਿਕੇ ਮੈਥੋਂ ਦੂਰ ਵੀ ਨਿਬਾਈ ਜਾਂਦੇ ਨੇ... ਕਈਆਂ ਲਈ ਮੈਂ ਜਿਉਂਦਾ ਵੀ ਹਾਂ ਮੋਇਆ ਵਾਂਗਰਾਂ , ਤੇ ਕਈ ਵੱਖ ਹੋ ਕੇ ਪਿਆਰ ਵੀ ਜਤਾਈ ਜਾਂਦੇ ਨੇ... ਦੋਗਲੇ ਜਹੇ ਬੰਦੇ ਆਉਂਦੇ ਰਹਿੰਦੇ ਰਾਵਾਂ ਚ , ਤਾਹੀ ਚਲਦੇ ਆ ਮਾਮਲੇ ਸੰਗੀਨ ਸ਼ੁਰੂ ਤੋਂ... ਮੁੰਦੀਆਂ ਤੇ ਨਗ ਮੇਰੇ ਕਿਸ ਕੰਮ ਦੇ , ਮੁੰਡਾ ਮਿਹਨਤ ਤੇ ਰੱਖਦਾ ਜ਼ਕੀਨ ਸ਼ੁਰੂ ਤੋਂ।। #JOHNY ©Johny #DarkCity #yaar_forever #JOHNY🖋️ #insta #najoto #Top
Johny
ਮੈਨੂੰ ਚੌਣ ਵਾਲਿਆਂ, ਮੈਥੋਂ ਸਾਰੀਆਂ ਖੁਸ਼ੀਆਂ ਵਾਰੀਆਂ ਸੀ... ਤੇ ਮੈਂ ਬੇਪ੍ਰਵਾਹ , ਸਮੁੰਦਰ ਦੇ ਵਿੱਚ ਤਾਰੀਆਂ ਲਾਇਆ ਸੀ... ਹੁਣ ਕੋਈ ਅਵਾਜ਼ ਨਾ ਯਾਰਾ ਮੇਰੇ ਕੰਨੀ ਪੈਂਦੀ ਏ, ਬਸ ਖੌਫ਼ ਨਾਲ ਭਰੀਆਂ ਚਾਰੇ ਪਾਸੇ ਇਹ ਤਨਹਾਈਆਂ ਨੇ... ਹੈਰਾਨ ਨਾ ਹੋ ਸਜਣਾ ! ਮੈਨੂੰ ਹੀ ਮਹਿੰਗੀਆਂ ਪਈਆਂ, ਮੇਰੀਆਂ ਬੇਵਫ਼ਾਈਆਂ ਨੇ।। #JOHNY🖋️ ©Johny #confused #yaar_forever #JOHNY🖋️ #najoto #insta
#confused #yaar_forever JOHNY🖋️ #najoto #insta
read moreJohny
ਇੱਥੇ ਚਾਰੇ ਪਾਸੇ ਧੋਖੇ ਨੇ, ਕੌਣ ਮੇਰਾ ਕਿਵੇਂ ਪਛਾਣਾ ਮੈਂ... ਇਸ ਦੋਗਲੀ ਜਈ ਦੁਨੀਆਂ ਚ, ਮੈਂ ਚਾ ਕਿ ਕਦੇ ਨਾ ਆਵਾਂ ਮੈਂ... ਕਿ ਮੈਨੂੰ ਆਉਂਦੇ ਜਾਂਦੇ ਪੜਦੇ ਰਹਿਣ, ਮੈਨੂੰ ਏਦਾਂ ਦਾ ਬਣਾ ਸਾਰ ਦਿਓ... ਮੇਰੀ ਬੇਨਤੀ ਆ ਗੈਂਗਸਟਰਾਂ ਨੂੰ, ਮੈਨੂੰ ਆ ਕਿ ਗੋਲੀ ਮਾਰ ਦਿਓ... ਮੈਂ ਮਸ਼ਹੂਰ ਜਿਆ ਹੋਣਾ ਚਾਉਂਦਾ ਹਾਂ, ਮੈਨੂੰ ਵਿੱਚ ਅਖਬਾਰਾਂ ਚਾੜ ਦਿਓ।। #JOHNY🖋️ ©Johny #hand #yaar_forever #JOHNY🖋️
#hand #yaar_forever JOHNY🖋️
read moreJohny
ਖ਼ੁਦ ਤੇ ਕਰ ਕੇ ਜ਼ਕੀਨ, ਤੂੰ ਭਿੜਜਾਈ ਨਾਲ ਜਹਾਨਾਂ ਦੇ... ਫਿਰ ਪਤਾ ਲੱਗੂ ਔਕਾਤ ਤੇਰੀ, ਜਦ ਖੜੇਗਾ ਵਿੱਚ ਤੋਂਫਾਨਾ ਦੇ... ਤਾਨੇ ਮੇਣੇ ਬਹੁਤ ਤੇਰੀ ਝੋਲੀ ਡਿਗਣੇ, ਕਰ ਤਕੜੇ ਜਏ ਜਹਿਰੇ, ਘੁੱਟ ਕੇ ਤੂੰ ਪੱਲ੍ਹਾ ਫ਼ੜ... ਕੱਲ ਤੇਰਾ TIME ਆਉਣਾ ਕੁੱਝ ਸ਼ੁਰੂ ਤਾਂ ਤੂੰ ਕਰ।। #JOHNY🖋️ ©Johny #alone #yaar_forever #JOHNY🖋️
#alone #yaar_forever JOHNY🖋️
read moreJohny
ਕੋਈ ਅਣਜਾਣ ਜਿਹਾ ਮੇਰੀ ਖ਼ੁਸ਼ੀਆਂ ਦਾ ਹੁਣ, ਕਾਰਣ ਬਣਿਆ ਏ.. ਉਹ ਵਿੱਚ ਹਨ੍ਹੇਰੇ ਵਾਂਗ ਰੋਸ਼ਨੀ, ਮੇਰੇ ਨਾਲ਼ ਆ ਖੜ੍ਹਿਆ ਏ.. ਮੇਰੇ ਦੁੱਖ ਚ ਬਣੇ ਸਹਾਰਾ, ਖੁਸ਼ੀ ਚ ਨਾਲ਼ ਉਹ ਖ਼ੁਸ਼ ਹੁੰਦਾ.. ਉਹਦੀ ਅੱਖਾਂ ਚੋਂ ਇੰਜ ਜਾਪੇ, ਜਿਵੇਂ ਮੈਂ ਖੁੱਦ ਨੂੰ ਪੜ੍ਹਿਆਂ ਏ.. ਕੁੱਝ ਨਵੇਂ ਜਹੇ ਇਹਸਾਸ ਨੇ ਆ ਕੇ ਟੋਇਆ ਏ ਮੈਨੂੰ.. ਇੰਜ ਨਵਾਂ ਨਵਾਂ ਜਿਹਾ ਜ਼ਿੰਦਗੀ ਦੇ ਵਿੱਚ ਹੋਇਆ ਏ ਮੈਨੂੰ, ਚਿਰਾਂ ਦੇ ਪਿੱਛੋਂ ਆਣ ਕੇ ਖੁਸ਼ੀਆਂ ਸ਼ੋਹਿਆ ਏ ਮੈਨੂੰ।। #JOHNY🖋️ ©Johny #Flower #yaar_forever #JOHNY🖋️
#Flower #yaar_forever JOHNY🖋️
read moreJohny
ਕੁੱਝ ਰੀਜਾਂ ਦਿਲ ਵਿੱਚ ਸੀ, ਕੁੱਝ ਅੱਖੀਂ ਸੁਪਨੇ ਸੀ.. ਜਜ਼ਬਾਤ ਭਰੇ ਜੋ ਸੀਨੇ, ਉਹ ਦਸ ਕਿੱਥੇ ਲੁਕਣੇ ਸੀ.. ਪਾ ਆਸਾਂ ਦਾ ਪਾਣੀ ਜੋ ਮੈਂ ਹੱਥੀਂ ਲਾਇਆ ਸੀ.. ਹਸੀਨ ਜਹੀਆਂ ਉਹ ਯਾਦਾਂ ਵਾਲਾ ਬੂਟਾ ਪੁਟਿਆ ਏ.. ਦੇਖ! ਅੱਜ ਇਕ ਹੋਰ ਪੰਨਾ ਮੇਰੀ ਜ਼ਿੰਦਗੀ ਦਾ, ਮੈਂ ਪਾੜ ਕੇ ਸੁਟਿਆ ਏ।। #JOHNY🖋️ ©Johny #mybook #yaar_forever #JOHNY🖋️
#mybook #yaar_forever JOHNY🖋️
read moreJohny
ਮਿਹਨਤਾਂ ਨਾਲ਼ ਕੀਤੇ ਆ RECORD ਪੈਦਾ ਨੀ.. ਨਾ ਹੀ ਬਣੇ ਆ ਚਲਾਕ ਨਾ ਵੇਉਤਾਂ ਬੁਣੀਆਂ,, ਸਮਾਂ ਸਾਡੇ ਨਾਲ਼ ਖੇਡੇ ਚਲ ਕੋਈ ਗੱਲ ਨੀ.. ਐਵੇਂ ਦੋਗਲੇ ਬੰਦੇ ਦੀ ਨਾ ਮੈਂ ਵਾਦੁ ਸੁਣੀ ਆ,, ਕੰਮ ਜਿਹੜੇ ਜਿਹੜੇ ਫੜੇ ਸਬ ਪੂਰੇ ਕੀਤੇ ਆ.. ਦੇਖ ਔਕੜਾਂ ਕਦੇ ਨੀ ਮੈਂ ਰਾਵਾਂ ਛੱਡੀਆਂ,, ਲਿਖ ਅਸਲਾ ਤੇ ਨਸ਼ਾ ਨਾ ਹੀ ਕਰਾਂ PROMOTE.. ਨਾ ਹੀ ਜਾ ਕੇ COMMENTA ਚ ਮੈਂ ਗਾਲ੍ਹਾਂ ਕੱਡੀਆ।। #JOHNY🖋️ ©Johny #addiction #yaar_forever #JOHNY🖋️ #Emulate #likhtan #Punjabi #punjab #najoto
#addiction #yaar_forever JOHNY🖋️ #Emulate #likhtan #Punjabi #punjab #najoto
read moreJohny
QUEEN..... ਓਹਦੇ ਚਿਹਰੇ ਤੇ ਸੰਗ.. ਅੱਖਾਂ ਵਿੱਚ ਰੋਹਬ ਬੜਾ,, ਬਾਹਲਾ ਜੱਚਦਾ ਹਾਂ ਮੈਂ.. ਜਦ ਹੋਵਾਂ ਓਹਦੇ ਨਾਲ ਖੜਾ,, ਓਹਦੇ ਬੁੱਲਾਂ ਤੇ ਹਾਸਾ.. ਜੋ ਮੇਰੇ ਦਿਲ ਦਾ ਸਕੂਨ ਬਣੇ,, ਓਥੇ ਮੌਸਮ ਰੰਗੀਨ ਹੋ ਜਾਵੇ.. ਜਿੱਥੇ ਬੈਠੇ ਅਸੀਂ ਦੋਨੋਂ ਜਣੇ,, ਕੱਠੀਆ ਕਰਾਂ ਮੈਂ ਯਾਦਾਂ.. ਬਸ ਵਕ਼ਤ ਇਹ ਹਸੀਨ ਦੀਆਂ,, ਕੀ ਕਰਾਂ ਸਿਫ਼ਤਾਂ ਦੱਸ.. ਮੇਰੀ ਮੈਂ QUEEN ਦੀਆਂ।। #JOHNY🖋️ ©Johny #proposeday #yaar_forever #JOHNY🖋️ #love #queen #siftan
#proposeday #yaar_forever JOHNY🖋️ love #Queen #siftan
read moreJohny
ਓਹਨੂੰ ਚਾਉਣ ਵਾਲ਼ੇ ਬਹੁਤ ਆ ਇੱਥੇ.. ਪਰ ਉਹ ਮੇਰੇ ਤੇ ਆ ਕਿ ਰੁਕਦੀ ਆ,, ਮੇਰੇ ਲਈ ਵੀ ਤਾਂ ਸਭ ਓਹੀ ਏ.. ਸਾਰੀ ਗੱਲ ਇਥੇ ਆ ਕਿ ਮੁਕਦੀ ਆ,, ਮੈਂ ਕੁੱਝ ਖ਼ਾਸ ਸੋਹਣਾ ਤਾਂ ਨੀ.. ਪਰ ਉਹਦੇ ਲਈ ਮੈਂ ਦੁਨੀਆਂ ਤੇ ਕੱਲ੍ਹਾ ਹਾਂ,, ਉਂਜ ਸਮਜਦਾਰ ਤਾਂ ਬਹੁਤ ਆ ਮੈਂ.. ਪਰ ਉਹਦੇ ਨਾਲ਼ ਹੁੰਦੇ ਝੱਲਾ ਹਾਂ,, ਆਪ ਹੀ ਉਹ ਰੁੱਸ ਜਾਂਦੀ.. ਤੇ ਆਪ ਹੀ ਗਲ਼ ਲੱਗ ਲੱਗ ਕੇ ਮਨਾਉਂਦੀ ਆ,, ਸੱਚੀ ਕਦੇ ਕਦੇ ਤਾਂ ਇੰਜ ਲਗਦਾ.. ਕਿ ਉਹ ਮੈਨੂੰ ਖ਼ੁਦ ਨਾਲੋਂ ਵੀ ਜ਼ਿਆਦਾ ਚਾਉਂਦੀ ਆ।। #JOHNY🖋️ ©Johny #JOHNY🖋️ #yaar_forever #love #best_friend #Dosti #ishq #Trust #Top #najoto #Love
JOHNY🖋️ #yaar_forever love #best_friend #Dosti #ishq #Trust #Top #najoto Love
read moreJohny
ਕਰਦੇ ਫ਼ਿਰਨ ਪਛਾਣ ਉਹ ਦੇਖ ਹਜ਼ਾਰਾਂ ਤੇ ਲੱਖਾਂ ਚੋਂ, ਰੁਕਦੇ ਨਹੀਂ ਫਿਰ ਨੀਰ ਵੀ ਵਹਿਣੋ ਖੁੱਲੀਆਂ ਅੱਖਾਂ ਚੋਂ... ਬੈਠ ਕਿ ਇੱਕੋ ਥਾਂ ਫਿਰ ਲੰਮਾਂ ਸਮਾਂ ਗੁਜ਼ਰਦਾ ਏ, ਕਿੱਥੇ ਲਬੇ ਸੂਈ ਗਵਾਚੀ ਮੁੜਕੇ ਕੱਖਾਂ ਚੋਂ... ਸਮੇਂ ਨਾਲ਼ ਲੱਗੀ ਦੌੜ ਇੱਥੇ ਸਾਰੇ ਹਰ ਜਾਂਦੇ, ਪੁੱਤ ਮਰਣ ਦੇ ਪਿੱਛੋਂ ਯਾਰੋਂ ਮਾਪੇ ਮਰ ਜਾਂਦੇ।। #JOHNY🖋️ ©Johny #yaar_forever #JOHNY🖋️ #maa #perentslove #IFPWriting
#yaar_forever JOHNY🖋️ #maa #perentslove #IFPWriting
read more