ਕੋਈ ਅਣਜਾਣ ਜਿਹਾ ਮੇਰੀ ਖ਼ੁਸ਼ੀਆਂ ਦਾ ਹੁਣ, ਕਾਰਣ ਬਣਿਆ ਏ.. ਉਹ ਵਿੱਚ ਹਨ੍ਹੇਰੇ ਵਾਂਗ ਰੋਸ਼ਨੀ, ਮੇਰੇ ਨਾਲ਼ ਆ ਖੜ੍ਹਿਆ ਏ.. ਮੇਰੇ ਦੁੱਖ ਚ ਬਣੇ ਸਹਾਰਾ, ਖੁਸ਼ੀ ਚ ਨਾਲ਼ ਉਹ ਖ਼ੁਸ਼ ਹੁੰਦਾ.. ਉਹਦੀ ਅੱਖਾਂ ਚੋਂ ਇੰਜ ਜਾਪੇ, ਜਿਵੇਂ ਮੈਂ ਖੁੱਦ ਨੂੰ ਪੜ੍ਹਿਆਂ ਏ.. ਕੁੱਝ ਨਵੇਂ ਜਹੇ ਇਹਸਾਸ ਨੇ ਆ ਕੇ ਟੋਇਆ ਏ ਮੈਨੂੰ.. ਇੰਜ ਨਵਾਂ ਨਵਾਂ ਜਿਹਾ ਜ਼ਿੰਦਗੀ ਦੇ ਵਿੱਚ ਹੋਇਆ ਏ ਮੈਨੂੰ, ਚਿਰਾਂ ਦੇ ਪਿੱਛੋਂ ਆਣ ਕੇ ਖੁਸ਼ੀਆਂ ਸ਼ੋਹਿਆ ਏ ਮੈਨੂੰ।। #JOHNY🖋️ ©Johny #Flower #yaar_forever #JOHNY🖋️