Find the Best yaarforever Shayari, Status, Quotes from top creators only on Nojoto App. Also find trending photos & videos aboutreally love you yaar, sucha yaar love you, love you yaar 590, tere jaisa yaar kahan love story, teri chahat to hai pyar yaar,
Johny
ਚੜੇ ਸੂਰਜ ਦੇ ਨਾਲ ਸਿਗੇ ਸੱਜੇ ਖੱਬੇ ਬੜੇ, ਜਦੋਂ ਢਲੀ ਮੇਰੀ ਸ਼ਾਮ ਕੋਈ ਦਿਸਿਆ ਨੀ ਨਾਲ.. ਉਂਜ ਬਾਈ ਬਾਈ ਕਰਣ ਨੂੰ ਫ਼ਿਰਦੇ ਸੀ ਸਾਰੇ, ਔਖੇ TIME ਵਿੱਚ ਸੱਚੀ ਕਿਸੇ ਪੁੱਛੇਆ ਨੀ ਹਾਲ.. ਲੱਗ ਦੋਗਲੇਆ ਪਿੱਛੇ ਜਿਹੜੇ ਪਾਲੇ ਸੀ ਮੈਂ ਵੈਰ, ਸਾਰੇ ਹੋਲੀ ਹੋਲੀ ਮਸਲੇ ਨਬੇੜੀ ਜਾਨੇ ਆ.. ਜਿਹੜਾ ਬੁਣਿਆ ਸੀ ਖੇਸ ਕਦੇ ਰੀਜਾਂ ਨਾਲ ਮੈਂ, ਫੜ ਇਕ ਇਕ ਧਾਗਾ, ਉਹ ਵੀ ਦੇੜੀ ਜਾਨੇ ਆ।। #JOHNY🖋️ ©Johny #Foggy #yaarforever #JOHNY🖋️ #alone #Broken #Love #Trust
#Foggy #yaarforever JOHNY🖋️ #alone #Broken Love #Trust
read moreJohny
ਅਸੀਂ ਕਰਦੇ BELONG ਯਾਰਾਂ MIDDLE CLASS ਸਾਡੇ ਮਾਪਿਆਂ ਨੂੰ ਹੁੰਦੀ.. ਸੱਚੀ ਸਾਥੋਂ ਬੜੀ ਆਸ.. ਅਸੀਂ ਕਰਦੇ BELONG ਯਾਰਾਂ MIDDLE CLASS ਬੇਬੇ ਬਾਪੂ ਦੇ ਜੋ ਖ਼ਾਬ.. ਸਾਡੀ ਅੱਖਾਂ ਵਿੱਚ ਰਹਿੰਦੇ.. ਪੁੱਤ ਹੋਜੇ ਕਾਮਜ਼ਾਬ.. ਸਦਾ ਰੱਬ ਨੂੰ ਉਹ ਕਹਿੰਦੇ.. ਸਬ ਔਖਾ ਸੌਖਾ ਜ਼ਿੰਦਗੀ ਦਾ ਮਨ ਕਿ ਉਹ ਭਾਣਾ.. ਖੁਦ ਪਾ ਉਹ ਪੁਰਾਣੇ.. ਨਵੇਂ ਸਾਡੇ ਲਈ ਆ ਲੈਂਦੇ.. ਸਦਾ ਮੁੱਖ ਤੇ SMILE.. ਭਾਵੇਂ ਦਿਲੋਂ ਆ ਉਦਾਸ.. ਅਸੀਂ ਕਰਦੇ BELONG ਯਾਰਾਂ MIDDLE CLASS।। #JOHNY🖋️ ©Johny #Family #yaarforever #JOHNY🖋️ #najoto #family #middleclassfamily #love #insta #top #Trending
#Family #yaarforever JOHNY🖋️ #najoto #Family #middleclassfamily love #insta #Top #Trending
read moreJohny
ਹਰ ਗਲ਼ ਵਿੱਚ ਉਹ ਵਦੀਆਂ ,ਫਿਰ ਕੀ ਕਰਾਂ ਤਾਰੀਫ਼ ਓਹਦੀ, ਪਾ ਪੈਰਾਂ ਵਿੱਚ ਝਾਂਜਰ ਓਹੋ ਮੇਲਦੀ ਰਹਿੰਦੀ ਆ.. ਸੱਚ ਦੱਸਾਂ ਤਾਂ ਗੁਡੀ ਮੇਰੀ ਅੰਬਰੀਂ ਚੜ ਜਾਂਦੀ, ਰੱਖ ਮੋਢੇ ਤੇ ਹੱਥ ਨਾਲ਼ ਜਦੋਂ ਆ ਕਿ ਬੇਨਦੀ ਆ.. ਨਜ਼ਰਾਂ ਨਾਲ਼ ਡਰਾਵੇ ਬੰਦਾ ਸਹਿਮ ਜਿਆ ਜਾਂਦਾ, ਹੱਸ ਕੇ ਨੀਵੀਂ ਪਾਵੇ ਤਾਂ ਲਗਦੀ ਤਬਾਹੀ ਆ.. ਛੱਡ ਦਿਲਾਂ ਤੂੰ ਰਹਿੰਦੇ ਐਵੇਂ ਦਿਲ ਦੀਆਂ ਕਹਿਣ ਨੂੰ, ਤੇਰੇ ਲਈ ਤਾਂ ਯਾਰਾ ਓਹਦੀ ਯਾਰੀ ਕਾਫੀ ਆ।। #JOHNY🖋️ ©Johny #thought #yaarforever #JOHNY🖋️
#thought #yaarforever JOHNY🖋️
read moreJohny
ਦਿਲ ਵਿੱਚ ਰੱਖ ਕਿ ਪਿਆਰ, ਉੱਤੋਂ ਯਾਰੀ ਜਤਾਉਂਦੀ ਰਹੀ.. ਹਰ ਗੱਲ ਮੇਰੀ ਮਾੜੀ, ਮੈਨੂੰ ਸਮਜਾਉਂਦੀ ਰਹੀ, ਬਣ ਮੇਰਾ ਪ੍ਰਸ਼ਾਵਾ ਮੇਰੇ ਨਾਲ਼ ਵੀ ਤੁਰਦੀ ਰਹੀ, ਦੇਖ ਸਮੇਂ ਦੀ ਚਾਲ ਉਹ ਕਿਸਮਤ ਨੂੰ ਅਜਮਾਉਂਦੀ ਰਹੀ।। #JOHNY🖋️ ©Johny #Hum #yaarforever #JOHNY🖋️
#Hum #yaarforever JOHNY🖋️
read moreJohny
ਮੇਰਾ ਜ਼ਿਕਰ ਓਹਦੀ ਇਬਾਦਤ ਚ, ਤੇ ਮੇਰੀ ਮਿਹਨਤ ਓਹਦੇ ਪੈਰਾਂ ਚ.. ਮੇਰੀ ਖ਼ੈਰਤ ਉਹਦਾ ਸਕੂਨ ਬਣੇ, ਤੇ ਮੇਰੀ ਖੁਸ਼ੀ ਓਹਦੀਆਂ ਖੈਰਾ ਚ.. ਉਹ ਰੱਬ ਨਾਲ਼ ਜੁੜਕੇ ਰਹਿੰਦੀ ਏ, ਤੇ ਮੈਂ ਦੂਰੋਂ ਸੱਜਦੇ ਕਰਦਾ ਹਾਂ.. ਉਹ ਮੇਰੇ ਉੱਤੇ ਮਰਦੀ ਏ, ਮੈਂ ਉਹਦੇ ਉੱਤੇ ਮਰਦਾਂ ਹਾਂ।। #johny🖋️ ©Johny #Light #yaarforever #JOHNY🖋️
#Light #yaarforever JOHNY🖋️
read moreJohny
#JOHNY 🖋️ #yaarforever #johny #pindavale #pb09ale
#yaarforever #Johny #pindavale #pb09ale
read moreJohny
#JOHNY🖋️ #yaarforever #johny #punjab #punjabi #punjabiyt #pindaale #pb09vale