Nojoto: Largest Storytelling Platform

Best johny_jawahar_insta Shayari, Status, Quotes, Stories

Find the Best johny_jawahar_insta Shayari, Status, Quotes from top creators only on Nojoto App. Also find trending photos & videos aboutnursery rhymes johny johny yes papa songs with lyrics 10, johny johny yes papa poem in hindi, johny johny poem in hindi, the water kids johny johny yes papa, johny johny yes papa poem video free download mp4,

  • 1 Followers
  • 9 Stories

Johny

#writer JOHNY🖋️ #johny_jawahar_insta #Top

read more
ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ,
ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ...
ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ,
ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ...
ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ,
ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ...
ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ,
ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।।
                              #JOHNY🖋️

©Johny #writer #JOHNY🖋️ #johny_jawahar_insta #top

Johny

ਛੋਟੀਆਂ ਅੱਖਾਂ ਦੇਖੇ ਸੁਪਣੇ ਹੋਣ ਜੋ ਪੂਰੇ ਲਗ ਜਾਵਣ,,
ਧਮਕੀਆਂ, ਚੁਗਲੀਆਂ, ਤਾਨੇ ਬੰਦੇ ਨੂੰ ਵਿਚੋਂ ਵਿੱਚ ਹੀ ਆਣ ਖਾਵਣ....
ਉੱਠ ਜ਼ਮੀਨ ਤੋਂ ਅੰਬਰਾਂ ਤੱਕ ਜੇ ਕੋਈ ਉਡਾਰੀ ਲਾਉਣ ਲੱਗੇ,,
ਬਣ ਸ਼ਿਕਾਰੀ ਨਾਲ਼ ਗੋਲੀਆਂ ਲੋਕ ਜ਼ਮੀਨ ਤੇ ਸੁੱਟ ਲਾਵਣ....
ਜਿਹਨਾਂ ਸਿੱਖੀ ਜੀਣੀ ਜ਼ਿੰਦਗੀ ਨਾਲ਼ ਅਸੂਲਾਂ ਦੇ,,
ਉਹੋ ਸਮੇਂ ਤੋਂ ਪਹਿਲਾਂ ਮੋਢੇ ਹੋ ਸਵਾਰ ਜਾਂਦੇ....
ਗੁਮਨਾਮ ਜਏ ਰਹਿਕੇ ਜੀਣਾ ਪੈਂਦਾ ਦੁਨੀਆਂ ਚ,,
ਇਥੇ ਨਾਮ ਵਾਲਿਆਂ ਦੁਸ਼ਮਨ ਬਣ ਹਥਿਆਰ ਜਾਂਦੇ।।
                           #JOHNY🖋️

©Johny #yaar_forever 
#JOHNY🖋️ 
#najoto #johny_jawahar_insta #sidhumoosewala #sidhu #legend #Punjabi 

#RIPSidhuMoosewala

Johny

ਜਿਹਦੀਆਂ ਅੱਖਾਂ ਚ ਹਮੇਸ਼ਾ ਮੈਂ ਡੁਬਿਆ ਰਹਿੰਦਾ ਸੀ.. 
ਅੱਜ ਉਹਦੀਆਂ ਅੱਖਾਂ ਚ ਅੱਖਾਂ ਵੀ ਪਾ ਹੋਈਆਂ ਨਾ ,,
ਜਿਹਦੇ ਨਾਲ਼ ਸਾਰਾ ਦਿਨ ਮੈਂ ਗੱਲਾਂ ਕਰਦਾ ਸੀ.. 
ਅੱਜ ਓਹਨੂੰ ਕੁੱਝ ਕ ਗੱਲਾਂ ਵੀ ਸਮਜ਼ਾਂ ਹੋਇਆ ਨਾ ,,
ਉਹਦੇ ਕੋਲ਼ ਹੁੰਦੇ ਕਦੇ ਕੋਈ ਪਰਵਾਹ ਨਾ ਕਿੱਤੀ ਮੈਂ.. 
ਅੱਜ ਓਹਨੂੰ ਪਰੇਸ਼ਾਨੀਆਂ ਵੀ ਦਿਖਾ ਹੋਈਆਂ ਨਾ ,,
ਜਿਹਨੂੰ ਕਦੇ ਝੂਠ ਵੀ ਹੱਸ ਕੇ ਮਨਾਂ ਲੈਂਦਾ ਸੀ.. 
ਅੱਜ ਓਹਨੂੰ ਸੱਚੀਆਂ ਵੀ ਸਣਾ ਹੋਇਆ ਨਾ ,,
ਹੱਥ ਫੜ JOHNY ਨਾਲ਼ ਸਦਾ ਜਿਹਦੇ ਤੁਰਦਾ ਹੁੰਦਾ ਸੀ.. 
ਅੱਜ ਓਹਦੀਆਂ ਪੈੜਾਂ ਵੀ ਦਬਾ ਹੋਇਆ ਨਾ।।
                                   #JOHNY🖋️

©Johny #yaar_forever #JOHNY🖋️ #punjabi #writer #punjab #top #johny_jawahar_insta #najoto

#Books

Johny

ਤੈਨੂੰ ਪਾਉਣ ਲਈ ਤਾਂ ਸੱਚੀ ਰੱਬ ਮਨਾਉਣੇ ਪੈ ਗਏ,,
ਕਿੰਨਾ ਕਰਦੇ ਆ ਤੇਰਾ ਜਜ਼ਬਾਤ ਸਮਜਾਉਣੇ ਪੈ ਗਏ...
ਮੇਰੀ ਤਾਂ ਹਰ ਦੁਆ ਸੀ ਤੇਰੇ ਲਈ,,
ਤੇ ਤੂੰ ਕਿੱਤੀ ਇਬਾਦਤ ਨਹੀਂ..
ਤੂੰ ਕਰਦੇ ਗੱਲਾਂ ਜਾ-ਜਾ ਕੇ ਗੈਰਾਂ ਕੋਲ,,
ਤੇ ਯਾਰਾ ਸਾਡੀ ਆਦਤ ਨਹੀਂ।।
                         #JOHNY🖋️

©Johny #yaar_forever #JOHNY🖋️ 
#johny_jawahar_insta #love #Broken #Failure #punjabi#najoto #insta

Johny

ਤੈਨੂੰ ਪਾਵਾਂ ਗਲਵੱਕੜੀ ਜੋ,, ਲੱਗੇ ਮੇਰੀ ਦੁਨੀਆਂ ਮੇਰੀਆਂ ਬਾਵਾਂ ਚ...
ਆਉਂਦੇ ਜਾਂਦੇ ਮੈਂ FEEL ਕਰਾਂ,, ਤੇਰੇ ਸਾਹ ਮੇਰੇਆਂ ਸਾਹਾਂ ਚ...
ਹਮਸਫ਼ਰ ਤੂੰ ਹੋਵੇਂ ਮੇਰਾ,, ਮੇਰੇ ਸਾਰਿਆਂ ਰਾਵਾਂ ਚ...
ਹਰ ਰਾਤ ਮੇਰੀ ਬਸਰ ਹੋਵੇ,, ਤੇਰੀ ਜ਼ੁਲਫ਼ਾਂ ਦੀਆਂ ਪਨਾਹਾਂ ਚ...
ਬਣਕੇ ਹਾਸਾ ਮੈਂ ਕੈਦ ਹੋਵਾਂ,, ਤੇਰੀ ਇਹ ਨਿਗਾਹਾਂ ਚ...
ਬਸ ਮੰਜ਼ਿਲ ਇੱਕੋ ਮੈਂ ਹੋਵਾਂ,, ਤੇਰੀ ਸਾਰੀਆਂ ਰਾਵਾਂ ਚ...
JOHNY ਲਿਖਦਾ ਲਿਖਦਾ ਹਾਰ ਜਾਉ,, ਏਨਾ ਖਿਆਲ ਏ ਤੇਰੇ ਨਾਲ...
ਕੇ ਬਰਾਬਰ ਦੀ ਹਕਦਾਰ ਏ ਤੂੰ,, ਸੱਚੀ ਮੇਰੇ ਸਾਰੇ ਗੁਨਾਹਾਂ ਚ।।
                                           #JOHNY🖋️

©Johny #yaar_forever #JOHNY🖋️ #johny_jawahar_insta #najoto #insta #Feeling #Punjabi 

#Love

Johny

#yaar_forever JOHNY🖋️ #johny_jawahar_insta #najoto #Najotoshayri #insta #Top #writer #Punjabi #leaf Pariyanka Devi Poonam Pranshi Singh suman kadvasra Nutan Kumari

read more
ਮਹੌਬਤ ਵੀ ਸੀ,,,❤️
TIME ਵੀ ਸੀ,,,⏱️
ਉਮੀਦ ਵੀ ਸੀ,,,😊
ਬਸ ਕਮੀ ਸੀ ਤੇ ਲਫ਼ਜ਼ਾਂ ਦੀ।🤐
            # JOHNY🖋️

©Johny #yaar_forever 
#JOHNY🖋️
#johny_jawahar_insta #najoto 
#Najotoshayri #insta #Top #writer #Punjabi 

#leaf  Pariyanka Devi Poonam Pranshi Singh suman kadvasra Nutan Kumari

Johny

ਲੱਖ ਸਮਝਾਵਾਂ ਅੱਖੀਆਂ ਨੂੰ.. 
ਕਿ ਨਾ ਦੇਖਣ ਸੁਪਨੇ ਤੇਰੇ ਇਹ,,
ਬਸ ਤੇਰੇ ਤੇ ਰੁਕਦੀਆਂ ਆ ਕੇ ਇਹ.. 
ਉਂਜ ਲੱਖਾਂ ਦੁਨੀਆਂ ਤੇ ਚਿਹਰੇ ਨੇ,,
ਜ਼ੁਬਾਨ ਵੀ ਚੁੱਪ ਜਈ ਹੋਈ ਏ..
ਤੇ ਚੱਲਦਾ ਦਿਲ ਤੇ ਵੀ ਜੋਰ ਨਹੀਂ,, 
ਮੈਨੂੰ ਆਖਣ ਮੇਰੀਆਂ ਅੱਖੀਆਂ ਵੀ.. 
ਅਸਾਂ ਦੇਖੀ ਐਸੀ ਹੋਰ ਨਹੀਂ।
             #JOHNY🖋️

©Johny #yaar_forever 
#JOHNY🖋️ 
#Punjabipoetry #punjab #pb09 #najoto #Top 

#johny_jawahar_insta 

#Eyes

Johny

#yaar_forever JOHNY🖋️ #alone #hurt #waiting #Partner #johny_jawahar_insta #Loneliness suman kadvasra Nutan Kumari Saloni Singh RUHI. PAYAL SINGH amarsardar

read more
ਦਿਲ ਦੇ ਜਜ਼ਬਾਤ ਖ਼ੋਰੇ ਦਿਲ ਵਿੱਚ ਹੀ ਰਹਿ ਜਾਣੇ ਨੇ ਲਗਦਾ,,
 ਪਤਾ ਨਹੀ ਤੈਨੂੰ ਮਿਲਣ ਦੀ ਉਡੀਕ ਕਦੋਂ ਮੁੱਕਣੀ ਏ।
                                    #JOHNY🖋️

©Johny #yaar_forever 
#JOHNY🖋️ 
#alone #hurt #waiting #Partner 
#johny_jawahar_insta 

#Loneliness  suman kadvasra Nutan Kumari Saloni Singh RUHI. PAYAL SINGH amarsardar

Johny

ਦੇਸ਼ ਦੇ LEADER ਚੋਰ ਉਚੱਕੇ ,,
ਸਾਲੇ ਕੰਮ ਅਵੱਲੇ ਕਰਦੇ...
ਮਾੜੇ ਨੂੰ ਤਾਂ ਪੁੱਛਦੇ ਨਹੀਓ,,
ਤਕੜੇ ਦੀ ਹਾਮੀ ਭਰਦੇ...
ਹਰ ਸਰਕਾਰੀ ਚੀਜ਼ ਦੀ ਇਥੇ,,
ਦੇਖੋ ਹੁੰਦੀ ਪਈ ਨੀਲਾਮੀ.. 
ਲਗਦਾ ਮੇਰਾ ਦੇਸ਼ ਇਹ ਭਾਰਤ,,
ਝੱਲੂ ਫਿਰ ਗੁਲਾਮੀ।।

                     #JOHNY🖋️

©Johny #johny_jawahar_insta
#kisaanmajdoorektajindabad 
#kisaan #SAD #nothingchange 

#WinterFog

Follow us on social media:

For Best Experience, Download Nojoto

Home
Explore
Events
Notification
Profile