Find the Best johnylotia Shayari, Status, Quotes from top creators only on Nojoto App. Also find trending photos & videos aboutjohny johny yes papa poem in hindi, johny johny poem in hindi, johny johny yes papa poem video free download mp4, johny johny yes papa poem video free download, johny johny yes papa poem video download,
Johny
ਸੋਚ🤔 ਤੇਰੀ ਖੂਬਸੂਰਤੀ ,, ਮੈਂ ਕੁੱਝ ਅਲਫਾਜ਼ ਲਿਖ਼ਣ✒ ਬੈਠਾ ਸੀ... ਦੇਖ ਤੇਰੀ ਮਾਸੂਮੀਅਤ😍 ,, ਬਰਬਾਦ👤 ਹੋ ਕੇ ਬੈਠਾ ਆ। #JOHNY🖋️ #silent_lover #johnylotia #yaarforever #pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari
#silent_lover #johnylotia #yaarforever #Pyar #follow_me_on_insta_as_johnyjwahar Kalyani Shukla Saloni Singh Babita Gita Choudhary Nilam Kumari
read moreJohny
ਭਾਵੇਂ ਮੁਹ🗣 ਦੇ ਆ ਕੌੜੇ , ਇਹ ਜਗ ਸਾਰਾ ਜਾਣੇਂ , ਪਰ ਦਿਲ❤ ਵਿੱਚ ਰੱਬ☝🏻 ਸਾਡੇ ਵੱਸਦਾ.... ਆਉਂਣ ਦੇ ਤੂੰ ਸਾਡਾ ⏱TIME , ਮਾਰੂ ਖੱੜ ਕੇ SALUTE🙋🏻♂ , ੲਿਹ ਚੰਦਰਾਂ ਜ਼ਮਾਨ ਜਿਹੜਾ ਹੱਸਦਾ।🤐 JOHNY🖋️ #punjabi_love #pure_punjabi VARSHA KUSHWAH Kalyani Shukla Saloni Singh Babita Sahiba Sridhar #johnylotia
#punjabi_love #pure_punjabi VARSHA KUSHWAH Kalyani Shukla Saloni Singh Babita Sahiba Sridhar #johnylotia
read moreJohny
☝🏻ਇੱਕ ਗੱਲ ਬਾਪੂ🙏🏻 ਕੋਲੋ ਰੀਜ ਨਾਲ ਸਿੱਖੀ, ਗੱਲ ਮੁਹ🗣 ਉੱਤੇ ਹੁੰਦੀ ਭਾਵੇਂ ਕੌੜੀ ਭਾਵੇਂ ਮਿੱਠੀ... ਨਾ ਹੀ ਮੈਂ FAN ਦੇਖ ਨਾਰਾਂ💃🏻ਤੇ GUN🔫 ਦਾ, ਝੂਠੀਆਂ ਤਰੀਫਾਂ ਵਾਲੇ ਪੂਲ ਨਹੀਓਂ ਬਨਦਾ। #Johny🖋️ #johnylotia VARSHA KUSHWAH Kalyani Shukla Saloni Singh Sahiba Sridhar Babita
#johnylotia VARSHA KUSHWAH Kalyani Shukla Saloni Singh Sahiba Sridhar Babita
read moreJohny
ਵੇਖਣ🧐 ਨੂੰ ਚੇਹਰੇ ਸਾਡੇ ਭੋਲੇ ਬੱਲੀਏ🤓,, ਗੋਰੇ ਰੰਗ ਪਿੱਛੇ ਬਣਦੇ ਨਾ FOOL🤪 ਨੀ.... ਅਸੀਂ PB09 ਆਲ਼ੇ ਵੱਜਦੇ ,,, ਦਿਲੋਂ❤ ਸਾਫ਼ ਤੇ BLOOD ਦੇ ਆ COOL😎 ਨੀ। #JOHNY🖋️ #PB09 #PURE_PUNJABI #INSTA #johnylotia VARSHA KUSHWAH Kalyani Shukla Saloni Singh Babita Gita Choudhary
#PB09 #pure_punjabi #insta #johnylotia VARSHA KUSHWAH Kalyani Shukla Saloni Singh Babita Gita Choudhary
read moreJohny
I loved ਉਮਰਾਂ ਨਾਲ👥 ਹੰਢਾਉਣ ਦੀ ਸੋਂਹ🤲🏻 ਖਾਂਦੇ ਸੀ,,, ਜਦ ਮਹੋਬਤ ਦੀਆਂ ਗੱਲਾਂ ਮਿਲ💑 ਕਰਦੇ ਸੀ.... ਹੰਝੂਆਂ ਨਾਲ ਅੱਖਾਂ👀 ਨਮ ਸੀ ਹੁੰਦੀਆਂ,,, ਪਲ ਦੀ ਦੂਰੀ😞 ਜ਼ਰਦੇ ਨਹੀਂ ਸੀ..... ਮੇਰਾ ਸਭ ਨੀਲਾਮ ਹੋ ਗਿਆ,,, ਤੂੰ ਕੱਲਿਆਂ ਲਾਈ ਜਵਾਨੀ ਨਹੀਂ ਸੀ.... JOHNY👎🏻 ਤੂੰ ਹੀ ਧੋਖੇਬਾਜ਼ ਸੀ,,, ਫਿਤਰਤ ਮੇਰੀ ਵਿਚ ਬਾਈਮਾਨੀ ਨਹੀਂ ਸੀ।🙏🏻 #JOHNY🖋️ #love_failure #ishq #drd #punjabi❤️ #johnylotia Kalyani Shukla Babita Saloni Singh Gagan Singh Fateh Chauhan
#love_failure #ishq #drd punjabi❤️ #johnylotia Kalyani Shukla Babita Saloni Singh Gagan Singh Fateh Chauhan
read moreJohny
ਸਾਨੂੰ ਚਾਹ🍵 ਪੀਣੀ ਜਵਾਂ ਵੀ ਪਸੰਦ ਨੀ👎🏻,,ਪਰ ਤੇਰੀ👆🏻 ਜੂਠੀ ਬੂੱਲਾ👄 ਤੱਕ ਆ ਜਾਂਦੀ ਆ.... ਤੇਰੇ ਕੱਟੜ ਅਸੂਲ ਯਾਰੀ ਯੁਰੀ🤝🏻 ਦੇ,, ਸਾਨੂੰ ਸਹੇਲੀ👫 ਵਾਲੀ FEELING😍 ਦਵਾ ਜਾਂਦੀ ਆ। #JOHNY🖋️ #ਆਸ਼ਕੀ #love #johnylotia
#ਆਸ਼ਕੀ #Love #johnylotia
read moreJohny
ਦੂਰੋਂ ਦੂਰੋਂ ਦੇਖੀਂ👀 ਜਾਵਾਂ,, ਦਿਲ❤ ਵੀ ਇਹ ਹੀ ਕਹਿੰਦਾ ਐ...... ਪਰ ਦਰਦ💔 ਜਿਹਾ ਇਕ ਉਠਦਾ ਐ,, ਜਦੋਂ ਉਹਦੇ ਕੋਲ ਕੋਈ ਬੈਂਦਾ ਐ...... ਕਰੇ ਗਲ਼ ਉਹ ਹੋਰ ਕਿਸੇ ਨਾਂ ਆਸ਼ਿਕ👤 ਦੇ ਦਿਲ ਨੂੰ ਮਾਰਦੀ ,,, ਆਜੋ ਤੁਹਾਨੂੰ ਗੱਲ ਸਣਾਉਨਾ ਮੈਂ ਇਕ ਤਰਫੇ ਪਿਆਰ🥰 ਦੀ। #JOHNY🖋️ #onesidedlove #greatfeeling #lovefaliure #johnylotia
Johny
किसान ਮੁੱਲ ਸਾਂਭ ਸਾਂਭ🌾ਪਾਲੀ ਦਾ ਜੋ ਪਵੇ ਨਾ,,,, ਥੱਲੇ🦶🏻ਮਾਰ ਸਰਕਾਰਾਂ ਦੀ ਇਹ ਆਉਂਦਾ ਆ.... ਫਿਰ ਕਰਜ਼ੇ💸 ਦੇ ਭਾਰ ਥੱਲੇ ਦੱਬਿਆ,,,, ਰੱਸਾ⛓ ਪੱਖੇ ਨੂੰ ਵੀ ਯਾਰਾ ਇਹ ਪਾਉਂਦਾ ਆ..... ਅੱਖੀਂ👀ਸੜਦੀ ਕਣਕ🌾ਇਹੇ ਦੇਖੇ ਜੋ,,,, ਅੱਗ🔥ਅੱਖਾਂ ਚ ਵਸਾਉਣੀ ਯਾਰਾ ਪੈਂਦੀ ਆ.... ਜੂਨ ਜੱਟ🙏 ਦੀ ਹੰਢਾਉਣੀ ਏਨੀ ਸੋਖੀ ਨੀ,,,, ਸੱਪਾਂ🐍ਕੀੜਿਆਂ🐛ਨਾ ਯਾਰੀ ਲਾਉਣੀ ਪੈਂਦੀ ਆ..।🤐🤐 JOHNY🖋️ #किसान #jatt_life #thag_life #farmer🙏 #johnylotia
#किसान #jatt_life #thag_life farmer🙏 #johnylotia
read moreJohny
ਜਦ ਤੇਰੇ ਪਿਆਰ❤ ਨੂੰ ਹੋਰ👆🏻 ਕਿਸੇ ਤੇ ਪਿਆਰ❤ ਜਿਆ ਆ ਜਾਵੇ..... ਫਿਰ ਤੇਰੇ ਪਿਆਰ❤ ਤੋਂ ਦੂਰੀ🙏🏻 ਸੱਜਣਾਂ ਚੰਗੀ ਹੂੰਦੀ ਆ। JOHNY🖋️ #punjabi. #latenight. #lovefailure #johnylotia
#Punjabi. #LateNight. #lovefailure #johnylotia
read moreJohny
ਗਲ਼ 🤨ਮਾਂਣ ਦੀ ਨਾ ਕਰ,, ਇਹ ਤਾਂ ਪਲਾਂ ਵਿਚ ਟੁੱਟੇ,, ਜਦੋਂ ਆਉਣ ਤੱਤੀ ਵਾਂਵਾ ਪਾਉਣ ਘੇਰਾ ਵੀ..... ਜਿਹੜਾ TIME⌛ ਮਿਲ਼ੇ ਜੀ ,,ਇਹ ਆਉਂਣਾ ਨੀ ਦੋਬਾਰਾ,,, ਭਾਵੇਂ ਲਾ ਲੲੀ ਜ਼ੋਰ ਬਥੇਰਾ ਵੀ.... #JOHNY🖋️ #johnylotia VARSHA KUSHWAH Kalyani Shukla Sahiba Sridhar Saloni Singh Gita Choudhary
#johnylotia VARSHA KUSHWAH Kalyani Shukla Sahiba Sridhar Saloni Singh Gita Choudhary
read more