Nojoto: Largest Storytelling Platform

Best muchawalajatt Shayari, Status, Quotes, Stories

Find the Best muchawalajatt Shayari, Status, Quotes from top creators only on Nojoto App. Also find trending photos & videos abouti love you so much poems for my wife, how much you love me answer in hindi, quotes on i love you so much, i love and miss you so much poems, baby i love you so much forever you and i,

  • 1 Followers
  • 10 Stories

دوندر ماحل

ਆਪਣੀ ਨੂੰ ਭੁੱਲਿਓ ਨਾ, ਬਹੁਤਾ ਬੇਗਾਨੀ ਉੱਤੇ ਡੁੱਲ੍ਹਿਓ ਨਾ, ਜਿੱਥੇ ਜੰਮੇ ਪਲੇ, ਉਹ ਪਿੰਡ ਗਰ੍ਹਾਂ ਥਾਂ ਨੂੰ ਚੇਤੇ ਰੱਖਿਓ, ਬੜਾ ਕੁੱਝ ਸਿੱਖਣਾ ਐ, ਜ਼ਿੰਦਗੀ ਬਸਰ ਕਰਨੇ ਵਿੱਚ, ਹਰ ਬੋਲ-ਬੋਲੀ ਸਿੱਖਦੇ, ਮਾਂ ਬੋਲੀ ਨੂੰ ਚੇਤੇ ਰੱਖਿਓ। #0250P21022023 #dawindermahal #dawindermahal_11 #MahalRanbirpurewala #punjabimusically Poetry #punjbiunipatiala #muchawalajatt #MahalRanbirpurewala Poetry

read more
ਆਪਣੀ ਨੂੰ ਭੁੱਲਿਓ ਨਾ, ਬਹੁਤਾ ਬੇਗਾਨੀ ਉੱਤੇ ਡੁੱਲ੍ਹਿਓ ਨਾ,
ਜਿੱਥੇ ਜੰਮੇ ਪਲੇ, ਉਹ ਪਿੰਡ ਗਰ੍ਹਾਂ ਥਾਂ ਨੂੰ ਚੇਤੇ ਰੱਖਿਓ,
ਬੜਾ ਕੁੱਝ ਸਿੱਖਣਾ ਐ, ਜ਼ਿੰਦਗੀ ਬਸਰ ਕਰਨੇ ਵਿੱਚ, 
ਹਰ ਬੋਲ-ਬੋਲੀ ਸਿੱਖਦੇ, ਮਾਂ ਬੋਲੀ ਨੂੰ ਚੇਤੇ ਰੱਖਿਓ।
#0250P21022023

©Dawinder Mahal ਆਪਣੀ ਨੂੰ ਭੁੱਲਿਓ ਨਾ, ਬਹੁਤਾ ਬੇਗਾਨੀ ਉੱਤੇ ਡੁੱਲ੍ਹਿਓ ਨਾ,
ਜਿੱਥੇ ਜੰਮੇ ਪਲੇ, ਉਹ ਪਿੰਡ ਗਰ੍ਹਾਂ ਥਾਂ ਨੂੰ ਚੇਤੇ ਰੱਖਿਓ,
ਬੜਾ ਕੁੱਝ ਸਿੱਖਣਾ ਐ, ਜ਼ਿੰਦਗੀ ਬਸਰ ਕਰਨੇ ਵਿੱਚ, 
ਹਰ ਬੋਲ-ਬੋਲੀ ਸਿੱਖਦੇ, ਮਾਂ ਬੋਲੀ  ਨੂੰ ਚੇਤੇ ਰੱਖਿਓ।
#0250P21022023

#dawindermahal #dawindermahal_11 #MahalRanbirpurewala #punjabimusically #Poetry #punjbiunipatiala #muchawalajatt #MahalRanbirpurewala #Poetry

دوندر ماحل

ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ, ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ । #0415P20122022 #dawindermahal #dawindermahal_11 #MahalRanbirpurewala Poetry #punjbiunipatiala #Patiala #pb11wale #muchawalajatt #Patiala

read more
ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ,
ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ।
#0415P20122022

©Dawinder Mahal ਸੋਚ ਤੇ ਨੀਅਤ ਕਿਹੜੇ ਪਲ ਗਿਰ ਜਾਣ,
ਸਾਇਦ ਪਲਾਂ ਨੂੰ ਵੀ ਸਾਰ ਨਹੀਂ ਹੁੰਦੀ ।
#0415P20122022
#dawindermahal #dawindermahal_11 #MahalRanbirpurewala #Poetry #punjbiunipatiala #patiala #pb11wale #muchawalajatt #patiala

دوندر ماحل

ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ, ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਂਵਾ, ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ, ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ। #1130P18122022 #dawindermahal #dawindermahal_11 #pb11wale #muchawalajatt #MahalRanbirpurewala #Poetry #punjbiunipatiala #oldpunjabipoetry

read more
ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ,
ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਂਵਾ,
ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ,
ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ।
#1130P18122022

©Dawinder Mahal ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ,
ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਂਵਾ,
ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ,
ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ।
#1130P18122022
#dawindermahal #dawindermahal_11 #pb11wale #muchawalajatt #MahalRanbirpurewala #Poetry #punjbiunipatiala #oldpunjabipoetry

دوندر ماحل

ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ, ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਵਾ, ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ, ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ। #1130P18122022 #dawindermahal #dawindermahal_11 #pb11wale #muchawalajatt #MahalRanbirpurewala #Poetry #punjbiunipatiala #oldpunjabipoetry

read more
ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ,
ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਵਾ,
ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ,
ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ।
#1130P18122022

©Dawinder Mahal ਕਿਉਂ ਬੇ-ਤੁੱਕ, ਉਮੀਦ ਮੈਂ ਲਾਵਾਂ,
ਦਾਇਰਾ ਸੋਚ ਆਪਣੀ ਦਾ, ਕਿਉਂ ਘਟਾਵਾ,
ਜ਼ੋਸ਼, ਹੋਸ਼, ਹੈਸੀਅਤ, ਨਾਲ ਹੋਰ ਨਿਖਰਾਂਗਾ,
ਵਕਤਾਂ ਨੂੰ, ਵਕਤਾਂ ਦਾ ਹਾਣੀ ਹੋ ਕੇ, ਕਦੇ ਟੱਕਰਾਂਗਾ।
#1130P18122022
#dawindermahal #dawindermahal_11 #pb11wale #muchawalajatt #MahalRanbirpurewala #Poetry #punjbiunipatiala #oldpunjabipoetry

دوندر ماحل

  ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ, ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ। #1115P17122022   #dawindermahal_11 #MahalRanbirpurewala #punjabimusically #muchawalajatt #MahalRanbirpurewala #Poetry #punjabiuni

read more
 
ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ,
ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ।
#1115P17122022

©Dawinder Mahal  
ਰੁੱਤਬੇ ਤੋਂ ਬਾਅਦ, ਪਹਿਚਾਣ ਨੂੰ ਨਾ ਭੁੱਲਿਆ,
ਆਦਮੀ ਬੇਸ਼ੱਕ ਬਣ ਜਾਇਓ, ਪਰ ਇਨਸਾਨ ਨੂੰ ਨਾ ਭੁੱਲਿਓ।
#1115P17122022
 
#dawindermahal_11 #MahalRanbirpurewala #punjabimusically #muchawalajatt #MahalRanbirpurewala #Poetry #punjabiuni

دوندر ماحل

ਹਾਰਨਾ ਇੱਕ ਕਲਾ ਹੈ, ਅਤੇ ਹਾਰਨ ਲਈ ਮੁੜ੍ਹ ਤੋਂ ਦੁਬਾਰਾ ਖੜ੍ਹੇ ਹੋਣਾ ਕਾਬਲੀਅਤ । #0732P14122022 #dawindermahal #dawindermahal_11 #pb11wale #entertainment Poetry #punjbiunipatiala #muchawalajatt #MahalRanbirpurewala

read more
ਹਾਰਨਾ ਇੱਕ ਕਲਾ ਹੈ,
ਅਤੇ ਹਾਰਨ ਲਈ ਮੁੜ੍ਹ ਤੋਂ ਦੁਬਾਰਾ ਖੜ੍ਹੇ ਹੋਣਾ ਕਾਬਲੀਅਤ ।
#0732P14122022

©Dawinder Mahal ਹਾਰਨਾ ਇੱਕ ਕਲਾ ਹੈ,
ਅਤੇ ਹਾਰਨ ਲਈ ਮੁੜ੍ਹ ਤੋਂ ਦੁਬਾਰਾ ਖੜ੍ਹੇ ਹੋਣਾ ਕਾਬਲੀਅਤ ।
#0732P14122022
#dawindermahal #dawindermahal_11 #pb11wale #entertainment #Poetry #punjbiunipatiala #muchawalajatt #MahalRanbirpurewala

دوندر ماحل

ਹਾਰਨਾ ਇੱਕ ਕਲਾ ਹੈ, ਅਤੇ ਦੁਬਾਰਾ ਹਾਰਨ ਲਈ ਮੁੜ੍ਹ ਤੋਂ ਖੜ੍ਹੇ ਹੋਣਾ ਕਾਬਲੀਅਤ । #0732P14122022 #dawindermahal #dawindermahal_11 #pb11wale #entertainment Poetry #punjbiunipatiala #muchawalajatt #MahalRanbirpurewala

read more
ਹਾਰਨਾ ਇੱਕ ਕਲਾ ਹੈ,
ਅਤੇ ਦੁਬਾਰਾ ਹਾਰਨ ਲਈ ਮੁੜ੍ਹ ਤੋਂ ਖੜ੍ਹੇ ਹੋਣਾ ਕਾਬਲੀਅਤ ।
#0732P14122022

©Dawinder Mahal ਹਾਰਨਾ ਇੱਕ ਕਲਾ ਹੈ,
ਅਤੇ ਦੁਬਾਰਾ ਹਾਰਨ ਲਈ ਮੁੜ੍ਹ ਤੋਂ ਖੜ੍ਹੇ ਹੋਣਾ ਕਾਬਲੀਅਤ ।
#0732P14122022
#dawindermahal #dawindermahal_11 #pb11wale #entertainment #Poetry #punjbiunipatiala #muchawalajatt #MahalRanbirpurewala

دوندر ماحل

  ਰੋਜ਼ ਕਬਰੇ ਸਿੰਕਦਰ ਨੇ ਦਫਨ ਹੁੰਦੇ, ਕੋਈ ਥਿਤੀ ਵਾਰ ਨਾ ਜਹੀਨਾ, ਜਾਣ ਅਣਜਾਣ ਨੇ ਅਣਜਾਣ ਬਣਦੇ, ਕੀ ਕਰੂ ਰੁਤਿ ਮਾਹਿ ਮਹੀਨਾ । #0215P13122022  dawindermahal ,#dawindermahal_11 #pb11wale #entertainment #Poetry #punjbiunipatiala #muchawalajatt #MahalRanbirpurewala #punjabimusically

read more
 
ਰੋਜ਼ ਕਬਰੇ ਸਿੰਕਦਰ ਨੇ ਦਫਨ ਹੁੰਦੇ, ਕੋਈ ਥਿਤੀ ਵਾਰ ਨਾ ਜਹੀਨਾ, 
ਜਾਣ ਅਣਜਾਣ ਨੇ ਅਣਜਾਣ ਬਣਦੇ, ਕੀ ਕਰੂ ਰੁਤਿ ਮਾਹਿ ਮਹੀਨਾ ।
#0215P13122022

©Dawinder Mahal  
ਰੋਜ਼ ਕਬਰੇ ਸਿੰਕਦਰ ਨੇ ਦਫਨ ਹੁੰਦੇ, ਕੋਈ ਥਿਤੀ ਵਾਰ ਨਾ ਜਹੀਨਾ, 
ਜਾਣ ਅਣਜਾਣ ਨੇ ਅਣਜਾਣ ਬਣਦੇ, ਕੀ ਕਰੂ ਰੁਤਿ ਮਾਹਿ ਮਹੀਨਾ ।
#0215P13122022
 #dawindermahal ,#dawindermahal_11 #pb11wale #entertainment #Poetry #punjbiunipatiala #muchawalajatt #MahalRanbirpurewala #punjabimusically

دوندر ماحل

ਇਤਿਹਾਸ ਪੜ੍ਹਦੇ ਸੁਣਦੇ ਹੋ ਚੱਲੀਆਂ ਸਦੀਆਂ, ਮਨਾਂ ਫਿਰ ਵੀ ਕਿਉਂ ਨਹੀਂ ਛੱਡਦਾ ਬਦੀਆ। #0145P13122022 #dawindermahal #punjbiunipatiala ,#dawindermahal_11 #pb11wale #muchawalajatt #MahalRanbirpurewala Poetry Poetry #punjbiunipatiala

read more
ਇਤਿਹਾਸ ਪੜ੍ਹਦੇ ਸੁਣਦੇ ਹੋ ਚੱਲੀਆਂ ਸਦੀਆਂ, 
ਮਨਾਂ ਮੂਰਖਾ ਫਿਰ ਵੀ ਕਿਉਂ ਨਹੀਂ ਛੱਡਦਾ ਬਦੀਆ।
#0145P13122022

©Dawinder Mahal ਇਤਿਹਾਸ ਪੜ੍ਹਦੇ ਸੁਣਦੇ ਹੋ ਚੱਲੀਆਂ ਸਦੀਆਂ, 
ਮਨਾਂ  ਫਿਰ ਵੀ ਕਿਉਂ ਨਹੀਂ ਛੱਡਦਾ ਬਦੀਆ।
#0145P13122022
#dawindermahal #punjbiunipatiala  ,#dawindermahal_11 #pb11wale #muchawalajatt #MahalRanbirpurewala #Poetry #Poetry #punjbiunipatiala

دوندر ماحل

  ਸੋਚਾਂ ਦੀ ਹੁੰਦੀ ਏ ਰਾਤ ਸੁੰਨੀ, ਹੁੰਦੇ ਜਦੋਂ ਵੀ ਖਿਆਲ ਉਦਾਸ ਨੇ, ਕਦਰ ਦੇ ਪਲ ਤਾਂ ਮਾਹਲ ਜਰੂਰ ਹੁੰਦੇ,   ਪਰ ਮਿਲਣ ਤੋਂ ਪਹਿਲਾਂ ਵਿਛੜਣ ਤੋਂ ਬਾਅਦ ਨੇ । #1107P30012022 #Flower

read more
 
ਸੋਚਾਂ ਦੀ ਹੁੰਦੀ ਏ ਰਾਤ ਸੁੰਨੀ,
ਹੁੰਦੇ ਜਦੋਂ ਵੀ ਖਿਆਲ ਉਦਾਸ ਨੇ,

ਕਦਰ ਦੇ ਪਲ ਤਾਂ ਮਾਹਲ ਜਰੂਰ ਹੁੰਦੇ,  
ਪਰ ਮਿਲਣ ਤੋਂ ਪਹਿਲਾਂ ਵਿਛੜਣ ਤੋਂ ਬਾਅਦ ਨੇ ।
#1107P30012022

©Dawinder Mahal  
ਸੋਚਾਂ ਦੀ ਹੁੰਦੀ ਏ ਰਾਤ ਸੁੰਨੀ,
ਹੁੰਦੇ ਜਦੋਂ ਵੀ ਖਿਆਲ ਉਦਾਸ ਨੇ,
ਕਦਰ ਦੇ ਪਲ ਤਾਂ ਮਾਹਲ ਜਰੂਰ ਹੁੰਦੇ,  
ਪਰ ਮਿਲਣ ਤੋਂ ਪਹਿਲਾਂ ਵਿਛੜਣ ਤੋਂ ਬਾਅਦ ਨੇ ।
#1107P30012022

#Flower
loader
Home
Explore
Events
Notification
Profile