Nojoto: Largest Storytelling Platform

Best punjabimusically Shayari, Status, Quotes, Stories

Find the Best punjabimusically Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, status for love in punjabi, love shayari image punjabi, punjabi love shayari, desi status in punjabi love,

  • 3 Followers
  • 243 Stories

دوندر ماحل

ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪

©Dawinder Mahal ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪
#dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪

read more

دوندر ماحل

ਤੁਜ਼ਰਬੇ ਨਿੱਖਰ ਜ਼ਿੰਦਗੀ ਦੇਵਣ ਇਹਨਾਂ ਬਾਝੋ ਸਿੱਖਣ ਦਾ ਕੋਈ ਕਾਇਦਾ ਨਹੀਂ, ਦੱਬੀਆਂ ਕਬਰਾਂ ਪੱਟਣ ਤੇ ਲੰਘੇ ਸਮੇਂ ਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ। #੧੧੧੫A੧੭੦੨੨੦੨੪ #dawindermahal_11 #dawindermahal #MahalRanbirpurewala #punjabimusically

read more
ਤੁਜ਼ਰਬੇ ਨਿੱਖਰ ਜ਼ਿੰਦਗੀ ਦੇਵਣ ਇਹਨਾਂ ਬਾਝੋ ਸਿੱਖਣ ਦਾ ਕੋਈ ਕਾਇਦਾ ਨਹੀਂ, 
ਦੱਬੀਆਂ ਕਬਰਾਂ ਪੱਟਣ ਤੇ ਲੰਘੇ ਸਮੇਂ ਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ।
#੧੧੧੫A੧੭੦੨੨੦੨੪

©Dawinder Mahal ਤੁਜ਼ਰਬੇ ਨਿੱਖਰ ਜ਼ਿੰਦਗੀ ਦੇਵਣ ਇਹਨਾਂ ਬਾਝੋ ਸਿੱਖਣ ਦਾ ਕੋਈ ਕਾਇਦਾ ਨਹੀਂ, 
ਦੱਬੀਆਂ ਕਬਰਾਂ ਪੱਟਣ ਤੇ ਲੰਘੇ ਸਮੇਂ ਨੂੰ ਦੁਹਰਾਉਣ ਦਾ ਕੋਈ ਫਾਇਦਾ ਨਹੀਂ।
#੧੧੧੫A੧੭੦੨੨੦੨੪

#dawindermahal_11 #dawindermahal #MahalRanbirpurewala #punjabimusically

دوندر ماحل

ਜਿਹੜੀ ਚੀਜ਼ ਮਿਹਨਤ ਕਰਨ ਦੇ ਬਾਵਜੂਦ ਵੀ ਨਾ ਮਿਲੇ, ਤਾਂ ਦੂਣੀ ਮਿਹਨਤ ਪ੍ਰਾਪਤ ਲਈ ਨਹੀਂ ਸਗੋਂ ਖੋਹਣ ਲਈ ਕਰਨੀ ਚਾਹੀਦੀ ਹੈ। #੧੨੨੦A੧੫੦੨੨੦੨੪ #dawindermahal #dawindermahal_11 #MahalRanbirpurewala #punjabimusically Poetry

read more
ਜਿਹੜੀ ਚੀਜ਼ ਮਿਹਨਤ ਕਰਨ ਦੇ ਬਾਵਜੂਦ ਵੀ ਨਾ ਮਿਲੇ,
ਤਾਂ ਦੂਣੀ ਮਿਹਨਤ ਪ੍ਰਾਪਤ ਲਈ ਨਹੀਂ ਸਗੋਂ ਖੋਹਣ ਲਈ ਕਰਨੀ
 ਚਾਹੀਦੀ ਹੈ।
#੧੨੨੦A੧੫੦੨੨੦੨੪

©Dawinder Mahal ਜਿਹੜੀ ਚੀਜ਼ ਮਿਹਨਤ ਕਰਨ ਦੇ ਬਾਵਜੂਦ ਵੀ ਨਾ ਮਿਲੇ,
ਤਾਂ ਦੂਣੀ ਮਿਹਨਤ ਪ੍ਰਾਪਤ ਲਈ ਨਹੀਂ ਸਗੋਂ ਖੋਹਣ ਲਈ ਕਰਨੀ ਚਾਹੀਦੀ ਹੈ।
#੧੨੨੦A੧੫੦੨੨੦੨੪

#dawindermahal #dawindermahal_11 #MahalRanbirpurewala #punjabimusically #Poetry

دوندر ماحل

ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪

©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਲੋਕ ਤੁਹਾਡੇ ਬਾਰੇ ਬਹੁਤ ਕੁੱਝ ਸੋਚਦੇ ਨੇ, ਬਹੁਤ ਕੁੱਝ ਆਖਦੇ ਨੇ, ਲੋਕਾਂ ਦੇ ਕਹਿਣ ਜਾਂ ਆਖਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਤੇ ਨਾ ਹੀ ਪੈਣਾ ਚਾਹੀਦਾ ਹੈ। #੧੨੪੨A੧੨੦੨੨੦੨੪ #dawindermahal #dawindermahal_11 #MahalRanbirpurewala #punjabimusically

read more
ਲੋਕ ਤੁਹਾਡੇ ਬਾਰੇ ਬਹੁਤ ਕੁੱਝ ਸੋਚਦੇ ਨੇ, ਬਹੁਤ ਕੁੱਝ ਆਖਦੇ ਨੇ,
ਲੋਕਾਂ ਦੇ ਕਹਿਣ ਜਾਂ ਆਖਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਤੇ ਨਾ 
ਹੀ ਪੈਣਾ ਚਾਹੀਦਾ ਹੈ।
#੧੨੪੨A੧੨੦੨੨੦੨੪

©Dawinder Mahal ਲੋਕ ਤੁਹਾਡੇ ਬਾਰੇ ਬਹੁਤ ਕੁੱਝ ਸੋਚਦੇ ਨੇ, ਬਹੁਤ ਕੁੱਝ ਆਖਦੇ ਨੇ,
ਲੋਕਾਂ ਦੇ ਕਹਿਣ ਜਾਂ ਆਖਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਤੇ ਨਾ ਹੀ ਪੈਣਾ ਚਾਹੀਦਾ ਹੈ।
#੧੨੪੨A੧੨੦੨੨੦੨੪
#dawindermahal #dawindermahal_11 #MahalRanbirpurewala #punjabimusically

دوندر ماحل

ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ, ਓਹਨੇ ਕਿਸੇ ਦਾ ਕੀ ਹੋਣੇ ??? #੧੧੩੯P੦੮੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ,
ਓਹਨੇ ਕਿਸੇ ਦਾ ਕੀ ਹੋਣੇ ???
#੧੧੩੯P੦੮੦੨੨੦੨੩

©Dawinder Mahal ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ,
ਓਹਨੇ ਕਿਸੇ ਦਾ ਕੀ ਹੋਣੇ ???
#੧੧੩੯P੦੮੦੨੨੦੨੩
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, ਸਮਝਣਾ ਸਿੱਖ ਲਵੋ, ਜਿੰਦਗੀ ਸੌਖੀ ਗੁਜ਼ਰ ਜਾਵੇਗੀ। #੧੧੪੩P੦੭੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala

read more
ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, 
ਸਮਝਣਾ ਸਿੱਖ ਲਵੋ,
ਜਿੰਦਗੀ ਸੌਖੀ ਗੁਜ਼ਰ ਜਾਵੇਗੀ।
#੧੧੪੩P੦੭੦੨੨੦੨੪

©Dawinder Mahal ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, 
ਸਮਝਣਾ ਸਿੱਖ ਲਵੋ,
ਜਿੰਦਗੀ ਸੌਖੀ ਗੁਜ਼ਰ ਜਾਵੇਗੀ।
#੧੧੪੩P੦੭੦੨੨੦੨੪

#dawindermahal #dawindermahal_11 #MahalRanbirpurewala #punjabimusically #Poetry #punjbiunipatiala

دوندر ماحل

ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, 
ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਹੀ ਰਹੀ।
#੧੧੦੦P੦੬੦੨੨੦੨੩

©Dawinder Mahal ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, 
ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ।
#੧੧੦੦P੦੬੦੨੨੦੨੩
 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
loader
Home
Explore
Events
Notification
Profile