Find the Best pb11wale Shayari, Status, Quotes from top creators only on Nojoto App. Also find trending photos & videos aboutpb13 sangruria, pb17,
دوندر ماحل
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ ©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ ©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ, ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ। #੦੮੨੩P੧੨੧੨੨੦੨੩ ©Dawinder Mahal ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ, ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ। #੦੮੨੩P੧੨੧੨੨੦੨੩ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry
ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ, ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ। #੦੮੨੩P੧੨੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry
read moreدوندر ماحل
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ ©Dawinder Mahal ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮P੦੩੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry
read moreدوندر ماحل
ਠਹਿਰਾ ਸਫ਼ਰ ਨੂੰ, ਹੋਰ ਵੀ ਖੂਬਸੂਰਤ ਬਣਾ ਦਿੰਦਾ ਹੈ। #੦੬੫੫P੦੯੧੧੨੦੨੩ ©Dawinder Mahal #woshaam #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
دوندر ماحل
ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ ©Dawinder Mahal ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ
ਮੇਰਾ ਸਫ਼ਰ, ਕੱਕੀ ਕੱਕੀ ਰੇਤ ਤੇ ਊਠ ਦੀਆਂ ਉਹਨਾਂ ਪੈਂੜਾ ਵਰਗਾ ਹੈ, ਜਿਸ ਨੂੰ ਹਵਾ ਦੀ ਫੁਰਫਰਾਹਟ ਪਲਾਂ ‘ਚ ਮਿਟਾ ਦਿੰਦੀ ਹੈ, ਕਿੰਨਾ ਤੈਂਅ ਕੀਤੇ ਪੈਰਾਂ ਨੂੰ, ਅੱਗੇ ਕਿੰਨਾ ਤੈਂਅ ਕਰਨਾ ਹੈ, ਸ਼ਾਇਦ ਵਕਤ ਨੂੰ ਵੀ ਨਹੀਂ ਪਤਾ। #੧੧੧੫P੨੬੧੦੨੦੨੩ #ਦਵਿੰਦਰ ਮਾਹਲ
read moreدوندر ماحل
ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ, ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ। #0749P14092023 ©Dawinder Mahal ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ, ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ। #0749P14092023 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਸੁਪਨਿਆਂ ਤੋਂ ਹਕੀਕਤ ਤਾਈਂ ਆਉਂਦੇ-ਆਉਂਦੇ ਝੱਲੇ ਹੋ ਗਏ ਹਾਂ, ਹਰ ਕਿਸੇ ‘ਚ ਆਪਾ ਟੋਲਦੇ-ਟੋਲਦੇ ਅੱਜ ਇੱਕਲੇ ਹੋ ਗਏ ਹਾਂ। #0749P14092023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਮਿੱਟੀਆਂ ਦਾ ਦੱਸ ਕਾਹਦਾ ਮੋਹ, ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, ਤੇ ਕੁੱਝ ਨੇ ਮਿੱਟੀ ਹੋ ਜਾਣੇ। #0932P28072023 ©Dawinder Mahal ਮਿੱਟੀਆਂ ਦਾ ਦੱਸ ਕਾਹਦਾ ਮੋਹ, ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, ਤੇ ਕੁੱਝ ਨੇ ਮਿੱਟੀ ਹੋ ਜਾਣੇ। #0932P28072023 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਮਿੱਟੀਆਂ ਦਾ ਦੱਸ ਕਾਹਦਾ ਮੋਹ, ਕੁੱਝ ਮਿੱਟੀ ਨੇ ਇੱਥੇ ਹੀ ਰਹਿ ਜਾਣੇ, ਤੇ ਕੁੱਝ ਨੇ ਮਿੱਟੀ ਹੋ ਜਾਣੇ। #0932P28072023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ। #1117P17062023 ©Dawinder Mahal ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ। #1117P17062023 #dawindermahal #dawindermahal_11 #MahalRanbirpurewala #Poetry #punjabiuni #pb11wale #trending
ਸਲਾਹਾਂ ਦੇਣ ਵਾਲੇ, ਬਹੁਤੇ ਸਾਥ ਨਹੀਂ ਦਿਆ ਕਰਦੇ। #1117P17062023 #dawindermahal #dawindermahal_11 #MahalRanbirpurewala #Poetry #punjabiuni #pb11wale #Trending
read moreدوندر ماحل
ਹਾਸੇ ਹੱਸਦੇ, ਕੀ ਸ਼ਿਕਵੇ ਦਰਦ ਵੰਡਾਂ ਨਹੀਂ ਸਕਦੇ, ਸੋਚ ਖੁਆਬ ਜਦ ਮਿਲਦੇ ਹੀ ਜਾਵਣ, ਕੀ ਹੁਣ ਅਪਨਾ ਨਹੀਂ ਸਕਦੇ। #0753P14062023 ©Dawinder Mahal ਹਾਸੇ ਹੱਸਦੇ, ਕੀ ਸ਼ਿਕਵੇ ਦਰਦ ਵੰਡਾਂ ਨਹੀਂ ਸਕਦੇ, ਸੋਚ ਖੁਆਬ ਜਦ ਮਿਲਦੇ ਹੀ ਜਾਵਣ, ਕੀ ਹੁਣ ਅਪਨਾ ਨਹੀਂ ਸਕਦੇ। #0753P14062023 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਹਾਸੇ ਹੱਸਦੇ, ਕੀ ਸ਼ਿਕਵੇ ਦਰਦ ਵੰਡਾਂ ਨਹੀਂ ਸਕਦੇ, ਸੋਚ ਖੁਆਬ ਜਦ ਮਿਲਦੇ ਹੀ ਜਾਵਣ, ਕੀ ਹੁਣ ਅਪਨਾ ਨਹੀਂ ਸਕਦੇ। #0753P14062023 #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read more