Find the Best punjbiunipatiala Shayari, Status, Quotes from top creators only on Nojoto App. Also find trending photos & videos aboutpun quotes about love, cute love shayri punjbi 0, funny pun of the day, pun of the day one liners, bad pun of the day,
دوندر ماحل
ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ ©Dawinder Mahal ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ ©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ ©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending
read moreدوندر ماحل
ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ, ਓਹਨੇ ਕਿਸੇ ਦਾ ਕੀ ਹੋਣੇ ??? #੧੧੩੯P੦੮੦੨੨੦੨੩ ©Dawinder Mahal ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ, ਓਹਨੇ ਕਿਸੇ ਦਾ ਕੀ ਹੋਣੇ ??? #੧੧੩੯P੦੮੦੨੨੦੨੩ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ, ਓਹਨੇ ਕਿਸੇ ਦਾ ਕੀ ਹੋਣੇ ??? #੧੧੩੯P੦੮੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, ਸਮਝਣਾ ਸਿੱਖ ਲਵੋ, ਜਿੰਦਗੀ ਸੌਖੀ ਗੁਜ਼ਰ ਜਾਵੇਗੀ। #੧੧੪੩P੦੭੦੨੨੦੨੪ ©Dawinder Mahal ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, ਸਮਝਣਾ ਸਿੱਖ ਲਵੋ, ਜਿੰਦਗੀ ਸੌਖੀ ਗੁਜ਼ਰ ਜਾਵੇਗੀ। #੧੧੪੩P੦੭੦੨੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala
ਸਾਹਮਣੇ ਵਾਲੇ ਨੂੰ ਸਮਝਾਉਣ ਦੀ ਥਾਂ, ਸਮਝਣਾ ਸਿੱਖ ਲਵੋ, ਜਿੰਦਗੀ ਸੌਖੀ ਗੁਜ਼ਰ ਜਾਵੇਗੀ। #੧੧੪੩P੦੭੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala
read moreدوندر ماحل
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਹੀ ਰਹੀ। #੧੧੦੦P੦੬੦੨੨੦੨੩ ©Dawinder Mahal ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ ©Dawinder Mahal ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read moreدوندر ماحل
ਚੁੱਪ ਰਹਿਣ ਦਾ ਮਤਲਬ ਇਹ ਨਹੀਂ, ਕਿ ਜਵਾਬ ਨਹੀਂ ਦੇ ਸਕਦੇ, ਚੁੱਪ ਰਹਿਣਾ ਅਕਸਰ ਉੱਥੇ ਹੀ ਬਣਦਾ ਹੈ, ਜਿੱਥੇ ਅਸਲ ਸਰੋਤਾ ਹੀ ਨਾ ਹੋਵੇ। #੧੨੦੬P੨੩੦੧੨੦੨੪ ©Dawinder Mahal ਚੁੱਪ ਰਹਿਣ ਦਾ ਮਤਲਬ ਇਹ ਨਹੀਂ, ਕਿ ਜਵਾਬ ਨਹੀਂ ਦੇ ਸਕਦੇ, ਚੁੱਪ ਰਹਿਣਾ ਅਕਸਰ ਉੱਥੇ ਹੀ ਬਣਦਾ ਹੈ, ਜਿੱਥੇ ਅਸਲ ਸਰੋਤਾ ਹੀ ਨਾ ਹੋਵੇ। #੧੨੦੬P੨੩੦੧੨੦੨੪ #dawindermahal_11 #MahalRanbirpurewala #punjabimusically #Poetry #punjbiunipatiala
ਚੁੱਪ ਰਹਿਣ ਦਾ ਮਤਲਬ ਇਹ ਨਹੀਂ, ਕਿ ਜਵਾਬ ਨਹੀਂ ਦੇ ਸਕਦੇ, ਚੁੱਪ ਰਹਿਣਾ ਅਕਸਰ ਉੱਥੇ ਹੀ ਬਣਦਾ ਹੈ, ਜਿੱਥੇ ਅਸਲ ਸਰੋਤਾ ਹੀ ਨਾ ਹੋਵੇ। #੧੨੦੬P੨੩੦੧੨੦੨੪ #dawindermahal_11 #MahalRanbirpurewala #punjabimusically Poetry #punjbiunipatiala
read moreدوندر ماحل
companions, does not trusted in most advises. ਸਾਥ ਦੇਣ ਵਾਲੇ, ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ। #੧੧੫੬P੧੩੦੧੨੦੨੪ ©Dawinder Mahal companions, does not trusted in most advises. ਸਾਥ ਦੇਣ ਵਾਲੇ, ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ। #੧੧੫੬P੧੩੦੧੨੦੨੪
companions, does not trusted in most advises. ਸਾਥ ਦੇਣ ਵਾਲੇ, ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ। #੧੧੫੬P੧੩੦੧੨੦੨੪
read moreدوندر ماحل
ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ ©Dawinder Mahal ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry
ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry
read more