Nojoto: Largest Storytelling Platform

Best oldpunjabipoetry Shayari, Status, Quotes, Stories

Find the Best oldpunjabipoetry Shayari, Status, Quotes from top creators only on Nojoto App. Also find trending photos & videos aboutpoems about growing old with the one you love, i fall in love just a little old little bit, old love shayari in hindi, old love poetry for her, never go back to old love quotes,

  • 3 Followers
  • 87 Stories

دوندر ماحل

ਬਹੁਤ ਵਕਤ ਜਾਇਆ ਕਰ ਦਿੱਤਾ, ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ, ਪਰ ਅਫਸੋਸ, ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ, ਸਗੋਂ ਵਕਤ ਤੇ ਕਿਨਾਰਾ, ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ। #੧੧੪੬P੧੯੦੨੨੦੨੪ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪

©Dawinder Mahal ਬਹੁਤ ਵਕਤ ਜਾਇਆ ਕਰ ਦਿੱਤਾ, 
ਕਿ ਲਹਿਰਾਂ ਕਦੋਂ ਸ਼ਾਂਤ ਹੋਵਣ ਤੇ ਅਸੀਂ ਵੀ ਬੇੜੀ ਤੋਰੀਏ,
ਪਰ ਅਫਸੋਸ, 
ਨਾ ਤਾਂ ਲਹਿਰਾਂ ਹੀ ਸ਼ਾਂਤ ਹੋਈਆਂ, ਤੇ ਨਾ ਹੀ ਬੇੜੀ ਤੁਰੀ,
ਸਗੋਂ ਵਕਤ ਤੇ ਕਿਨਾਰਾ,
ਆਪਣੀ ਹੋਂਦ ਤੋਂ ਕਿਨਾਰਾ ਜਰੂਰ ਕਰ ਗਏ।
#੧੧੪੬P੧੯੦੨੨੦੨੪
#dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ। #੧੧੪੫P੧੩੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪

©Dawinder Mahal ਵਿੱਛੜ ਜਾਣਾ ਕੇਵਲ ਅੰਤ ਤਾਂ ਨਹੀਂ ਹੁੰਦਾ, 
ਪੱਤ ਦਾ ਫੁੱਟਣਾ ਕੇਵਲ ਬਸੰਤ ਤਾਂ ਨਹੀਂ ਹੁੰਦਾ, 
ਹੁੰਦਾ ਹੈ ਹੋਣ ਨੂੰ ਤਾਂ ਬਹੁਤ ਕੁੱਝ ਜ਼ਿੰਦਗੀ ਵਿੱਚ, 
ਜੋ ਦਿੱਖ ਕੇ ਵੀ ਨਹੀਂ ਦਿੱਖਦਾ ਉਹ ਅਨੰਤ ਤਾਂ ਨਹੀਂ ਹੁੰਦਾ।
#੧੧੪੫P੧੩੦੨੨੦੨੪
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ, ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ। #੧੦੦੦A੧੨੦੨੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending

read more
ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

©Dawinder Mahal ਖੁਸ਼ੀਆਂ ਚਾਹੇ ਕਿੰਨੀਆਂ ਵੀ ਕੀਮਤੀ ਕਿਉਂ ਨਾ ਹੋਵਣ,
ਪਰ ਇਹਨਾਂ ਦੀ ਕੋਈ ਵੀ ਕੀਮਤ ਨਹੀਂ ਹੁੰਦੀ।
#੧੦੦੦A੧੨੦੨੨੦੨੪

#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending

دوندر ماحل

ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ, ਓਹਨੇ ਕਿਸੇ ਦਾ ਕੀ ਹੋਣੇ ??? #੧੧੩੯P੦੮੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ,
ਓਹਨੇ ਕਿਸੇ ਦਾ ਕੀ ਹੋਣੇ ???
#੧੧੩੯P੦੮੦੨੨੦੨੩

©Dawinder Mahal ਜੋ, ਆਪਣਾ, ਆਪਣਿਆਂ ਤੇ ਆਪਣੇ ਆਪ ਦਾ ਨਹੀਂ ਹੋਇਆ,
ਓਹਨੇ ਕਿਸੇ ਦਾ ਕੀ ਹੋਣੇ ???
#੧੧੩੯P੦੮੦੨੨੦੨੩
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ। #੧੧੦੦P੦੬੦੨੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, 
ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਹੀ ਰਹੀ।
#੧੧੦੦P੦੬੦੨੨੦੨੩

©Dawinder Mahal ਸੋਚਿਆ ਹੋ ਹੀ ਜਾਂਦੇ, ਕਿਉਂ ਨਾ ਲੱਗੇ ਕਿੰਨੀ ਦੇਰ ਹੀ ਸਹੀ, 
ਹਰ ਸਫ਼ਰ ‘ਚ ਹਮਸ਼ਫਰ ਨਹੀਂ ਹੁੰਦਾ, ਤੂੰ ਬਸ ਤੁਰਿਆ ਤੁਰਦਾ ਰਹੀ।
#੧੧੦੦P੦੬੦੨੨੦੨੩
 #dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ। #੦੭੧੫A੨੫੦੧੨੦੨੪ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, 
ਉਂਝ ਹਰ ਕਿਸੇ ਅੱਖ ਟਿਕੀ ਹੈ, ਟਿਕੀ ਹੈ ਓਹ ਵੀ ਮੰਜ਼ਿਲ ਵੱਲ।
#੦੭੧੫A੨੫੦੧੨੦੨੪

©Dawinder Mahal ਕਿਸੇ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਭਾਅ ਨਹੀਂ, 
ਉਂਝ ਹਰ ਕਿਸੇ ਅੱਖ ਟਿਕੀ ਹੈ,
ਟਿਕੀ ਹੈ ਓਹ ਵੀ ਮੰਜ਼ਿਲ ਵੱਲ।
#੦੭੧੫A੨੫੦੧੨੦੨੪

#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

companions, does not trusted in most advises.  ਸਾਥ ਦੇਣ ਵਾਲੇ, ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ। #੧੧੫੬P੧੩੦੧੨੦੨੪

read more
companions,
does not trusted in most advises. 



ਸਾਥ ਦੇਣ ਵਾਲੇ, 
ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ।
#੧੧੫੬P੧੩੦੧੨੦੨੪

©Dawinder Mahal companions,
does not trusted in most advises. 



ਸਾਥ ਦੇਣ ਵਾਲੇ, 
ਬਹੁਤੀਆਂ ਸਲਾਹਾਂ ਵਿੱਚ ਨਹੀਂ ਪਿਆ ਕਰਦੇ।
#੧੧੫੬P੧੩੦੧੨੦੨੪

دوندر ماحل

ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ, ਇਸ ਵਰਗਾ ਕੋਈ ਮਿਆਰ ਨਹੀਂ ਹੋਣਾ, ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ। #੦੮੦੦P੧੯੧੧੨੦੨੩ #dawindermahal #dawindermahal_11 #MahalRanbirpurewala #punjabimusically Poetry #punjbiunipatiala #oldpunjabipoetry

read more
ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ,  ਇਸ ਵਰਗਾ
 ਕੋਈ ਮਿਆਰ ਨਹੀਂ ਹੋਣਾ,
ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ 
ਪਿਆਰ ਨਹੀ ਹੋਣਾ।
#੦੮੦੦P੧੯੧੧੨੦੨੩

©Dawinder Mahal ਨਿੱਕੀ ਨਿੱਕੀ ਗੱਲੋਂ ਰਹਿੰਦੇ ਝਗੜਦੇ,  ਇਸ ਵਰਗਾ ਕੋਈ ਮਿਆਰ ਨਹੀਂ ਹੋਣਾ,
ਰਿਸ਼ਤੇ ਤਾਂ ਦੁਨੀਆਂ ਤੇ ਬਥੇਰੇ, ਪਰ ਮਾਂ ਵਰਗਾ ਕਿਤੇ ਪਿਆਰ ਨਹੀ ਹੋਣਾ।
#੦੮੦੦P੧੯੧੧੨੦੨੩
#dawindermahal #dawindermahal_11 #MahalRanbirpurewala #punjabimusically #Poetry #punjbiunipatiala #oldpunjabipoetry

دوندر ماحل

ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ, ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ। #੦੮੨੩P੧੨੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry

read more
ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ,
ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ।
#੦੮੨੩P੧੨੧੨੨੦੨੩

©Dawinder Mahal ਕਦਰ ਕਰਨੀ ਹੈ ਤਾਂ ਉਹਨਾਂ ਰਸਤਿਆਂ ਦੀ ਕਰੋ,
ਜੋ ਤੁਹਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਬਣਾ ਰਹੇ ਨੇ।
#੦੮੨੩P੧੨੧੨੨੦੨੩
#dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry

دوندر ماحل

ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ, ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ। #੦੭੦੮‍P੦੩੧੨੨੦੨੩ #dawindermahal_11 #MahalRanbirpurewala #punjabimusically Poetry #punjbiunipatiala #oldpunjabipoetry #pb11wale #Trending Poetry

read more
ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ,
ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ।
#੦੭੦੮‍P੦੩੧੨੨੦੨੩

©Dawinder Mahal ਮਜ਼ਬੂਰ ਹਾਂ ਮਜ਼ਬੂਰੀਆਂ ਤੋਂ, ਫਿਰ ਵੀ ਰਹਿੰਦੇ ਲੜਦੇ ਹਾਂ,
ਤਲਾਸ਼ ਤਰਾਛੇ ਹੀਰੇ ਨੂੰ, ਕਦੇ ਵੇਖਦੇ ਹਾਂ ਕਦੇ ਪੜ੍ਹਦੇ ਹਾਂ।
#੦੭੦੮‍P੦੩੧੨੨੦੨੩
#dawindermahal_11 #MahalRanbirpurewala #punjabimusically #Poetry #punjbiunipatiala #oldpunjabipoetry #pb11wale #trending #Poetry
loader
Home
Explore
Events
Notification
Profile