Nojoto: Largest Storytelling Platform

Best SARKARIA❤ Shayari, Status, Quotes, Stories

Find the Best SARKARIA❤ Shayari, Status, Quotes from top creators only on Nojoto App. Also find trending photos & videos aboutsarkaria commission, simrat sarkaria, sarkari result in hindi, sarkari naukri 2017 in hindi, sarkari naukri in hindi,

  • 1 Followers
  • 11 Stories

Sukh Sarkaria

SARKARIA❤ #Couple

read more
ਤੇਰਾ ਸੀ ਮੈਂ ਤੇਰਾ ਹੀ ਰਹਿਣਾ, ਹੋਰ ਇਸ ਦੁਨੀਆਂ ਤੋਂ ਕੀ ਖੱਟ ਲੈਣਾ, ਮੈਂਨੂੰ ਵੀ ਪਤਾ ਕਿ ਮੈਂ ਤੇਰਾ ਗਹਿਣਾ, ਸਾਰੀ ਉਮਰ ਮੈਂ ਤੇਰੇ ਨਾਲ ਰਹਿਣਾ- ਤੇਰਾ ਸੀ ਜਾਨੇ ਮੇਰੀੲੇ ਮੈਂ ਤੇਰਾ ਹੀ ਰਹਿਣਾ, ਇਸ ਤੋਂ ਇਲਾਵਾ ਮੈਂ ਕੁੱਝ ਨਹੀਂ ਕਹਿਣਾ, ਤੇਰਾ ਸੀ ਮੈਂ ਤੇਰਾ ਹੀ ਰਹਿਣਾ।SARKARIA❤️ #SARKARIA❤ 

#Couple

Sukh Sarkaria

SARKARIA❤ #coronavirus

read more
ਆਪ ਸਭ ਜੀ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਜੀ ਕਰੋਨਾ ਹਵਾ ਵਿੱਚ ਨਹੀਂ ਹੈ ਇਹ ਬਿਮਾਰੀ ਇਨਸਾਨ ਤੋ ਇਨਸਾਨ ਨੂੰ ਹੁੰਦੀ ਹੈ ਜੇਕਰ ਆਪਾ ਕਿਸੇ ਦੇ ਟੱਚ ਵਿੱਚ ਨਹੀ ਆਵਾਂਗੇ ਤਾਂ ਇਹ ਬਿਮਾਰੀ ਫੈਲ ਨਹੀ ਸਕਦੀ ਤੇ ਆਪਣੇ ਆਪ ਖ਼ਤਮ ਹੋ ਜਾਵੇਗੀ ਅਤੇ ਕੋਈ ਵੀ ਖ਼ਬਰ ਅੱਗੇ ਭੇਜਣ ਤੋ ਪਹਿਲਾਂ ਉਸਦੀ ਚੁੰਗੀ ਤਰ੍ਹਾਂ ਪੁਸਟੀ ਕਰੋ ਜੀ ਆਉ ਆਪਾ ਆਪ ਵੀ ਬਚੀਏ ਤੇ ਸਭ ਨੂੰ ਨੋਵਲ ਕਰੋਨਾ ਵੈਰਸ ਤੋ ਬਚਾਈਏ ਇਸਦਾ ਮਜ਼ਾਕ ਨਾ ਉੱਡਾਈਏ ਘਰਾਂ ਚੋਂ ਵਾਧੂ ਬਾਹਰ ਨਾ ਆਈਏ ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਵਾਹਿਗੁਰੂ ਸਭ ਦਾ ਭਲਾ ਕਰੇ ਜੀ। #SARKARIA❤
#coronavirus

Sukh Sarkaria

#Shayari SARKARIA❤

read more
Dear Dad ਬਾਪੂ ਵਰਗਾ ਕਰਦਾ ਕੋਈ ਪਿਆਰ ਨੀ,ਬਾਪੂ ਵਰਗਾ ਕੋਈ ਸੱਚਾ ਯਾਰ ਨੀ,ਔਖੇ ਸਮੇਂ ਵਿੱਚ ਟਾਲ ਬਣ ਖੜਾ ਹੋ ਜਾਂਦਾ ਬਾਪੂ ਵਰਗਾ ਕੋਈ ਇਸ ਦੁਨੀਆਂ'ਚ ਹੱਥਆਰ ਨੀ,ਸੱਚ ਗੱਲ ਕਹੇ ਸਰਕਾਰੀਆ ਮਿੱਤਰਾਂ ਬਾਪੂ ਤੋਂ ਬਿਨਾਂ ਕੋਈ ਤੇਰਾ ਰਿਸ਼ਤੇਦਾਰ ਵੀ ਨੀ, ਕੋਈ ਰਿਸ਼ਤੇਦਾਰ ਨੀ।SARKARIA♥️ #shayari 
#SARKARIA❤

Sukh Sarkaria

#Functions_of_Universe SARKARIA❤

read more
ਇਹ ਦੁਨੀਆਂ ਨਾ ਅੱਜ ਤੱਕ ਹੋਈ ਕਿਸੇ ਦੀ,ਸੱਚੇ ਬੰਦੇ ਦੀ ਸੱਚਾਈ ਇੱਥੇ ਰਹਿੰਦੀ ਪੀਸਦੀ,ਸੱਚੇ ਬੰਦਿਆ ਦੇ ਨਾਲ ਕਿੱਥੋਂ ਬੰਦੇ ਜੁੜਦੇ, ਤਾਹੀ ਤਾਂ ਨਹਿਰਾਂ ਦੇ ਵਿੱਚ ਨਾਰੀਅਲ ਰੁੜਦੇ, ਕੰਮ ਪੈਣ ਤੇ ਹੀ ਯਾਰ-ਯਾਰ ਨੂੰ ਆ ਫੋਨ ਇੱਥੇ ਕਰਦਾ, ਇੱਥੇ ਮਾਂ-ਬਾਪ ਬਿਨਾਂ ਨਾਲ ਕੋਈ ਨੀ ਜੇ ਖੜਦਾ, ਜਿਨ੍ਹਾਂ ਚਿਰ ਚਾਰ ਪੈਸੇ ਜੇਬ ਵਿੱਚ ਤੇਰੇ, ਬੱਸ ਉਨਾਂ ਚਿਰ ਸਰਕਾਰੀਆ ਸਭ ਰਿਸ਼ਤੇਦਾਰ ਵੀ ਤੇਰੇ, ਇੱਕ ਦਿਨ ਸਾਰਿਆਂ ਨੇ ਇੱਥੇ ਬਣ ਜਾਣਾ ਸਵਾਹ ਤਾਂ ਹੀ ਕਹਿੰਦਾ ਆ ਮਿੱਤਰਾਂ ਤੂੰ ਹੱਕ ਦੀ ਹੀ ਖਾਂ, ਤਾਂ ਹੀ ਕਹਿੰਦਾ ਆ ਮਿੱਤਰਾਂ ਤੂੰ ਹੱਕ ਦੀ ਹੀ ਖਾਂ।SARKARIA❤ #Functions_of_Universe 
#SARKARIA❤

Sukh Sarkaria

#Time SARKARIA❤

read more
ਚੰਗਾ-ਮਾੜਾ ਸੁਭਾਅ ਹੁੰਦਾ ਮਿੱਤਰਾਂ ਕਦੇ ਬੰਦਾ ਨੀ,ਸੱਟ ਦਿਲ ਨੂੰ ਹਮੇਸ਼ਾਂ ਆਪਣੇ ਹੀ ਲਾਉਦੇ ਕਦੇ ਬਾਹਰਲਾ ਬੰਦਾ ਨੀ, ਦੁੱਖ-ਸੁੱਖ ਜ਼ਿੰਦਗੀ'ਚ ਆਉਦੇ ਜਾਂਦੇ ਰਹਿੰਦੇ ਨੇ ਇਹ ਕੋਈ ਬਹੁਤਾ ਵੱਡਾ ਫੰਡਾਂ ਨੀ, ਜਿਸ ਦੇ ਸਿਰ ਉੱਤੇ ਹੱਥ ਵਾਹਿਗੁਰੂ ਦਾ ਹੋਵੇ ਉਸਨੂੰ ਚੁੱਭ ਸਕਦਾ ਕਦੇ ਕੰਡਾ ਨਹੀਂ, ਚੰਗਾ-ਮਾੜਾ ਸੁਭਾਅ ਹੁੰਦਾ ਮਿੱਤਰਾਂ ਕਦੇ ਬੰਦ ਨਹੀਂ।SARKARIA❤ #Time
#SARKARIA❤

Sukh Sarkaria

SARKARIA❤

read more
ਜਿਸਮਾਂ ਦੀ ਦੂਰੀ ਸੱਜਣਾ,ਦਿਲ ਤੋਂ ਅਸੀਂ ਨੇੜੇ ਵੇ,ਤੈਨੂੰ ਅਸੀਂ MISS ਬੜਾ ਕਰਦੇ-ਪਾ ਜਾਂ ਕੀਤੇ ਫੇਰੀ ਵੇ,ਜਿਸਮਾਂ ਦੀ ਦੂਰੀ ਸੱਜਣਾ।SARKARIA❤ #SARKARIA❤

Sukh Sarkaria

#ਸਲਾਮਸ਼ਹੀਦਸਿੰਘਾਂਨੂੰ SARKARIA❤

read more
शहादत नूं सलाम ਸਲਾਮ ਉਹਨਾਂ ਸ਼ਹੀਦਾ ਨੂੰ ਜੋ ਭੁੱਖੇ ਢਿੱਡ ਵੀ ਲੜਦੇ ਰਹੇ,ਲੱਖਾਂ ਨਾਲ ਹੁੰਦੇ ਜ਼ਾਲਮ ਸੀ ਤਾਂ ਵੀ ਉਹ ਸਿੱਖ ਧਰਮ ਆਪਣੇ ਲਈ ਖੜਦੇ ਰਹੇ,ਕਦੇ ਬੰਦ-ਬੰਦ ਉਹਨਾਂ ਦੇ ਕੱਟੇ ਗਏ ਤਾਂ ਵੀ ਵਿੱਚ ਮੈਦਾਨ ਦੇ ਡੱਟੇ ਰਹੇ,ਕਦੇ ਚਰਖੜੀਆਂ ਤੇ ਚਾੜੇ ਗਏ,ਰੂੰ ਬੰਨਕੇ ਸੀ ਸਿੰਘ ਸਾੜੇ ਗਏ,ਸਿੰਘ ਵਾਹਿਗੁਰੂ-ਵਾਹਿਗੁਰੂ ਪੁਕਾਰੀ ਗਏ,ਉਹਨਾਂ ਈਂਨ ਨਾ ਮੰਨੀ,ਪਰ ਅੱਜ ਪਰਨੇ ਗਲਾ ਦੇ ਵਿੱਚ ਕਿਉਂ ਲਟਕ ਰਹੇ,ਗੁਰੂ ਦੇ ਸਿੱਖ ਥਾਂ-ਥਾਂ ਤੇ ਨੇ ਕਿਉਂ ਪਟਕ ਰਹੇ,ਅਸੀਂ ਭੁੱਲ ਗਏ ਸਾਰੇ ਸ਼ਹੀਦੀਆਂ ਨੂੰ ਗੁਰੂ ਸਾਹਿਬ ਦੀਆਂ ਉਮੀਦਾਂ ਨੂੰ ਅਸੀਂ ਕਿਉਂ ਕੇਸ ਕਤਲ ਕਰਾ ਰਹੇ-ਸ਼ਹੀਦੀ ਦਿਹਾੜਿਆਂ ਤੇ ਫੋਨਾਂ ਤੇ ਕਿਉਂ ਬੱਸ ਫੋਟੋਵਾਂ ਪਾ ਰਹੇ,ਵਾਧੂ ਦਾ ਲੰਗਰ ਖਾਂ ਰਹੇ-ਅਸੀਂ ਕਿਉਂ ਨਹੀਂ ਗੁਰੂ ਸਾਹਿਬ ਦਾ ਸ਼ੁਕਰ ਮੰਨਾ ਰਹੇ,ਕਿਉਂ ਨਹੀਂ ਸ਼ੁਕਰ ਮੰਨਾ ਰਹੇ। SARKARIA❤ #ਸਲਾਮਸ਼ਹੀਦਸਿੰਘਾਂਨੂੰ 
#SARKARIA❤

Sukh Sarkaria

SARKARIA❤

read more
ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਕੁੱਝ ਦਿਖਦਾ ਨੀ ਇਸ ਦੁਨੀਆ ਤੇ ਗੁੰਮ ਹੋ ਜਾਂਦੇ ਉਹ ਆਪ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਹਿੰਦੇ ਹੁੰਦੇ ਸੀ ਬਾਪੂ ਤੂੰ ਤਾਂ ਵਾਧੂ TENSION ਲੈਨਾਂ ਹੁਣ  TENSIONA'ਚ ਨੇ ਉਹ ਆਪ ਮਿੱਤਰਾਂ ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਜਿੰਮੇਵਾਰੀਆ ਹੇਠਾਂ ਨੇ ਉਹ ਦੱਬੇ ਰਹਿੰਦੇ ਭੁੱਲ ਜਾਂਦੇ ਉਹਨਾਂ ਨੂੰ ਖੁਸ਼ੀਆਂ ਤੇ ਖਾਬ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਰੇ SARKARIA ਫਰਿਆਦ ਤੇਰੇ ਅੱਗੇ ਹਰ ਵੇਲੇ ਸੁੱਖੀ ਵੱਸਣ ਸਭ ਦੇ ਬਾਪ ਮਿੱਤਰਾਂ, ਕਿਉਂਕਿ  ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ।SARKARIA❤ #SARKARIA❤

Sukh Sarkaria

SARKARIA❤

read more
ਤੇਰੇ ਨਾਲ ਇੱਕ ਮੇਰਾ  ਵਾਅਦਾ ਸੋਹਣੀਏ,ਦੁੱਖ ਤੇਰੇ ਨੇੜੇ ਲੱਗਣ ਨੀ ਦੰਦਾ ਮਨ-ਮੋਹਣੀਏ,FOCUSਤੇਰੇ ਉੱਤੇ ਨੀ ਮੈਂ ਸਾਰਾ ਕਰਨਾ,ਬਾਕੀ ਸਾਰੇ ਜੱਗ ਨੂੰ BLUR ਕਰਨਾ, ਨਿੱਕੀ-ਮੋਟੀ  ਗੱਲਤੀ ਨੂੰ ਕਰੀ ਤੂੰ ਵੀ ਮਾਫ਼ ਨੀ, ਸੁੱਖ ਤੇਰਾ ਉਦਾ ਪੂਰਾ ਦਿਲ ਦਾ ਏ ਸਾਫ਼ ਨੀ,ਹੁਣ ਤੇਰੇ ਨਾਲ ਹੀ ਚੱਲੇ ਮੇਰਾ ਹਰ ਇੱਕ ਸਾਹ ਨੀ, ਮੇਰੀ ਰੱਬ ਅੱਗੇ ਬੱਸ ਆਹੀ ਆ ਦੂਵਾ ਨੀ, ਰੱਬ ਅੱਗੇ ਬੱਸ ਇੱਕ ਆਹੀ ਆ ਦੂਵਾ ਨੀ।SARKARIA❤ #SARKARIA❤

Sukh Sarkaria

SARKARIA❤

read more
ਦਿਲ ਤੋਂ ਸੋਚਦੇ ਆ ਮਿੱਠਿਆਂ ਦਿਮਾਗ਼ ਤੋਂ ਨਹੀਂ,ਹਲਾਤਾਂ ਤੋਂ ਸਿੱਖਦੇ ਹਾਂ ਜ਼ਿੰਦਗੀ ਨੂੰ ਜਿਉਣਾ ਕਿਸੇ ਕਿਤਾਬ ਤੋਂ ਨਹੀਂ।SARKARIA❤ #SARKARIA❤
loader
Home
Explore
Events
Notification
Profile