ਆਪ ਸਭ ਜੀ ਦੀ ਜਾਣਕਾਰੀ ਲਈ ਦੱਸ ਦਿੰਦੇ ਆ ਜੀ ਕਰੋਨਾ ਹਵਾ ਵਿੱਚ ਨਹੀਂ ਹੈ ਇਹ ਬਿਮਾਰੀ ਇਨਸਾਨ ਤੋ ਇਨਸਾਨ ਨੂੰ ਹੁੰਦੀ ਹੈ ਜੇਕਰ ਆਪਾ ਕਿਸੇ ਦੇ ਟੱਚ ਵਿੱਚ ਨਹੀ ਆਵਾਂਗੇ ਤਾਂ ਇਹ ਬਿਮਾਰੀ ਫੈਲ ਨਹੀ ਸਕਦੀ ਤੇ ਆਪਣੇ ਆਪ ਖ਼ਤਮ ਹੋ ਜਾਵੇਗੀ ਅਤੇ ਕੋਈ ਵੀ ਖ਼ਬਰ ਅੱਗੇ ਭੇਜਣ ਤੋ ਪਹਿਲਾਂ ਉਸਦੀ ਚੁੰਗੀ ਤਰ੍ਹਾਂ ਪੁਸਟੀ ਕਰੋ ਜੀ ਆਉ ਆਪਾ ਆਪ ਵੀ ਬਚੀਏ ਤੇ ਸਭ ਨੂੰ ਨੋਵਲ ਕਰੋਨਾ ਵੈਰਸ ਤੋ ਬਚਾਈਏ ਇਸਦਾ ਮਜ਼ਾਕ ਨਾ ਉੱਡਾਈਏ ਘਰਾਂ ਚੋਂ ਵਾਧੂ ਬਾਹਰ ਨਾ ਆਈਏ ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਵਾਹਿਗੁਰੂ ਸਭ ਦਾ ਭਲਾ ਕਰੇ ਜੀ। #SARKARIA❤ #coronavirus