Nojoto: Largest Storytelling Platform
sukhsarkaria8948
  • 46Stories
  • 31Followers
  • 392Love
    1.7KViews

Sukh Sarkaria

✍ਲਿਖਣਾ ਉਹੀ ਜੋ ਮੰਨ ਨੂੰ ਭਾਂਵੇ ਸਭ ਦਾ ਭਲਾ 🏘PB 06 🚹6'1fěěť 🚜ZiMiDaR ਮੈਂ ਹਰ ਇੱਕ ਲਈ ਖੁਦ ਨੂੰ ਚੰਗਾ ਸਾਬਤ ਨਹੀਂ ਕਰਦਾ,,😎

  • Popular
  • Latest
  • Video
d909a0b8a763457806ff3a3630788bd8

Sukh Sarkaria

ਹਾਰਿਆ ਹੋਇਆ ਨਾ ਸਮਝ ਲਈ ਜਿੱਤਣਾ ਹਲੇ ਬਾਕੀ ਏ, ਬਹੁਤਾ ਸ਼ਰੀਫ ਵੀ ਨਾ ਜਾਣ ਲਈ ਸ਼ੇਰਾ- ਇਹ ਵੀ ਨਾ ਸਮਝੀ ਪਾਪੀ ਏ🤫।SARKARIA♥️

©Sukh Sarkaria
  #walkalone
d909a0b8a763457806ff3a3630788bd8

Sukh Sarkaria

ਗੁੱਸੇ ਦਾ ਥੋੜਾ ਪ੍ਰਹੇਜ ਰੱਖਿਆ,ਨਿਗਾਹ🧐 ਨੂੰ ਅੱਜ ਕੱਲ ਤੇਜ ਰੱਖਿਆ,ਸਮਝੇ ਖੁਦ ਨੂੰ ਸੱਚਾ ਪਰ ਬੰਦਾ ਹੋਵੇ ਦੱਲਾ ਇਹੋ ਜਿਹੇ ਬੰਦਿਆ ਨੂੰ ਪਾ ਕੇ ਨੱਕੇਲ ਰੱਖਿਆ,ਦੁੱਖੀ ਆ ਕੇ ਖੁਸ਼ ਫਰਕ ਨਹੀਂ ਹੁਣ ਆਪਣੇ ਜਜ਼ਬਾਤਾ ਨੂੰ ਕਰਕੇ ਫੇਲ ਰੱਖਿਆ,ਅੱਜ ਕੱਲ ਗੁੱਸੇ ਤੇ ਥੋੜਾ ਪ੍ਰਹੇਜ ਰੱਖਿਆ।SARKARIA♥️

©Sukh Sarkaria
d909a0b8a763457806ff3a3630788bd8

Sukh Sarkaria

#Lohri  ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ,ਯਾਰ ਤੇਰਾ ਦੇਖ ਕੁੜੇ ਹੋਇਆ ਪਿਆ ਆ ਸਵਾਹ,ਰਿਹਾ ਇੱਕਲਾ ਉੱਥੇ ਖੜਇਆ ਮੈਂ ਅੱਡ ਕਰਗੀ ਤੂੰ ਆਪਣੇ ਰਾਹ,ਲੋਹੜੀ ਵਾਲੇ ਦਿਨ ਵਾਲੀ ਅੱਗ ਆ ਗਵਾਹ।SARKARIA🧸

©Sukh Sarkaria #Lohri
d909a0b8a763457806ff3a3630788bd8

Sukh Sarkaria

ਮਿੱਠਾ ਮਿੱਠਾ ਜਿਹਾ ਹੱਸ ਲਈ ਦਾ ਉਂਜ ਜਿਆਦਾਤਰ ਖਾਮੋਸ਼ ਆ,ਸਭ ਪਤਾ ਕੌਣ ਕੀ ਆ ਕਰਦਾ ਆਜੇ ਤਾ ਪੂਰਨ ਹੋਸ਼ ਆ।SARKARIA🧸

©Sukh Sarkaria
  not over
d909a0b8a763457806ff3a3630788bd8

Sukh Sarkaria

ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।🙏SARKARIA❤‍🩹

©Sukh Sarkaria ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।SARKARIA❤‍🩹

ਰੁਕੇ ਹੋਏ ਕੰਮਾਂ ਤੇ ਸਭ ਦੁੱਖਾ ਕਲੇਸ਼ਾ ਦਾ ਇਕ ਸ਼ਬਦ ਕਰ ਦਿੰਦਾ ਹੈ ਨਾਸ਼,ਹਰ ਸਮੇਂ ਜਪਦੇ ਰਹੋ ਧੰਨ ਧੰਨ ਗੁਰੂ ਰਾਮਦਾਸ,ਧੰਨ ਧੰਨ ਗੁਰੂ ਰਾਮਦਾਸ ਜੀ।SARKARIA❤‍🩹 #ਗਿਆਨ

d909a0b8a763457806ff3a3630788bd8

Sukh Sarkaria

ਹਾਮੇ ਛੋੜਨੇ ਵਾਲੇ ਖੁਦ ਬੀ ਪਛਤਾ ਰਹੇ ਹੈ,ਕਠਿਨ ਸਮੇਂ ਬੀ ਦੇਖੋ ਸਰਦਾਰ ਸਾਬ ਕੈਸੇ ਮੁਸਕਰਾ ਰਹੇ ਹੈ।SARKARIA❤️‍🩹

©Sukh Sarkaria #Cassette
d909a0b8a763457806ff3a3630788bd8

Sukh Sarkaria

ਆਕੜ ਤੇ ਘੂਰੀ ਮੈਂ ਕਿਸੇ ਦੀ ਨਾ ਝੱਲਾਂ,ਸਾਥ ਸਭ ਦਾ ਦਾਈਦਾ ਹਿੱਕ ਠੋਕ ਕੇ ਫਿਰ ਵੀ ਰਹਿ ਜਾਂਦਾ ਹਾਂ ਇੱਕਲਾ,ਆਕੜ ਤੇ ਘੂਰੀ ਮੈਂ ਕਿਸੇ ਦੀ ਨਾ ਝੱਲਾਂ....SARKARIA❤️‍🩹

©Sukh Sarkaria #Alive
d909a0b8a763457806ff3a3630788bd8

Sukh Sarkaria

ਹੌਸਲਾ ਹੀ ਬਹੁਤ ਹੁੰਦਾ ਨਾਲ ਖੜੇ ਬਾਪ ਦਾ,ਕੋਈ ਚੱਕਰ ਨਹੀਂ ਪੈਂਦਾ ਕੀਤੇ ਪੁੰਨ ਜਾ ਫਿਰ ਪਾਪ ਦਾ.....SARKARIA❤️

©Sukh Sarkaria #alone
d909a0b8a763457806ff3a3630788bd8

Sukh Sarkaria

ਮੈਨੂੰ ਕੋਈ ਤਕਲੀਫ ਨੀ ਵੱਟੇ ਕਿਸੇ ਦੇ ਪਾਸੇ ਤੋਂ,ਥੱਲੇ ਲੋਣ ਨੂੰ ਫਿਰਦੇ ਨੇ ਤਾਂਹੀ ਤੰਗ ਨੇ ਸਾਡੇ ਹਾਸੇ ਤੋਂ।Sarkaria❤️

©Sukh Sarkaria #mask
d909a0b8a763457806ff3a3630788bd8

Sukh Sarkaria

ਜਿਸਨੂੰ ਇੱਕ ਵਾਰੀ ਛੱਡ ਦਈਏ ਉਹਨੂੰ ਤੱਕਿਆ ਨਹੀ ਫੇਰ,ਜੋ ਮਰਜੀ ਦੁਨੀਆ ਬੋਲੀ ਜਾਵੇ I SAID 
I DONT CARE. SARKARIA❤️

©Sukh Sarkaria #Joker
loader
Home
Explore
Events
Notification
Profile