Nojoto: Largest Storytelling Platform

शहादत नूं सलाम ਸਲਾਮ ਉਹਨਾਂ ਸ਼ਹੀਦਾ ਨੂੰ ਜੋ ਭੁੱਖੇ ਢਿੱਡ

शहादत नूं सलाम ਸਲਾਮ ਉਹਨਾਂ ਸ਼ਹੀਦਾ ਨੂੰ ਜੋ ਭੁੱਖੇ ਢਿੱਡ ਵੀ ਲੜਦੇ ਰਹੇ,ਲੱਖਾਂ ਨਾਲ ਹੁੰਦੇ ਜ਼ਾਲਮ ਸੀ ਤਾਂ ਵੀ ਉਹ ਸਿੱਖ ਧਰਮ ਆਪਣੇ ਲਈ ਖੜਦੇ ਰਹੇ,ਕਦੇ ਬੰਦ-ਬੰਦ ਉਹਨਾਂ ਦੇ ਕੱਟੇ ਗਏ ਤਾਂ ਵੀ ਵਿੱਚ ਮੈਦਾਨ ਦੇ ਡੱਟੇ ਰਹੇ,ਕਦੇ ਚਰਖੜੀਆਂ ਤੇ ਚਾੜੇ ਗਏ,ਰੂੰ ਬੰਨਕੇ ਸੀ ਸਿੰਘ ਸਾੜੇ ਗਏ,ਸਿੰਘ ਵਾਹਿਗੁਰੂ-ਵਾਹਿਗੁਰੂ ਪੁਕਾਰੀ ਗਏ,ਉਹਨਾਂ ਈਂਨ ਨਾ ਮੰਨੀ,ਪਰ ਅੱਜ ਪਰਨੇ ਗਲਾ ਦੇ ਵਿੱਚ ਕਿਉਂ ਲਟਕ ਰਹੇ,ਗੁਰੂ ਦੇ ਸਿੱਖ ਥਾਂ-ਥਾਂ ਤੇ ਨੇ ਕਿਉਂ ਪਟਕ ਰਹੇ,ਅਸੀਂ ਭੁੱਲ ਗਏ ਸਾਰੇ ਸ਼ਹੀਦੀਆਂ ਨੂੰ ਗੁਰੂ ਸਾਹਿਬ ਦੀਆਂ ਉਮੀਦਾਂ ਨੂੰ ਅਸੀਂ ਕਿਉਂ ਕੇਸ ਕਤਲ ਕਰਾ ਰਹੇ-ਸ਼ਹੀਦੀ ਦਿਹਾੜਿਆਂ ਤੇ ਫੋਨਾਂ ਤੇ ਕਿਉਂ ਬੱਸ ਫੋਟੋਵਾਂ ਪਾ ਰਹੇ,ਵਾਧੂ ਦਾ ਲੰਗਰ ਖਾਂ ਰਹੇ-ਅਸੀਂ ਕਿਉਂ ਨਹੀਂ ਗੁਰੂ ਸਾਹਿਬ ਦਾ ਸ਼ੁਕਰ ਮੰਨਾ ਰਹੇ,ਕਿਉਂ ਨਹੀਂ ਸ਼ੁਕਰ ਮੰਨਾ ਰਹੇ। SARKARIA❤ #ਸਲਾਮਸ਼ਹੀਦਸਿੰਘਾਂਨੂੰ 
#SARKARIA❤