Nojoto: Largest Storytelling Platform

ਚੰਗਾ-ਮਾੜਾ ਸੁਭਾਅ ਹੁੰਦਾ ਮਿੱਤਰਾਂ ਕਦੇ ਬੰਦਾ ਨੀ,ਸੱਟ ਦਿਲ

ਚੰਗਾ-ਮਾੜਾ ਸੁਭਾਅ ਹੁੰਦਾ ਮਿੱਤਰਾਂ ਕਦੇ ਬੰਦਾ ਨੀ,ਸੱਟ ਦਿਲ ਨੂੰ ਹਮੇਸ਼ਾਂ ਆਪਣੇ ਹੀ ਲਾਉਦੇ ਕਦੇ ਬਾਹਰਲਾ ਬੰਦਾ ਨੀ, ਦੁੱਖ-ਸੁੱਖ ਜ਼ਿੰਦਗੀ'ਚ ਆਉਦੇ ਜਾਂਦੇ ਰਹਿੰਦੇ ਨੇ ਇਹ ਕੋਈ ਬਹੁਤਾ ਵੱਡਾ ਫੰਡਾਂ ਨੀ, ਜਿਸ ਦੇ ਸਿਰ ਉੱਤੇ ਹੱਥ ਵਾਹਿਗੁਰੂ ਦਾ ਹੋਵੇ ਉਸਨੂੰ ਚੁੱਭ ਸਕਦਾ ਕਦੇ ਕੰਡਾ ਨਹੀਂ, ਚੰਗਾ-ਮਾੜਾ ਸੁਭਾਅ ਹੁੰਦਾ ਮਿੱਤਰਾਂ ਕਦੇ ਬੰਦ ਨਹੀਂ।SARKARIA❤ #Time
#SARKARIA❤