ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਕੁੱਝ ਦਿਖਦਾ ਨੀ ਇਸ ਦੁਨੀਆ ਤੇ ਗੁੰਮ ਹੋ ਜਾਂਦੇ ਉਹ ਆਪ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਹਿੰਦੇ ਹੁੰਦੇ ਸੀ ਬਾਪੂ ਤੂੰ ਤਾਂ ਵਾਧੂ TENSION ਲੈਨਾਂ ਹੁਣ TENSIONA'ਚ ਨੇ ਉਹ ਆਪ ਮਿੱਤਰਾਂ ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਜਿੰਮੇਵਾਰੀਆ ਹੇਠਾਂ ਨੇ ਉਹ ਦੱਬੇ ਰਹਿੰਦੇ ਭੁੱਲ ਜਾਂਦੇ ਉਹਨਾਂ ਨੂੰ ਖੁਸ਼ੀਆਂ ਤੇ ਖਾਬ ਮਿੱਤਰਾਂ, ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ, ਕਰੇ SARKARIA ਫਰਿਆਦ ਤੇਰੇ ਅੱਗੇ ਹਰ ਵੇਲੇ ਸੁੱਖੀ ਵੱਸਣ ਸਭ ਦੇ ਬਾਪ ਮਿੱਤਰਾਂ, ਕਿਉਂਕਿ ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰ ਕੰਮ ਕਰਨੇ ਪੈਂਦੇ ਉਹਨਾਂ ਨੂੰ ਆਪ ਮਿੱਤਰਾਂ,ਚਲੇ ਜਾਣ ਜਿਨ੍ਹਾਂ ਦੇ ਬਾਪ ਮਿੱਤਰਾਂ।SARKARIA❤ #SARKARIA❤