Find the Best nojotopunjabishayri Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,
karan Chahal
ਸਟੀਲ ਦੇ ਭਾਂਡਿਆਂ ਚੋਂ ਉਹ ਸਵਾਦ ਨਹੀਂ ਮਿਲਨਾ, ਜੋ ਮਿਲਦਾ ਸੀ ਦਹੀਂ ਲੱਸੀ ਦਾ ਚਾਟੀਆਂ ਤੋਂ ਕਰਨ ਨੂੰ ਤਾਂ ਗਲੂਕੋਜ ਤੋਂ ਵੱਧ ਏਨਰਜੀ ਮਿਲਦੀ, ਮਾਪਿਆਂ ਦੀਆਂ ਦਿੱਤੀਆਂ ਥਾਪੀਆਂ ਤੋਂ ©karan Chahal #BadhtiZindagi #nojotopunjabishayri #nojotopunjabi
#BadhtiZindagi #nojotopunjabishayri #nojotopunjabi
read morekaran Chahal
ਮੈਨੂੰ ਸਾਰੇ ਕਿੰਹਦੇ ਹੁਣ ਤੂੰ ਓਹ ਨੀ ਰਿਹਾ ਕਿਵੇਂ ਦੱਸਾਂ ਜ਼ਿੰਦਗੀ ਨਾਲ ਮੋਹ ਨੀ ਰਿਹਾ ©karan Chahal #standAlone #nojotopunjabi #nojotopunjabishayri #nojotopunjabiquotes
karan Chahal
ਕਿਸੇ ਨੂੰ ਸੁਣਦੀ ਨਹੀਂ ਆਵਾਜ਼ ਸਾਡੀਆਂ ਹਾਕਾਂ ਦੀ ਤੂੰ ਭੋਲਾ ਏਂ ਬੰਦਿਆਂ ਤੇ ਇਹ ਦੁਨੀਆ ਚਲਾਕਾਂ ਦੀ ©karan Chahal #intezaar #nojotopunjabi #nojotopunjabishayri #nojotopunjabiquotes
karan Chahal
ਬਰਾਣੀ ਜ਼ਮੀਨ ਨੂੰ ਮੀਂਹ ਦੀ ਆਸ ਹੋਵੇ ਜਿਵੇਂ ਰਿਸ਼ਤੇ ਵਿੱਚ ਜਰੂਰੀ ਵਿਸ਼ਵਾਸ਼ ਹੋਵੇ ਆਪਣਿਆਂ ਦੇ ਚਿਹਰੇ ਤੇ ਦੇਖ ਕੇ ਖੁਸ਼ੀ ਮੇਰੀ ਤਾਂ ਖਤਮ ਸਾਰੀ ਤਲਾਸ਼ ਹੋਵੇ ©karan Chahal #intezaar #nojotopunjabi #nojotopunjabishayri #nojotopunjabiquotes
karan Chahal
ਆਪਣੀ ਗੱਲ ਨੂੰ ਮੁੱਖ ਰੱਖਦੇ ਓਂ, ਸਮਝਦੇ ਨਹੀਂ ਸਾਡੇ ਤਰਕਾਂ ਨੂੰ ਸੱਜਨਾ ਤੇਰਾ ਰੁੱਖਾ ਬੋਲਣਾ, ਵਦਾਧੂ ਆਪਣੇ ਵਿੱਚ ਫਰਕਾਂ ਨੂੰ ©karan Chahal #intezaar #nojotopunjabi #nojotopunjabishayri #sadpunjabishayri
Ananya Sharma
Aman jassal
ਤੂੰ ਤਾਂ ਕਰੀਆ ਮੂਡ ਤੋਂ ਐਸਾਂ ਨੇ ਤੁਹਾਨੂੰ ਉੱਚਾ ਰਖੀਆਂ ਕੈਸ਼ਾ ਨੇ ਅੱਜ ਅਸੀਂ ਜੇਹ ਤੇਰੇ ਵਰਗੇ ਹੋਏ ਸੀ ਕਦੇ ਸਾਈਕਲ ਲਈ ਵੀ ਰੋਏ ਸੀ ਹੁਣ ਸਭ ਕੁਝ ਐ ਵਸ ਤੁਹੀਂ ਨੀ ਸਵਾਲ ਜ਼ਿਦਗੀ ਦਾ ਇਹ ਉਹੀਂ ਨੀ ਜੇ ਮੁੜ ਸਕਦਾ ਐ ਮੁੜ ਆਜਾ ਤੇਰੇ ਬਿਨ ਜ਼ਿਦਗੀ ਵਿੱਚ ਨੇਰੇ ਨੇ ਤੇਰੇ ਨਾਲ਼ ਵੀ ਦੋ ਸਾਹ ਕਟ ਲਾਈਏ ਮੈਨੂੰ ਦੋ ਵੀ ਵੱਸ ਬ੍ਥੇਰੇ ਨੇ ©Aman jassal #vacation #Nojoto #nojotohindi #nojotopunjabi #nojotopunjabishayri #Punjabi #punjab #SAD
gurmeet kaur meet
Happy tolerance day ©gurmeet kaur meet #Nojoto #nojotopunjabi #nojotopunjabishayri #Punjabi #Thoughts
gurmeet kaur meet
ਹੇ ਵਾਹਿਗੁਰੂ ਜੀ! ਲੋਕ ਮਾੜਾ ਵੀ ਕਹਿੰਦੇ ਨੇ.. ਦੁੱਖ ਵੀ ਬਹੁਤ ਦਿੰਦੇ ਨੇ.. ਮੈਨੂੰ ਨਹੀਂ ਪਰਵਾਹ ਕਿਉਂਕਿ ਤੂੰ ਸਦਾ "ਮੀਤ" ਦੇ ਨਾਲ ਏ, ਤੇਰੀਆਂ ਨਜ਼ਰਾਂ ਚ ਸਹੀ ਹਾਂ ਤੇ ਜ਼ਿੰਦਗੀ ਬਾਕਮਾਲ ਹੈ... ©gurmeet kaur meet #nojotopunjabi #nojotopunjabishayri #nojoto🖋️🖋️ #nojotodharmik
#nojotopunjabi #nojotopunjabishayri nojoto🖋️🖋️ #nojotodharmik
read more