Find the Best NojotoPunjab Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,
Ananya Sharma
Er Sukh
ਇੱਕ ਵਿਛੋੜਾ ਹੀ ਤਾਂ ਹੈ ਜੋ ਬੰਦੇ ਦੀ ਕਦਰ ਪਾ ਜਾਂਦਾ, ਨਹੀਂ ਜਿਉਦਿਆਂ ਨੂੰ ਤਾਂ ਕੋਈ ਪੁੱਛਦਾ ਵੀ ਨਹੀਂ... ©sukh #Tea #poetrymonth #nojotopunjabi #NojotoPunjab
#Tea #poetrymonth #nojotopunjabi Punjab
read moreਓਹੀ ਸ਼ਾਇਰ
ਇਦਾ ਤਾਰੇ ਟੁੱਟਦੇ ਰਹੇ ਜੇ ਰਾਤਾਂ ਨੂੰ, ਬਹੁਤੀ ਦੇਰ ਨਾ ਦੀਵਿਆਂ ਨੇ ਫਿਰ ਚਾਨਣ ਕਰਨੇ ਨੇ। ਹੱਥੀਂ ਧੱਕਾ ਦੇ ਕੇ ਜੇਕਰ ਸੂਰਜ ਡੋਬੋ ਗੇ, ਚੇਤੇ ਰੱਖਿਓ ਆਉਣ ਵਾਲੇ ਦਿਨ ਕਾਲੇ ਚੜ੍ਹਨੇ ਨੇ। ਰੁੱਖਾਂ ਉੱਤੋਂ ਪੰਛੀਆਂ ਰਹਿਣ ਬਸੇਰੇ ਛੱਡ ਦਿੱਤੇ, ਹਵਾਵਾਂ ਨੇ ਵੀ ਰੁੱਖ ਵਿਦੇਸ਼ਾਂ ਵੱਲ ਦੇ ਕਰ ਲਏ ਨੇ। ਨੌਜ਼ਵਾਨੀ ਤਾਂ ਭਵਿੱਖ ਹੁੰਦਾ ਸਮਾਜ ਦਾ, ਇਹੋ ਜਿਹੇ ਵਰਤਮਾਨ ਵਿਚੋਂ ਕੀ ਭਵਿੱਖ ਬਣਨੇ ਨੇ ? ©ਮਨpreet ਕੌਰ #nojotopunjabi #NojotoPunjab #nojotowriters #nojotolife #nojotosad #nojotokal #Bhabisya #nojotoworld
#nojotopunjabi Punjab #nojotowriters #nojotolife #nojotosad #nojotokal #Bhabisya #nojotoworld
read moreਓਹੀ ਸ਼ਾਇਰ
'ਪੰਜਾਬ'ਦੀ ਪਰਿਭਾਸ਼ਾ ਹੀ ਬਦਲ ਗਈ ਹੈ। ©ਮਨpreet ਕੌਰ #ਪੰਜਾਬ #ਪੰਜਾਬੀਅਤ #nojotopunjabi #nojotowriters #nojotopunjab #nojotopunjabgovernment #nojohindi
#ਪੰਜਾਬ #ਪੰਜਾਬੀਅਤ #nojotopunjabi #nojotowriters #NojotoPunjab #nojotopunjabgovernment #nojohindi
read moresonam kallar
ਸ਼ੁਰੂਆਤੀ ਦਿਨਾਂ'ਚ ਰਿਸ਼ਤੇ ਖੰਡ ਤੋਂ ਕਿਤੇ ਜ਼ਿਆਦਾ ਮਿੱਠੇ ਹੁੰਦੇ ਨੇ ਪਰ ਜਿਵੇਂ ਜਿਵੇਂ ਸਮਾਂ ਲੰਘਦਾ ਏ... ਇਹਨਾਂ ਦੀ ਕੜਵਾਹਟ ਵੇਚਾਰੇ ਕਰੇਲੀਆਂ ਨੂੰ ਵੀ ਨੀਵਾਂ ਝਾਕਣ ਤੇ ਮਜ਼ਬੂਰ ਕਰ ਦਿੰਦੀ ਆ... ਸੋਨਮ ਕੱਲਰ ©sonam kallar #nojotahindi #nojotopunjabi #NojotoPunjab #HeartBreak anurag Dubey Vijay Kumar Monis Khan sad boy Sabeena
#nojotahindi #nojotopunjabi Punjab #HeartBreak anurag Dubey Vijay Kumar Monis Khan sad boy Sabeena
read moresonam kallar
#Book #BookReview #nojotopunjabi Punjab Jassi Jass jasmine sun Pramodini Mohapatra dhyan mira SIDDHARTH SHENDE
read moregurmeet kaur meet
ਜੇਕਰ ਕੋਈ ਔਰਤ ਜਾਂ ਕੁੜੀ ਤੁਹਾਡੀ ਵਜਾ ਨਾਲ ਰੋਂਦੀ ਹੈ ਜਾਂ ਤੁਸੀਂ ਉਹਨੂੰ ਬੇਹਿਸਾਬ ਦੁੱਖ ਦਰਦ ਦਿੰਦੇ ਹੋ ਤਾਂ ਤੁਸੀਂ ਉਹਨੂੰ ਕਮਜ਼ੋਰ ਨਾ ਸਮਝੋ ਉਹ ਤਦ ਤੱਕ ਹੰਝੂ ਵਹਾਉਂਦੀ ਹੈ ਜਦ ਤੱਕ ਓਹਦੇ ਦਿਲ ਚ ਤੁਹਾਡੇ ਲਈ ਪਿਆਰ ਤੇ ਇੱਜਤ ਹੈ। ਜਦੋਂ ਉਸਨੇ ਆਪਣੇ ਮਨੋਂ ਤੁਹਾਨੂੰ ਇੱਕ ਵਾਰ ਲਾਹ ਦਿੱਤਾ ਤਾਂ ਫ਼ੇਰ ਤੁਸੀਂ ਲੱਖ ਕੋਸ਼ਿਸ਼ ਦੇ ਬਾਅਦ ਵੀ ਉਸਦੇ ਦਿਲ ਵਿੱਚ ਜਗ੍ਹਾ ਨਹੀਂ ਬਣਾ ਸਕਦੇ। ਤੇ ਹਾਂ ਰੋਂਦੀ ਹੋਈ ਉਸ ਔਰਤ ਦਾ ਇੱਕ ਇੱਕ ਹੰਝੂ ਤੁਹਾਡੇ ਲਈ ਕਿਸੇ ਸ਼ਰਾਪ ਤੋਂ ਘੱਟ ਨਹੀਂ ਜੇਕਰ ਤੁਸੀਂ ਸਮਝੋਂ ਤਾਂ ਸੋ ਅਜਿਹਾ ਨਾ ਕਰਿਆ ਕਰੋ ਜੇਕਰ ਕਿਸੇ ਨੂੰ ਹਸਾ ਨਹੀਂ ਸਕਦੇ ਤਾਂ ਰਵਾਉਣ ਦਾ ਵੀ ਕੋਈ ਹੱਕ ਨਹੀਂ...✍️ ਗੁਰਮੀਤ ਕੌਰ ਮੀਤ ©gurmeet kaur meet #NojotoPunjab #nojotopunjabi #nojotohindi2020 #nojoto🖋️🖋️
Punjab #nojotopunjabi #nojotohindi2020 nojoto🖋️🖋️
read moregurmeet kaur meet
ਖ਼ੁਦਾ ਤੂੰ ਸਦਾ ਰਹੇਂ ਅੰਗ- ਸੰਗ.. ਮੇਰੀ ਇੱਕੋ ਇਹੀ ਮੰਗ.. ਤੂੰ ਬਸ ਮਿਹਰਾਂ ਕਰਦਾ ਰਹੀ, ਜਿੱਤ ਲੈਣੀ ਆਪੇ ਮੈਂ ਇਹ ਲੇਖਾਂ ਵਾਲੀ ਜੰਗ..✍️ ਗੁਰਮੀਤ ਕੌਰ ਮੀਤ ©gurmeet kaur meet #God #NojotoPunjab #nojotopunjabishayri #nojoto🖋️🖋️
#God Punjab #nojotopunjabishayri nojoto🖋️🖋️
read moresukhvir Kaur
#nojatopunjabi nojoto #nojotolovepoetry #nojotopunjabishayri Punjab #nojotopunjabishayri #waiting
read more