Nojoto: Largest Storytelling Platform

ਬਰਾਣੀ ਜ਼ਮੀਨ ਨੂੰ ਮੀਂਹ ਦੀ ਆਸ ਹੋਵੇ ਜਿਵੇਂ ਰਿਸ਼ਤੇ ਵਿੱਚ

ਬਰਾਣੀ ਜ਼ਮੀਨ ਨੂੰ ਮੀਂਹ ਦੀ ਆਸ ਹੋਵੇ
ਜਿਵੇਂ ਰਿਸ਼ਤੇ ਵਿੱਚ ਜਰੂਰੀ ਵਿਸ਼ਵਾਸ਼ ਹੋਵੇ
ਆਪਣਿਆਂ ਦੇ ਚਿਹਰੇ ਤੇ ਦੇਖ ਕੇ ਖੁਸ਼ੀ
ਮੇਰੀ ਤਾਂ ਖਤਮ ਸਾਰੀ ਤਲਾਸ਼ ਹੋਵੇ

©karan Chahal
  #intezaar #nojotopunjabi #nojotopunjabishayri #nojotopunjabiquotes