ਹੇ ਵਾਹਿਗੁਰੂ ਜੀ! ਲੋਕ ਮਾੜਾ ਵੀ ਕਹਿੰਦੇ ਨੇ.. ਦੁੱਖ ਵੀ ਬਹੁਤ ਦਿੰਦੇ ਨੇ.. ਮੈਨੂੰ ਨਹੀਂ ਪਰਵਾਹ ਕਿਉਂਕਿ ਤੂੰ ਸਦਾ "ਮੀਤ" ਦੇ ਨਾਲ ਏ, ਤੇਰੀਆਂ ਨਜ਼ਰਾਂ ਚ ਸਹੀ ਹਾਂ ਤੇ ਜ਼ਿੰਦਗੀ ਬਾਕਮਾਲ ਹੈ... ©gurmeet kaur meet #nojotopunjabi #nojotopunjabishayri #nojoto🖋️🖋️ #nojotodharmik