Nojoto: Largest Storytelling Platform
guri2679444423742
  • 14Stories
  • 28Followers
  • 70Love
    304Views

Guri

Lyrcist And Shayar❤

  • Popular
  • Latest
  • Video
70710909a903d8dedb0ae4c39353c04c

Guri

ਇੱਕ ਤੇਰੇ ਕਰਕੇ #Account ਪਬਲਿਕ  ਕਰਿਆ 
ਕੀ ਤੁੰ ਕਦੇ ਨਾ ਕਦੇ ਮੇਰੀ ਆਈ #Request ਨੁੰ ਦੇਖ ਕੇ 
ਮੇਰੀ #Story seen ਕਲ ਲਵੇ۔
ਮੇਰੀ ਜਿੰਦਗੀ ਹਸੀਨ ਕਰ ਦਵੇਂ
ਹਰ ਰੋਜ ਤੇਰੇ ਲਿਖ ਲਿਖ ਸ਼ਾਇਰੀ ਦੁਨੀਆਂ ਤਾ ਮੈਂ ਫੈਂਨ ਕਰਲੀ
ਜਿਹੜੀ ਜਿੰਦਗੀ ਚ ਤੇਰੀ ਤੇਰੀ ਬਹੁਤ ਲੋੜ ਆ 
ਤੇ ਤੁੰ ਉਹ ਜਿੰਦਗੀ ਚ ਹੈ ਨੀ ਮੈਂ ਇਹੋਜੀ ਜਿੰਦਗੀ ਕੀ ਕਰਨੀ
70710909a903d8dedb0ae4c39353c04c

Guri

#New song #guri #5augdiraat #supna #wmk #amloh
70710909a903d8dedb0ae4c39353c04c

Guri

ਕਿਸੇ ਨਾਲ ਦਿਲ ਦੇ ਭੇਤ ਏੰਨੇ ਵੀ ਨਾ ਖੋਲੋ ਕੀ ਤੁਹਾਨੁੰ ਗੱਲ ਗੱਲ ਲਾਉਣੇ ਪੈਣ ਬਹਾਨੇ..
.
ਨਾ ਚਾਹੁੰਦੇ ਵੀ ਗੱਲਾ ਤਾ ਹੋ ਜਾਂਦੀਆ ਆਖਿਰ ਬਗਾਨੇ ਤਾ ਹੁੰਦੇ ਹੀ ਨੇ ਬਗਾਨੇ..
.
ਮਿੱਤਰਾ ਚ ਹੋਈ ਉੱਚੀ ਨੀਵੀਂ ਗੱਲ ਦਾ ਯਾਰੋ #Seen ਮਾਰਦਾ..
.
ਹੱਦ ਨਾਲੋ ਵੱਧ ਕੀਤਾ ਕਿਸੇ ਤੇ ਯਕੀਨ ਮਾਰਦਾ ....
70710909a903d8dedb0ae4c39353c04c

Guri

#AamKhaas #gurisingh #nojoto #pb48 #dildaarbande #wmk #amloh
70710909a903d8dedb0ae4c39353c04c

Guri

ਸਭ ਦੇ ਖਾਤੇ ਦਿਲ ਦੀ ਬੈਂਕ ਵਿੱਚ ਖੋਲ ਦਿੱਤੇ ਆ...
.
ਬੋਲ ਚਾਹੇ ਖਰੇ ਚਾਹੇ ਖੋਟੇ ਅਸੀ ਸਭ ਨੁੰ ਮੂੰਹ ਤੇ ਬੋਲ ਦਿੱਤੇ ਆ..
.
ਕੋਣ ਕਰਦਾ ਏ ਜਿਆਦਾ ਕੋਣ ਕਰਦਾ ਏ ਘੱਟ 
ਹੁਣ ਸਭ ਦਾ ਲੇਖਾ ਜੋਖਾ ਕਰਨਾ ਏ..
.
ਕਿੰਨਾ ਚਿਰ ਚਲਾਕੀਆ ਕਰਲੇਂਗਾ ਮਿੱਤਰਾ ਆਖਿਰ 
ਚ ਤਾ ਯਮਰਾਜ ਨਾਲ ਹੀ ਹਿਸਾਬ ਕਰਨਾ ਏ.. #gurisingh #wmk #shayari #yamraj #pb48 #amloh #nojoto #jattlife #agglife
70710909a903d8dedb0ae4c39353c04c

Guri

ਕਿਸੇ ਪਿੱਛੇ ਲੱਗ ਕੇ ਜਿੰਦਗੀ ਖਰਾਬ ਕਰਲੀ ਹੋ ਗਏ ਝੱਲੇ ਆ..
.
ਕਹਿੰਦੀ ਤੁੰ ਮੇਰੇ ਤੇ ਹੱਕ ਜਤਾਓਣਾ ਬੰਦ ਕਰ ਮੈਂ ਕਿਹਾ ਕਿਉ ਕਹਿੰਦੀ ਕਿ ਤੇਰੇ ਪੱਲੇ ਆ..
.
ਦਿਲ ਦੀਆ ਦਿਲ ਚ ਰਹਿ ਜਾਣੀਆ ਕਮਲੀਏ ਰੀਝਾਂ ਨੀ..
.
ਪਾਉਣ ਨੁੰ ਬੜਾ ਦਿਲ ਕਰਦਾ ਸੀ ਤੇਰੀਆ ਖਰੀਦੀਆ ਹੋਇਆ ਕਮੀਜਾ ਨੀ. #gurisingh #shayar #wmk #amlohaale #nojoto #pb48
70710909a903d8dedb0ae4c39353c04c

Guri

ਪਤਾ ਨਹੀਉ ਅੱਜ ਕੱਲ ਕੀ ਹਾਲ ਚਾਲ ਜਨਾਬ ਦਾ..
.
 ਰਹਿ ਗਿਆ  ਵਕਤ ਥੋੜਾ ਹੁਣ ਢੱਕਣ ਖੁੱਲੂਗਾ ਸ਼ਰਾਬ ਦਾ..
.
ਗੁਰੀ ਨੁੰ ਵਕਤਾ ਦੀ ਪਈ ਆ ਮਾਰ ਕੂੜੇ ਉਂਝ ਤਾ ਕਿੱਥੇ ਦਬਦੇ ਸੀ..
.
ਅੱਜ ਤੈਨੂੰ ਲੱਗਦੇ ਮਾੜੇ ਕਦੇ ਤੈਨੂੰ ਚੰਗੇ ਲੱਗਦੇ ਸੀ... #shayar #wmk #jattwaad #agglife #tuttetaare #guriamloh #pb48
70710909a903d8dedb0ae4c39353c04c

Guri

ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ
 ਦਿਲਾ ਇਸ ਦੁਨਿਆ  ਤੇ ਨਾ ਹੋਣਾ ਏ ..
.
ਤੁੰ ਤਾ ਤਾਰਾ ਬਣਿਆ ਹੋਵੇਗਾ ਤੇ ਏਥੇ ਗੈਰਾ
 ਨੇ ਤਾ ਕੀ ਅਪਣਿਆ ਨੇ ਵੀ ਨੀ ਰੋਣਾ ਏ.
.
ਕਿੰਨਾ ਕ ਚਿਰ ਇਸ ਚੰਦਰੀ
 ਜਿੰਦਗੀ ਨਾਲ ਲੜ ਜਾਵੇਗਾ...
.
ਆਖਿਰ ਚ ਅੱਗੇ ਉਹੀ ਅੱਗ ਆ
 ਦਿਲਾ ਸੜ ਜਾਵੇਗਾ... #gurisingh #pb48 #amloh #writer #wmk #nojoto #punjabi #mout #single #alone #pb23
70710909a903d8dedb0ae4c39353c04c

Guri

#TeraNa #gurisingh #amloh #pb48 #wmk
70710909a903d8dedb0ae4c39353c04c

Guri

#wmk #gurisingh #amloh
loader
Home
Explore
Events
Notification
Profile