Find the Best Guri Shayari, Status, Quotes from top creators only on Nojoto App. Also find trending photos & videos aboutshayari love sad guri bewafa, new song jass manak and guri, yaari by guri video song download 480, guri sad quotes, yaar beli song by guri,
Gurpinder Singh
ਕਿਸੇ ਦੀ ਪਿੱਠ ਪਿੱਛੇ ਉਨਾਂ ਹੀ ਬੋਲੋ ਜਿੰਨਾ ਉਸਦੇ ਮੂੰਹ ਤੇ ਬੋਲਣ ਦੀ ਹਿੰਮਤ ਰੱਖਦੇ ਹੋ ©Gurpinder Singh #talk #trurh #Guri #samanvi
Gurpinder Singh
ਫੁਰਸਤ ਹੈ ਨੀ ਆਪਣਿਆਂ ਨੂੰ ਸਮਾਂ ਦੇਣ ਲਈ ਜਹਾਨ ਨੂੰ ਸਮਾਂ ਦੇਣ ਲਈ ਤਾਂ ਸਮਾਂ ਨਿਕਲ ਹੀ ਜਾਂਦਾ ©Gurpinder Singh #Time #people #not #Watch #Guri #samanvi
Gurpinder Singh
ਸਿੱਖਣਾ ਹੈ ਤਾਂ ਹੱਸਣਾ ਸਿੱਖੋ ਖੁਸ਼ ਰਹੋ ਰੋਣਾ ਤਾਂ ਜਨਮ ਤੋਂ ਹੀ ਸਿੱਖਿਆ ਹੈ। ©Gurpinder Singh #kinaara #walkingalone #weep #leaning #Guri #samanvi