Nojoto: Largest Storytelling Platform

Best gurisingh Shayari, Status, Quotes, Stories

Find the Best gurisingh Shayari, Status, Quotes from top creators only on Nojoto App. Also find trending photos & videos aboutlove guru, radha soami satsang beas baba gurinder singh ji new photo, radha soami baba gurinder singh ji new photo, baba gurinder singh ji new photo, radha soami baba gurinder singh ji family photos,

  • 2 Followers
  • 8 Stories

Guri Singh

#gurisingh #Star

read more
टुटते तारों से मांगी हुई भीष कभी पुरी नहीं होती,
मांगी हुई भीष को पूरा करने के लिये जान लगानी पडती हैं! 

नमस्ते,नमस्ते,नमस्ते

©Guri Singh #GuriSingh

#Star

Guri

Guri

ਸਭ ਦੇ ਖਾਤੇ ਦਿਲ ਦੀ ਬੈਂਕ ਵਿੱਚ ਖੋਲ ਦਿੱਤੇ ਆ...
.
ਬੋਲ ਚਾਹੇ ਖਰੇ ਚਾਹੇ ਖੋਟੇ ਅਸੀ ਸਭ ਨੁੰ ਮੂੰਹ ਤੇ ਬੋਲ ਦਿੱਤੇ ਆ..
.
ਕੋਣ ਕਰਦਾ ਏ ਜਿਆਦਾ ਕੋਣ ਕਰਦਾ ਏ ਘੱਟ 
ਹੁਣ ਸਭ ਦਾ ਲੇਖਾ ਜੋਖਾ ਕਰਨਾ ਏ..
.
ਕਿੰਨਾ ਚਿਰ ਚਲਾਕੀਆ ਕਰਲੇਂਗਾ ਮਿੱਤਰਾ ਆਖਿਰ 
ਚ ਤਾ ਯਮਰਾਜ ਨਾਲ ਹੀ ਹਿਸਾਬ ਕਰਨਾ ਏ.. #gurisingh #wmk #shayari #yamraj #pb48 #amloh #nojoto #jattlife #agglife

Guri

ਕਿਸੇ ਪਿੱਛੇ ਲੱਗ ਕੇ ਜਿੰਦਗੀ ਖਰਾਬ ਕਰਲੀ ਹੋ ਗਏ ਝੱਲੇ ਆ..
.
ਕਹਿੰਦੀ ਤੁੰ ਮੇਰੇ ਤੇ ਹੱਕ ਜਤਾਓਣਾ ਬੰਦ ਕਰ ਮੈਂ ਕਿਹਾ ਕਿਉ ਕਹਿੰਦੀ ਕਿ ਤੇਰੇ ਪੱਲੇ ਆ..
.
ਦਿਲ ਦੀਆ ਦਿਲ ਚ ਰਹਿ ਜਾਣੀਆ ਕਮਲੀਏ ਰੀਝਾਂ ਨੀ..
.
ਪਾਉਣ ਨੁੰ ਬੜਾ ਦਿਲ ਕਰਦਾ ਸੀ ਤੇਰੀਆ ਖਰੀਦੀਆ ਹੋਇਆ ਕਮੀਜਾ ਨੀ. #gurisingh #shayar #wmk #amlohaale #nojoto #pb48

Guri

ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ
 ਦਿਲਾ ਇਸ ਦੁਨਿਆ  ਤੇ ਨਾ ਹੋਣਾ ਏ ..
.
ਤੁੰ ਤਾ ਤਾਰਾ ਬਣਿਆ ਹੋਵੇਗਾ ਤੇ ਏਥੇ ਗੈਰਾ
 ਨੇ ਤਾ ਕੀ ਅਪਣਿਆ ਨੇ ਵੀ ਨੀ ਰੋਣਾ ਏ.
.
ਕਿੰਨਾ ਕ ਚਿਰ ਇਸ ਚੰਦਰੀ
 ਜਿੰਦਗੀ ਨਾਲ ਲੜ ਜਾਵੇਗਾ...
.
ਆਖਿਰ ਚ ਅੱਗੇ ਉਹੀ ਅੱਗ ਆ
 ਦਿਲਾ ਸੜ ਜਾਵੇਗਾ... #gurisingh #pb48 #amloh #writer #wmk #nojoto #punjabi #mout #single #alone #pb23

Guri

Guri

Guri

Follow us on social media:

For Best Experience, Download Nojoto

Home
Explore
Events
Notification
Profile