Find the Best pb48 Shayari, Status, Quotes from top creators only on Nojoto App. Also find trending photos & videos about
Guri
ਸਭ ਦੇ ਖਾਤੇ ਦਿਲ ਦੀ ਬੈਂਕ ਵਿੱਚ ਖੋਲ ਦਿੱਤੇ ਆ... . ਬੋਲ ਚਾਹੇ ਖਰੇ ਚਾਹੇ ਖੋਟੇ ਅਸੀ ਸਭ ਨੁੰ ਮੂੰਹ ਤੇ ਬੋਲ ਦਿੱਤੇ ਆ.. . ਕੋਣ ਕਰਦਾ ਏ ਜਿਆਦਾ ਕੋਣ ਕਰਦਾ ਏ ਘੱਟ ਹੁਣ ਸਭ ਦਾ ਲੇਖਾ ਜੋਖਾ ਕਰਨਾ ਏ.. . ਕਿੰਨਾ ਚਿਰ ਚਲਾਕੀਆ ਕਰਲੇਂਗਾ ਮਿੱਤਰਾ ਆਖਿਰ ਚ ਤਾ ਯਮਰਾਜ ਨਾਲ ਹੀ ਹਿਸਾਬ ਕਰਨਾ ਏ.. #gurisingh #wmk #shayari #yamraj #pb48 #amloh #nojoto #jattlife #agglife
Guri
ਕਿਸੇ ਪਿੱਛੇ ਲੱਗ ਕੇ ਜਿੰਦਗੀ ਖਰਾਬ ਕਰਲੀ ਹੋ ਗਏ ਝੱਲੇ ਆ.. . ਕਹਿੰਦੀ ਤੁੰ ਮੇਰੇ ਤੇ ਹੱਕ ਜਤਾਓਣਾ ਬੰਦ ਕਰ ਮੈਂ ਕਿਹਾ ਕਿਉ ਕਹਿੰਦੀ ਕਿ ਤੇਰੇ ਪੱਲੇ ਆ.. . ਦਿਲ ਦੀਆ ਦਿਲ ਚ ਰਹਿ ਜਾਣੀਆ ਕਮਲੀਏ ਰੀਝਾਂ ਨੀ.. . ਪਾਉਣ ਨੁੰ ਬੜਾ ਦਿਲ ਕਰਦਾ ਸੀ ਤੇਰੀਆ ਖਰੀਦੀਆ ਹੋਇਆ ਕਮੀਜਾ ਨੀ. #gurisingh #shayar #wmk #amlohaale #nojoto #pb48
#gurisingh #Shayar #wmk #amlohaale nojoto #pb48
read moreGuri
ਪਤਾ ਨਹੀਉ ਅੱਜ ਕੱਲ ਕੀ ਹਾਲ ਚਾਲ ਜਨਾਬ ਦਾ.. . ਰਹਿ ਗਿਆ ਵਕਤ ਥੋੜਾ ਹੁਣ ਢੱਕਣ ਖੁੱਲੂਗਾ ਸ਼ਰਾਬ ਦਾ.. . ਗੁਰੀ ਨੁੰ ਵਕਤਾ ਦੀ ਪਈ ਆ ਮਾਰ ਕੂੜੇ ਉਂਝ ਤਾ ਕਿੱਥੇ ਦਬਦੇ ਸੀ.. . ਅੱਜ ਤੈਨੂੰ ਲੱਗਦੇ ਮਾੜੇ ਕਦੇ ਤੈਨੂੰ ਚੰਗੇ ਲੱਗਦੇ ਸੀ... #shayar #wmk #jattwaad #agglife #tuttetaare #guriamloh #pb48
#Shayar #wmk #JATTWAAD #agglife #tuttetaare #guriamloh #pb48
read moreGuri
ਜਿਸ ਦਿਨ ਆਈ ਮੋਤ ਤੁੰ ਤਾ ਝੱਲਿਆ ਦਿਲਾ ਇਸ ਦੁਨਿਆ ਤੇ ਨਾ ਹੋਣਾ ਏ .. . ਤੁੰ ਤਾ ਤਾਰਾ ਬਣਿਆ ਹੋਵੇਗਾ ਤੇ ਏਥੇ ਗੈਰਾ ਨੇ ਤਾ ਕੀ ਅਪਣਿਆ ਨੇ ਵੀ ਨੀ ਰੋਣਾ ਏ. . ਕਿੰਨਾ ਕ ਚਿਰ ਇਸ ਚੰਦਰੀ ਜਿੰਦਗੀ ਨਾਲ ਲੜ ਜਾਵੇਗਾ... . ਆਖਿਰ ਚ ਅੱਗੇ ਉਹੀ ਅੱਗ ਆ ਦਿਲਾ ਸੜ ਜਾਵੇਗਾ... #gurisingh #pb48 #amloh #writer #wmk #nojoto #punjabi #mout #single #alone #pb23
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited