Nojoto: Largest Storytelling Platform

Best agglife Shayari, Status, Quotes, Stories

Find the Best agglife Shayari, Status, Quotes from top creators only on Nojoto App. Also find trending photos & videos about

  • 1 Followers
  • 2 Stories

Guri

ਸਭ ਦੇ ਖਾਤੇ ਦਿਲ ਦੀ ਬੈਂਕ ਵਿੱਚ ਖੋਲ ਦਿੱਤੇ ਆ...
.
ਬੋਲ ਚਾਹੇ ਖਰੇ ਚਾਹੇ ਖੋਟੇ ਅਸੀ ਸਭ ਨੁੰ ਮੂੰਹ ਤੇ ਬੋਲ ਦਿੱਤੇ ਆ..
.
ਕੋਣ ਕਰਦਾ ਏ ਜਿਆਦਾ ਕੋਣ ਕਰਦਾ ਏ ਘੱਟ 
ਹੁਣ ਸਭ ਦਾ ਲੇਖਾ ਜੋਖਾ ਕਰਨਾ ਏ..
.
ਕਿੰਨਾ ਚਿਰ ਚਲਾਕੀਆ ਕਰਲੇਂਗਾ ਮਿੱਤਰਾ ਆਖਿਰ 
ਚ ਤਾ ਯਮਰਾਜ ਨਾਲ ਹੀ ਹਿਸਾਬ ਕਰਨਾ ਏ.. #gurisingh #wmk #shayari #yamraj #pb48 #amloh #nojoto #jattlife #agglife

Guri

ਪਤਾ ਨਹੀਉ ਅੱਜ ਕੱਲ ਕੀ ਹਾਲ ਚਾਲ ਜਨਾਬ ਦਾ..
.
 ਰਹਿ ਗਿਆ  ਵਕਤ ਥੋੜਾ ਹੁਣ ਢੱਕਣ ਖੁੱਲੂਗਾ ਸ਼ਰਾਬ ਦਾ..
.
ਗੁਰੀ ਨੁੰ ਵਕਤਾ ਦੀ ਪਈ ਆ ਮਾਰ ਕੂੜੇ ਉਂਝ ਤਾ ਕਿੱਥੇ ਦਬਦੇ ਸੀ..
.
ਅੱਜ ਤੈਨੂੰ ਲੱਗਦੇ ਮਾੜੇ ਕਦੇ ਤੈਨੂੰ ਚੰਗੇ ਲੱਗਦੇ ਸੀ... #shayar #wmk #jattwaad #agglife #tuttetaare #guriamloh #pb48

Follow us on social media:

For Best Experience, Download Nojoto

Home
Explore
Events
Notification
Profile