Nojoto: Largest Storytelling Platform

Best Januun Shayari, Status, Quotes, Stories

Find the Best Januun Shayari, Status, Quotes from top creators only on Nojoto App. Also find trending photos & videos aboutjanuun, janu janu do you love me video song, janu i love you shayari, i love you janu shayari, love shayari for janu,

  • 1 Followers
  • 1 Stories

Aman jassal

ਕਰੇ ਲੱਖ ਬਹਾਨੇ ਛੱਡਣ ਦੇ
ਓਹਨੇ
ਮੈ ਅਜੈ ਤੱਕ ਛੱਡਿਆ ਨੀ
ਓਹਦੇ ਦਿੱਲ ਵਿਚ 
ਚੋਰ ਤੇ ਹੋਰ ਕੋਈ
ਓਹਨੂੰ ਮੈ ਅਜੈ ਵੀ
ਕੱਢਿਆ ਨੀ
ਚੱਲ ਮੰਨ ਲੈਂਦੇ ਐ ਦੂਰ ਹੋਗੀ
ਅੱਜ ਕੱਲ ਵਾਲੀ ਮਸ਼ਹੂਰ ਹੋਗੀ
ਦਿਨ ਸਾਡੇ ਵੀ ਵੱਸ ਨੇੜੇ ਐ
ਹਲੇ ਗੀਤ ਲਿਖਾਂ ਮੈਂ
ਹਟਿਆ ਨੀ।

©Aman jassal #Searching #ਘੜੂੰਆਂ #gharuan #nojotohindi #NojotoFilms #Dildar #ishq #iktrfaa#jindgi#januun

Follow us on social media:

For Best Experience, Download Nojoto

Home
Explore
Events
Notification
Profile