Find the Best gharuan Shayari, Status, Quotes from top creators only on Nojoto App. Also find trending photos & videos aboutshayari on life by ghalib, ghalib shayari in hindi, ek ghar me i miss you, few lines on mera ghar in hindi, mirza ghalib shayari in urdu,
Aman jassal
❤️ ਕਿਵੇ ਭੁੱਲ ਜਾਵਾਂ ਉਹਨੂੰ ਕਿਵੇਂ ਬਦਲਾਂ ਰਵਾਜ਼ , ਜਿਹੜੀ ਮੇਰੇਆਂ ਖਿਆਲਾ ਵਿਚ ਰਾਣੀ ਕਰੇ ਰਾਜ,❤️ ❤️ ਕਦੇ ਕਦੇ ਲੱਗੇ ਬੈਠੀ ਜਿਵੇ ਕੋਲ ਅੱਜ ਵੀ, ਕਿਸੇ ਝੂਠੀ ਹੀਰ ਵਾਲਾ ਉਹਦਾ ਰੋਲ ਅੱਜ ਵੀ, ਮੇਰੇ ਨਾਮ ਨਾਲ ਕਰਦੀ ਮਖੌਲ ਅੱਜ ਵੀ ❤️ ©Aman jassal #SunSet #gharuan #nojoto #god #tum #facbook #dubai #desi #instagram #tum
Aman jassal
ਤੇਰੇ ਸ਼ਹਿਰੀ ਛੋਰੇ ਇੱਥੇ,ਨਹੀਓ ਚੱਲਣੇ..! ਇਹ ਪਿੰਡ ਆ, ਘੜੂੰਆਂ ਯਾਰ ਦਾ...! ਪਾਟੇ ਕੱਪੜੇ ਨਾ ਜਾਣੀ,ਇਹਦਾ ਟੈਗ ਨੀ...! ਨਾਲੇ਼ ਹੋਰ ਬੜਾ ਕੁਸ ਪਾੜਦਾ...! ©Aman jassal #AkeleBaitha #gharuan #Trading #nojoto #life #punjabi #Punjabi #sad #alone #dimaag
Aman jassal
ਹੁਣ ਆਸ਼ਕ ਤਾਂਰੇ ਨਹੀ ਗਿਣਦੇ, ਵੱਸ ਰੂਮਾਂ ਤੱਕ ਉਮੀਦਾਂ ਨੇ, ਜਿਹੜੇ ਪਿਆਰ ਨੂੰ ਰੱਬ ਹਲ਼ ਵੀ ਮੰਨਦੇ, ਕਦ ਪਾਇਆ ਪਿਆਰ ਮੁਰੀਦਾਂ ਨੇ, ਹੁਣ ਹੀਂਰ ਵੀ ਅੱਜ ਕੱਲ੍ ਮੱਤਲਬ ਦੀ, ਹੋਵੇ ਲੋੜ ਤਾਂ ਹੱਸ ਕੇ ਗੱਲ ਕਰਦੀ, ਜਵਾਬ ਜੇ ਦਿੱਤਾ ਪਿਹਲੇ ਨੇ, ਫੇਰ ਹੋਰ ਰਾਂਝੇ ਦਾ ਹੱਲ਼ ਕਰਦੀ, ©Aman jassal #brokenbond #Punjabi #sad #alon #secrat #ishq #dil #gharuan #hamsfar #pyarr
Aman jassal
ਵੱਸ ਦਿਲਾਂ ਹੱਦ ਹੋ ਗਈ! ਪਿਹਲਾਂ ਤੋਂ ਵੀ ਵੱਧ ਹੋ ਗਈ, ਆਪਣੇ ਹੀ ਮਾਰੀ ਜਾਦੇ ਵੈਰੀਆਂ ਨੂੰ ਪਾਲੀਂ ਜਾਂਦੇ ਕੌਂਂਮ ਇੱਕ_ਜੁੱਟ ਸੀ ਜੋ, ਸਾਰੀ ਹੁਣ ਅੱਡ ਹੋ ਗਈ! ©Aman jassal #Connections #Punjabi #Nojoto #gharuan #ishq #kissan #Dil #pyarr #rajniti #punjab
Aman jassal
ਜੋ ਕੱਲ ਜੰਮੈਂ ਸੀ, ਉਹ ਅੱਜ ਕੱਲ ਜਿਆਦਾ, ਖਬਰਾਂ ਵਿੱਚ ਨੇ, ਜਿਹੜੇ ਖਬ਼ਰਾ ਵਿਚ ਸੀ ਕਦੇ, ਉਹ ਅੱਜ ਕੱਲ ਕਬਰਾਂ ਵਿਚ ਨੇ, ©Aman jassal #safar #gharuan #Punjabi #NojotoFilms #nojotohindi #Nojoto #Kabar #Death #Dil #shikr
Aman jassal
अच्छा खासा झूठ बोल लेती थीं वो मेरे सच को तो कबी उठने ही नहीं दिया लेकिन जब तक साथ रहती थी कभी भी उसको रूठने नी दिया आज भी आ जाए तो भी ऐसे ही रहूंगा उसके झूठ को हमेशा सच ही कहूंगा ©Aman jassal #Yaatra #Hope #gharuan #ishq #pyarr #dil #nojoto #tranding #alone #Hamsfar
Aman jassal
तेरे लिए कर दू नीलाम जिन्दगी। लेकिन है अभी मेरी आम जिन्दगी। बेच देना जब थोड़ा खास होवे गा। तेरे घर वालो को भी विश्वास होवे गा ऐसे तो अभी है बदनाम जिन्दगी। ©Aman jassal #kinaara #punjabi #pyarr #gharuan #ishq #majboori #nojoto #hamsfar #Tranding #nojotofilm
Aman jassal
ਮੈ ਪਿਆਰ ਪਿਉਰ ਹੁਣ ਨੀ ਕਰਨਾ... ਹਰ ਪਾਸੇ ਸੱਜਣਾ ਧੋਖੇ ਨੇ। ਇਥੇ ਕੌਣ ਨਿਭਾਉਂਦਾ ਲੱਗੀਆਂ ਨੂੰ.. ਵੱਸ ਜਿਸਮਾਂ ਦੇ ਮੌਕੇਂ ਨੇ। ©Aman jassal #merikHushi #jindgi #nojotopunjabi #gharuan #merijaan #ishq #Love #romance #Dil #iktrfaa
Aman jassal
ਖ਼ੁਦਾ ਦੀ ਕਸਮ ਯਾਰਾਂ ਛੱਡਦਾ ਨੀ ਸਾਥ ਵੇ। ਹਲੇ ਸਾਡੀ ਜ਼ਿੰਦਗੀ ਦੇ ਮਾੜੇ ਨੇ ਹਾਲਾਤ ਵੇ ਕਿਹੜੇ ਕੰਮੀ ਪੈ ਗਈ ਇਹ ਕਰਜਾਂ ਚ ਜ਼ਿੰਦਗੀ ਤੇਰੀ ਕਿਵੇਂ ਸੁਣੇ ਹਲੇ ਫ਼ਰਜਾਂ ਚ ਜ਼ਿੰਦਗੀ ©Aman jassal #sad #alone #gharuan #punjabisong #secret #pyar #hamsfar #ishq #legend #ਪੰਜਾਬੀਸ਼ਾਇਰੀ
Aman jassal
दिन और रात का तो पता ही नही लगता कम्बख्म ईस तरीके से जिन्दगी को खा गई अपने किस्मत सैट करकर हमारे घर को आग लगा गई। ©Aman jassal #alone #secrat #dil #pyar #जिंदगी #nojoto #nojotohindi #gharuan #hamsfar #sucess