Find the Best iktrfaa Shayari, Status, Quotes from top creators only on Nojoto App. Also find trending photos & videos about
Aman jassal
ਮੈ ਪਿਆਰ ਪਿਉਰ ਹੁਣ ਨੀ ਕਰਨਾ... ਹਰ ਪਾਸੇ ਸੱਜਣਾ ਧੋਖੇ ਨੇ। ਇਥੇ ਕੌਣ ਨਿਭਾਉਂਦਾ ਲੱਗੀਆਂ ਨੂੰ.. ਵੱਸ ਜਿਸਮਾਂ ਦੇ ਮੌਕੇਂ ਨੇ। ©Aman jassal #merikHushi #jindgi #nojotopunjabi #gharuan #merijaan #ishq #Love #romance #Dil #iktrfaa
Aman jassal
ਕਰੇ ਲੱਖ ਬਹਾਨੇ ਛੱਡਣ ਦੇ ਓਹਨੇ ਮੈ ਅਜੈ ਤੱਕ ਛੱਡਿਆ ਨੀ ਓਹਦੇ ਦਿੱਲ ਵਿਚ ਚੋਰ ਤੇ ਹੋਰ ਕੋਈ ਓਹਨੂੰ ਮੈ ਅਜੈ ਵੀ ਕੱਢਿਆ ਨੀ ਚੱਲ ਮੰਨ ਲੈਂਦੇ ਐ ਦੂਰ ਹੋਗੀ ਅੱਜ ਕੱਲ ਵਾਲੀ ਮਸ਼ਹੂਰ ਹੋਗੀ ਦਿਨ ਸਾਡੇ ਵੀ ਵੱਸ ਨੇੜੇ ਐ ਹਲੇ ਗੀਤ ਲਿਖਾਂ ਮੈਂ ਹਟਿਆ ਨੀ। ©Aman jassal #Searching #ਘੜੂੰਆਂ #gharuan #nojotohindi #NojotoFilms #Dildar #ishq #iktrfaa#jindgi#januun
#Searching #ਘੜੂੰਆਂ #gharuan #nojotohindi Films #Dildar #ishq #iktrfaa#jindgi#Januun
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited