Nojoto: Largest Storytelling Platform

Best potryonline Shayari, Status, Quotes, Stories

Find the Best potryonline Shayari, Status, Quotes from top creators only on Nojoto App. Also find trending photos & videos about

  • 4 Followers
  • 17 Stories

Sheikh Danish

kaash koi aesa mile jo gle lga kr kahe...

roya na kr tere rone se mujhe bhi taklif hoti hai..!

©Sheikh Danish kaash....

#touchthesky #Love #Mohhabat #pyaar #Like #follow #best_poetry #Love  #potryonline

gurvinder sanoria

gurvinder sanoria

gurvinder sanoria

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ
ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ
ਇੱਕ ਉਲਟਾ ਚੱਕਰ ਜ਼ਰੂਰੀ ਸੀ 
ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ
ਕੁਦਰਤ ਦੇ ਨਾਲ ਇਨਸਾਫ ਹੋ ਗਿਆ
ਬੰਦਿਆ ਨੇ ਛੱਡੇ ਪਾਪ ਧੋਣੇ 
ਗੰਗਾ ਜਲ ਸਾਫ ਹੋ ਗਿਆ












        ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar

gurvinder sanoria

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar

gurvinder sanoria

ਤੇਰਾ ਕੀਆ ਮੀਠਾ ਲਾਗੇ.... ਧੰਨ ਸੀ ਗੁਰੂ ਅਰਜਨ ਪਿਤਾ ਜੋ 
ਆਪਣੇ ਬੱਚਿਆ ਤੋ ਸਭ ਕੁਝ ਵਾਰ ਗਏ
ਤਪਦੇ ਮਹੀਨੇ ਤੱਪਦੀ ਤਵੀ ਤੇ ਬਹਿ ਕੇ
ਤਪਦੇ ਕਾਲਜੇ ਜ਼ਾਲਮ ਦੇ ਠਾਰ ਗਏ
ਕੋਲਿਆ ਵਰਗੀ ਮੱਘਦੀ ਰੇਤ ਵੀ 
ਪਿੰਡੇ ਨੂੰ ਛੋਹ ਕੇ ਸ਼ੀਤਲ ਹੋ ਗਈ
ਜਦੋ ਮੁੱਖ ਵਿੱਚੋ "ਤੇਰਾ ਕੀਆ ਮੀਠਾ ਲਾਗੇ" ਉਚਾਰ ਗਏ #ShriGuruArjanDevji#opemmic#potryonline#nojotokirdar#cronaafterlife#trending#slintlove

gurvinder sanoria

gurvinder sanoria

ਈਦ ਮੁਬਾਰਕ ਸਭ ਨੂੰ

ਦਿਖੇ ਝਲਕ ਖੁਦਾ ਦੀ ਯਾਰਾ
ਕਰਕੇ ਤੇਰੇ ਮੁੱਖ ਦੀ ਦੀਦ ਨੇ
ਤੇਰਾ ਮਿਲਣਾ ਹੀ ਸਾਡੇ ਲਈ ਈਦ ਵੇ









      ਗੁਰਵਿੰਦਰ ਸਨੌਰੀਆ-@ #QandA#potryonline#eid#cronaafterlife#nojotokirdar#slintlove#openmic

gurvinder sanoria

gurvinder sanoria

#ਜਨ੍ਨਤ ਮੇਰੇ ਹੱਥ ਵੱਸ ਕੁਝ ਨਹੀ,ਉਹ ਆਪਣੇ ਇਸ਼ਾਰਿਆ ਤੇ ਸਭ ਕਰਵਾ ਰਿਹਾ
ਮੈ ਕੱਠਪੁਤਲੀ ਹਾਂ ਉਹਦੀ, ਉਹ ਆਪਣੀ ਮਰਜ਼ੀ ਨਾਲ ਨਚਾ ਰਿਹਾ
ਮੈ ਉਹਦੀ ਰਜ਼ਾ ਚ ਰਾਜ਼ੀ ਹਾਂ,ਉਹਦੇ ਭਾਣੇ ਚ ਮਗਰੂਰ ਹਾਂ
ਉਹਦੀ ਬੰਦਗੀ ਚ ਮਗਨ ਰਹਿੰਦੀ ਆ
ਉਹਦੇ ਨਾਮ ਦਾ ਹੀ ਸਰੂਰ ਆ
ਗੁਰਵਿੰਦਰ ਸਨੌਰੀਆ-@ #ਜਨ੍ਨਤ#potryonline#openmic#slientlive#romaticshayri#crona#cronaafterlife
loader
Home
Explore
Events
Notification
Profile