Find the Best slintlove Shayari, Status, Quotes from top creators only on Nojoto App. Also find trending photos & videos about
gurvinder sanoria
ਤੇਰੀ ਦੀਦ ਦੀ ਲੱਗੀ ਰਹਿੰਦੀ ਅੱਖੀਆਂ ਨੂੰ ਤੌੜ ਸੋਹਣਿਆ ਨਾ ਪਾਂ ਵਿਛੋੜਾ ਇਕ ਪਲ ਲਈ ਦਿਲ ਨੂੰ ਹੈ ਤੇਰੀ ਲੋੜ ਸੋਹਣਿਆਂ #bestpotey#mylanguge#loveajkal#slintlove #dilbechara
gurvinder sanoria
gurvinder sanoria
ਮੌਸਮ ਨੂੰ ਵੇਖ ਕੇ ਇੱਕ ਪਤਾ ਲੱਗੀ ਮਾਲਕਾ "ਬੰਦੇ ਦੇ ਮਨ ਚ ਖੋਟ ਤੇ ਅਸਮਾਨ ਚ ਬੱਦਲ ਕਦੋ ਆ ਜਾਵੇ ਕੋਈ ਪਤਾ ਨੀ ਲੱਗਦਾ" ਗੁਰਵਿੰਦਰ ਸਨੌਰੀਆ #openmicchallenge#poteryexpress#onlineshyari#trnding#slintlove #clouds
#कड़वी_batain
अवाज की पहुच कान तक होती है ! ओर "खामोशी की असमान तक" #कड़वी_batain #slintlove #aim #pcs #ssc #IAS #dreme #like4like MR.RATHORE ( ~_I.S.RATHORE_) SingerRahulOfficial (CharmingCreationRahul) VINAY PANWAR 🇮🇳INDIAN ARMY💕💕 💕काव्याभिषेक 💕 Abhishek Jain OM BHAKAT "MOHAN,(कलम मेवाड़ की)
#slintlove #aim #pcs #ssc #IAS #dreme #like4like MR.RATHORE ( ~_I.S.RATHORE_) SingerRahulOfficial (CharmingCreationRahul) VINAY PANWAR 🇮🇳INDIAN ARMY💕💕 💕काव्याभिषेक 💕 Abhishek Jain OM BHAKAT "MOHAN,(कलम मेवाड़ की)
read moregurvinder sanoria
ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ ਇੱਕ ਉਲਟਾ ਚੱਕਰ ਜ਼ਰੂਰੀ ਸੀ ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ ਕੁਦਰਤ ਦੇ ਨਾਲ ਇਨਸਾਫ ਹੋ ਗਿਆ ਬੰਦਿਆ ਨੇ ਛੱਡੇ ਪਾਪ ਧੋਣੇ ਗੰਗਾ ਜਲ ਸਾਫ ਹੋ ਗਿਆ ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar
gurvinder sanoria
ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ ਤੂੰ ਐਵੇ ਨ ਘਬਰਾਇਆ ਕਰ ਇਹ ਮਾੜਾ ਵਕਤ ਫਲ ਹੈ ਤੇਰੇ ਮਾੜੇ ਕਰਮਾ ਦਾ ਤੂੰ ਦੋਸ਼ ਨ ਰੱਬ ਤੇ ਲਾਇਆ ਕਰ ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar
gurvinder sanoria
ਤੇਰਾ ਕੀਆ ਮੀਠਾ ਲਾਗੇ.... ਧੰਨ ਸੀ ਗੁਰੂ ਅਰਜਨ ਪਿਤਾ ਜੋ ਆਪਣੇ ਬੱਚਿਆ ਤੋ ਸਭ ਕੁਝ ਵਾਰ ਗਏ ਤਪਦੇ ਮਹੀਨੇ ਤੱਪਦੀ ਤਵੀ ਤੇ ਬਹਿ ਕੇ ਤਪਦੇ ਕਾਲਜੇ ਜ਼ਾਲਮ ਦੇ ਠਾਰ ਗਏ ਕੋਲਿਆ ਵਰਗੀ ਮੱਘਦੀ ਰੇਤ ਵੀ ਪਿੰਡੇ ਨੂੰ ਛੋਹ ਕੇ ਸ਼ੀਤਲ ਹੋ ਗਈ ਜਦੋ ਮੁੱਖ ਵਿੱਚੋ "ਤੇਰਾ ਕੀਆ ਮੀਠਾ ਲਾਗੇ" ਉਚਾਰ ਗਏ #ShriGuruArjanDevji#opemmic#potryonline#nojotokirdar#cronaafterlife#trending#slintlove
gurvinder sanoria
ਈਦ ਮੁਬਾਰਕ ਸਭ ਨੂੰ ਦਿਖੇ ਝਲਕ ਖੁਦਾ ਦੀ ਯਾਰਾ ਕਰਕੇ ਤੇਰੇ ਮੁੱਖ ਦੀ ਦੀਦ ਨੇ ਤੇਰਾ ਮਿਲਣਾ ਹੀ ਸਾਡੇ ਲਈ ਈਦ ਵੇ ਗੁਰਵਿੰਦਰ ਸਨੌਰੀਆ-@ #QandA#potryonline#eid#cronaafterlife#nojotokirdar#slintlove#openmic