Nojoto: Largest Storytelling Platform

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ ਜੋ ਖੁਦ ਨੂੰ ਰ

ਪੰਛੀ ਘੁੰਮਣ ਆਜ਼ਾਦ ਬੰਦੇ ਘਰਾ ਚ ਢੱਕਤੇ ਬੇਈ
ਜੋ ਖੁਦ ਨੂੰ ਰੱਬ ਦੱਸਦੇ ਸੀ ਵਹਿਮ ਉਹਨਾ ਦੇ ਕੱਢਤੇ ਬੇਈ
ਇੱਕ ਉਲਟਾ ਚੱਕਰ ਜ਼ਰੂਰੀ ਸੀ 
ਆੰਹਕਾਰੀ ਜਿਆਦਾ ਹੀ ਸੀ ਇਨਸਾਨ ਹੋ ਗਿਆ
ਕੁਦਰਤ ਦੇ ਨਾਲ ਇਨਸਾਫ ਹੋ ਗਿਆ
ਬੰਦਿਆ ਨੇ ਛੱਡੇ ਪਾਪ ਧੋਣੇ 
ਗੰਗਾ ਜਲ ਸਾਫ ਹੋ ਗਿਆ

        ਗੁਰਵਿੰਦਰ ਸਨੌਰੀਆ-@ #twilight#potryonline#openmic#cronaaftrerlife#crona#slintlove#potryexpress#nojotokirdar