Nojoto: Largest Storytelling Platform

Best navpreet Shayari, Status, Quotes, Stories

Find the Best navpreet Shayari, Status, Quotes from top creators only on Nojoto App. Also find trending photos & videos aboutnavpreet singh, navpreet banga instagram, navpreet has 15 cards, navpreet banga age, navpreet gill,

  • 1 Followers
  • 9 Stories

ਨਵਪ੍ਰੀਤ ਸਿੰਘ ਜਸੱੜ

ਪੰਛੀ ਉੱਡਦੇ ਪੰਛੀ ਅੰਬਰਾਂ ਚ ਤੇ ਬਾਗ਼ਾ ਵਿਚੋਂ ਆ ਕੇ ਖਾਣ ,
ਪੰਜਿਆਂ ਵਿੱਚ ਭਰ ਕੇ ਰੇਤ ਨੂੰ ਹਰੀ ਧਰਤ ਵਲ ਜਾਣ ,
ਜਦ ਬੈਠੇ ਇਨ੍ਹਾਂ ਡਾਲੀਆਂ ਉੱਤੇ ਰੁੱਖਾਂ ਵਿੱਚ ਪਰਤੀ ਜਾਨ ,
ਫਿਰ ਫੁੱਲ ਖਿੜੇ ਵਿਚ ਬਾਗ਼ ਦੇ ਜੀਓ ਤਾਰੇ ਵਿੱਚ ਅਸਮਾਨ ।           
                  




✍@13jassar #navpreet#singh#jassar
#bird#sky#shayari
#feelings#lifeofbirds

ਨਵਪ੍ਰੀਤ ਸਿੰਘ ਜਸੱੜ

ਕਤਾਬਾ ਚ ਨਾ ਮਿਲਿਆ ਕੁੱਜ 
ਜੋ ਜ਼ਿੰਦਗੀ ਸਮਜਾਂ ਰਹੀ ਆ ,
ਨੇਟ ਤੋਂ ਵੀ ਨਾ ਲੱਭੇ ਓ ਜਸੱੜਾ
 ਜੋ ਸਬਕ ਠੋਕਰ ਸਿਖਾ ਰਹੀ ਆ।। #navpreet#singh#jassar
#about#life#books#story
#shayari#truth#love

ਨਵਪ੍ਰੀਤ ਸਿੰਘ ਜਸੱੜ

ਉਲਫ਼ਤ ਦਿਆਂ ਜਿੰਦਨਾ ਚ ਜਸੱੜਾ ਐਸਾ ਕੈਦ ਹੋਏ ,
ਅਸੀਂ ਬਹਾਰ ਵੀ ਨਾ ਹੋਏ ਤੇ ਗਿਰਫ਼ਤਾਰ ਵੀ ਨਾ ਹੋਏ ।। #navpreet#singh#jassar
#love#feelings#shayari #aboutlife#thought
#urdu #punjabi

ਨਵਪ੍ਰੀਤ ਸਿੰਘ ਜਸੱੜ

ਆਸ਼ਕੀ ਦੇ ਰੋਗ ਅਵਲੇ ਨੇ ,
ਚੰਗੇ ਭਲੇ ਹੋ ਜਾਂਦੇ ਝੱਲੇ ਨੇ ,
ਜਦ ਦੋ ਦਿਲਾਂ ਦੀ ਇੱਕ ਰੂਹ ਨੀ ਹੁੰਦੀ ,
ਤਾਂ ਫਿਰ ਰੋਣੇ ਔਓਂਦੇ ਪਲੇ ਨੇ , #navpreet#singh#jassar
#life#truth#pain#love
#shyari#quotes#part1

ਨਵਪ੍ਰੀਤ ਸਿੰਘ ਜਸੱੜ

ਜਜ਼ਬਾਤਾਂ ਦੀ ਕਿਸੇ ਕਦਰ ਨਹੀਂ ,
ਇੱਕ ਦਾ ਹੋ ਔਓਂਦਾ ਸਬਰ ਨਹੀਂ ,
ਹੱਸਦੇ ਚੇਹਰੇ ਵੇਖੇ ਨੇ ਏਥੇ ਜਸੱੜਾ ,
ਪਰ ਹਾਲਾਤਾਂ ਦੀ ਕਿਸੇ ਖਬਰ ਨਹੀਂ , #navpreet#singh#jassar
#life#truth#pain#feelings
#shyari#quotes#part2

ਨਵਪ੍ਰੀਤ ਸਿੰਘ ਜਸੱੜ

Timepass ਨੂੰ ਲੱਗਿਆ ਯਾਰੀਆਂ ਨੇ ,
ਦੋ ਕਿਸ਼ਤੀਆਂ ਚ ਕਰਦੇ ਸਵਾਰੀਆਂ ਨੇ ,
ਝੂੱਠੇ ਦੇ ਨਾਲ ਰੱਖਦੇ ਸਾਂਜ ਦਿਲਾਂ ਦੀ ,
ਤੇ ਚੰਗੇ ਨੂੰ ਆਖਣ ਨੀਤਾ ਮਾੜੀਆਂ ਨੇ ,
 #navpreet#singh#jassar
#life#truth#pain
#shyari#quotes#part3

ਨਵਪ੍ਰੀਤ ਸਿੰਘ ਜਸੱੜ

ਦਿਲ ਲਾ ਕੇ ਦਿਲ ਤੋੜਨਾ ਔਓਂਦਾ ਨੀ ,
ਤਾਹੀਓਂ ਛੇਤੀ ਕਿਸੇ ਨੂੰ ਬਹੋਤਾ ਚੋਹੰਦਾ ਨੀ ,
ਹਾਲੇ ਸਮਜਨ ਨੂੰ time ਲੱਗੂ ਕਿਉਂਕਿ ,
ਚੰਗੀ ਕਤਾਬ ਤੇ ਬੰਦਾ ਛੇਤੀ ਸਮਜ ਚ ਔਓਂਦਾ ਨੀ ।।
....jassar #navpreet#singh#jassar
#life#love#truth
#shyari#quotes
#stories#part4

ਨਵਪ੍ਰੀਤ ਸਿੰਘ ਜਸੱੜ

The pain you have today , Gives you a Lesson and Strength for Tomorrow , which help to make your Life better #navpreet#singh#jassar
#truth#life#pain#strength#najoto#quotes#truth

ਨਵਪ੍ਰੀਤ ਸਿੰਘ ਜਸੱੜ

 #navpreet#singh#jassar
#shyari#stories#about#life
#truth#quotes#punjabi

ਨਵਪ੍ਰੀਤ ਸਿੰਘ ਜਸੱੜ

ਬੜਾ ਕੁਜ ਸਿਖਾਇਆ ਵਕਤ ਨੇ ਹਾਲੇ ਬਹੋਤ ਕੁਜ ਤਾਂ ਸਿੱਖਣਾ ਏ ,
ਇਕ ਪੰਨਾ ਲਿਖਿਆ ਜ਼ਿੰਦਗੀ ਦਾ ਹੁਣ ਹਰ ਪੰਨੇ ਤੇ ਕੁਜ ਲਿਖਣਾ ਏ ,
ਬਹੋਤ ਸੁਣ ਲਿਆ ਆਪਣੇ ਬਾਰੇ ਹੁਣ ਟੀਚਾ ਜ਼ਿੰਦਗੀ ਦਾ ਮਿਥਨਾ ਏ ,
ਡਿਗ ਡਿਗ ਉੱਠੀ ਚੱਲ ਜਸੱੜਾ ਹਾਲੇ ਤੇ ਬਹੋਤ ਕੁਜ ਜਿੱਤਣਾ ਏ ।। #navpreet#singh#jassar#stories#shayari#about#life#truth#quotes#thought
loader
Home
Explore
Events
Notification
Profile