ਬੜਾ ਕੁਜ ਸਿਖਾਇਆ ਵਕਤ ਨੇ ਹਾਲੇ ਬਹੋਤ ਕੁਜ ਤਾਂ ਸਿੱਖਣਾ ਏ , ਇਕ ਪੰਨਾ ਲਿਖਿਆ ਜ਼ਿੰਦਗੀ ਦਾ ਹੁਣ ਹਰ ਪੰਨੇ ਤੇ ਕੁਜ ਲਿਖਣਾ ਏ , ਬਹੋਤ ਸੁਣ ਲਿਆ ਆਪਣੇ ਬਾਰੇ ਹੁਣ ਟੀਚਾ ਜ਼ਿੰਦਗੀ ਦਾ ਮਿਥਨਾ ਏ , ਡਿਗ ਡਿਗ ਉੱਠੀ ਚੱਲ ਜਸੱੜਾ ਹਾਲੇ ਤੇ ਬਹੋਤ ਕੁਜ ਜਿੱਤਣਾ ਏ ।। #navpreet#singh#jassar#stories#shayari#about#life#truth#quotes#thought