Find the Best Jassar Shayari, Status, Quotes from top creators only on Nojoto App. Also find trending photos & videos aboutjassar life song, lyrics of creez by tarsem jassar, creez video song by tarsem jassar, new song creez by tarsem jassar, single double song by tarsem jassar 390,
Karan Dandiwal
ਪਾਇਆ ਕੁੜਤਾ ਪਜਾਮਾ ਸਿਰ ਉਤੇ ਪੱਗ ਦੇਖ ਚਿੰਨੀ ਨੀ ਯਾਰ ਹੁਕਮ ਦੇ ਯੱਕੇ ਨਾ ਤੂੰ ਦੁੱਕੀ ਤਿੱਕੀ ਵਿਚ ਗਿਣੀ ਨੀ ਨਸੇ ਪੱਤੇ ਵਾਲੀ ਅਸੀਂ ਬਿਮਾਰੀ ਦੂਰ ਰੱਖੀ ਆ ਇਕ ਰੱਖੀ ਕੁੰਡੀ ਮੁੱਛ ਦੂਜੀ ਬਾਪੂ ਕੋਲੋ ਮਿਲੀ ਸਰਦਾਰੀ ਕੈਮ ਰੱਖੀ ਆ ©Karan Dandiwal #pagg #Sardar #Jatt #Nojoto #treanding #Quote #Jassar #pb03 #Attitude
Nav Jassar
ਚੁੱਪ ਬੈਠੇ ਦਾ ਬਹੁਤਾ ਫਾਇਦਾ ਚੱਕੀ ਨਾ ਅਕਿਆਂ ਹੋਇਆ ਚੁੱਪ ਰਹਿੰਦਾ ਨੀ , ਬਸ ਅੜਬਾਈ nature ਚ ਆ , ਉਂਞ ਤਾਂ ਕਿਸੇ ਨੂੰ ਕੁੱਜ ਕਹਿੰਦਾ ਨੀ , ਯਾਰੀਆਂ ਚ ਅਹਿਸਾਨ ਕਦੇ ਜਤਾਏ ਨੀ , ਜੋ ਕਰਦੇ ਉਨ੍ਹਾਂ ਤੋਂ ਕੁੱਜ ਲੈਂਦਾ ਨੀ , ਜਿਹੜੇ ਲੈ ਕੇ ਭੇਤ ਪਿੱਠ ਵਾਰ ਕਰਨ , ਸੱਚ ਜਾਣੀ ਮੈਂ ਉਨ੍ਹਾਂ ਵਿੱਚ ਬਹਿੰਦਾ ਨੀ ।। ....@13jassar #Beauty #jassar #aboutlife #truth
#Beauty #Jassar #aboutlife #Truth
read moreNav Jassar
ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ , ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।। .....ਤੇਰਾ_ਜਸੱੜ #footsteps #Jassar
ਨਵਪ੍ਰੀਤ ਸਿੰਘ ਜਸੱੜ
ਪੰਛੀ ਉੱਡਦੇ ਪੰਛੀ ਅੰਬਰਾਂ ਚ ਤੇ ਬਾਗ਼ਾ ਵਿਚੋਂ ਆ ਕੇ ਖਾਣ , ਪੰਜਿਆਂ ਵਿੱਚ ਭਰ ਕੇ ਰੇਤ ਨੂੰ ਹਰੀ ਧਰਤ ਵਲ ਜਾਣ , ਜਦ ਬੈਠੇ ਇਨ੍ਹਾਂ ਡਾਲੀਆਂ ਉੱਤੇ ਰੁੱਖਾਂ ਵਿੱਚ ਪਰਤੀ ਜਾਨ , ਫਿਰ ਫੁੱਲ ਖਿੜੇ ਵਿਚ ਬਾਗ਼ ਦੇ ਜੀਓ ਤਾਰੇ ਵਿੱਚ ਅਸਮਾਨ । ✍@13jassar #navpreet#singh#jassar #bird#sky#shayari #feelings#lifeofbirds
ਨਵਪ੍ਰੀਤ ਸਿੰਘ ਜਸੱੜ
ਥੋੜਾ ਖਾਮੋਸ਼ ਕਿਆ ਥੇ ਉਨ੍ਹੇ ਲੱਗਾ ਕੇ ਹਮ ਕਮਜ਼ੋਰ ਹੈ , ਅਬ ਬੀ ਪੁਰਾਣੇ ਖਯਾਲਾਤ ਹੈ ਚਾਹੇ ਬਦਲਾ ਯੇ ਦੋਰ ਹੈ , ਯੂੰ ਦੇਖ ਕਰ ਅੰਦਾਜੇ ਮਤ ਲੱਗਾ ਮੇਰੇ ਦੋਸਤ , ਵੋ ਸਾਂਪ ਖਾਣੇ ਵਾਲਾ ਦਿਖਣੇ ਮੈਂ ਸੁੰਦਰ ਮੋਰ ਹੈ ।। #jassar #shayari #life
ਨਵਪ੍ਰੀਤ ਸਿੰਘ ਜਸੱੜ
ਕਤਾਬਾ ਚ ਨਾ ਮਿਲਿਆ ਕੁੱਜ ਜੋ ਜ਼ਿੰਦਗੀ ਸਮਜਾਂ ਰਹੀ ਆ , ਨੇਟ ਤੋਂ ਵੀ ਨਾ ਲੱਭੇ ਓ ਜਸੱੜਾ ਜੋ ਸਬਕ ਠੋਕਰ ਸਿਖਾ ਰਹੀ ਆ।। #navpreet#singh#jassar #about#life#books#story #shayari#truth#love
ਨਵਪ੍ਰੀਤ ਸਿੰਘ ਜਸੱੜ
ਉਲਫ਼ਤ ਦਿਆਂ ਜਿੰਦਨਾ ਚ ਜਸੱੜਾ ਐਸਾ ਕੈਦ ਹੋਏ , ਅਸੀਂ ਬਹਾਰ ਵੀ ਨਾ ਹੋਏ ਤੇ ਗਿਰਫ਼ਤਾਰ ਵੀ ਨਾ ਹੋਏ ।। #navpreet#singh#jassar #love#feelings#shayari #aboutlife#thought #urdu #punjabi
ਨਵਪ੍ਰੀਤ ਸਿੰਘ ਜਸੱੜ
ਆਸ਼ਕੀ ਦੇ ਰੋਗ ਅਵਲੇ ਨੇ , ਚੰਗੇ ਭਲੇ ਹੋ ਜਾਂਦੇ ਝੱਲੇ ਨੇ , ਜਦ ਦੋ ਦਿਲਾਂ ਦੀ ਇੱਕ ਰੂਹ ਨੀ ਹੁੰਦੀ , ਤਾਂ ਫਿਰ ਰੋਣੇ ਔਓਂਦੇ ਪਲੇ ਨੇ , #navpreet#singh#jassar #life#truth#pain#love #shyari#quotes#part1
ਨਵਪ੍ਰੀਤ ਸਿੰਘ ਜਸੱੜ
ਜਜ਼ਬਾਤਾਂ ਦੀ ਕਿਸੇ ਕਦਰ ਨਹੀਂ , ਇੱਕ ਦਾ ਹੋ ਔਓਂਦਾ ਸਬਰ ਨਹੀਂ , ਹੱਸਦੇ ਚੇਹਰੇ ਵੇਖੇ ਨੇ ਏਥੇ ਜਸੱੜਾ , ਪਰ ਹਾਲਾਤਾਂ ਦੀ ਕਿਸੇ ਖਬਰ ਨਹੀਂ , #navpreet#singh#jassar #life#truth#pain#feelings #shyari#quotes#part2
ਨਵਪ੍ਰੀਤ ਸਿੰਘ ਜਸੱੜ
Timepass ਨੂੰ ਲੱਗਿਆ ਯਾਰੀਆਂ ਨੇ , ਦੋ ਕਿਸ਼ਤੀਆਂ ਚ ਕਰਦੇ ਸਵਾਰੀਆਂ ਨੇ , ਝੂੱਠੇ ਦੇ ਨਾਲ ਰੱਖਦੇ ਸਾਂਜ ਦਿਲਾਂ ਦੀ , ਤੇ ਚੰਗੇ ਨੂੰ ਆਖਣ ਨੀਤਾ ਮਾੜੀਆਂ ਨੇ , #navpreet#singh#jassar #life#truth#pain #shyari#quotes#part3