Nojoto: Largest Storytelling Platform

Best punjabiwriter Shayari, Status, Quotes, Stories

Find the Best punjabiwriter Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 35 Followers
  • 80 Stories

ਦੀਪਕ ਸ਼ੇਰਗੜ੍ਹ

ਪਿਓ  ਹੱਟੀ    ਤੇ   ਦੇ   ਆਇਆ  ਦਾਣੇ।
ਭੁੱਖਣ - ਭਾਣੇ   ਘਰ    ਬਾਲ   ਨਿਆਣੇ।

ਢਿੱਡ   ਦੀ   ਚੰਦਰੀ   ਭੁੱਖ   ਐ   ਰੱਬਾ।
ਵੇਖੀ ਕਿੱਧਰੇ ਟੁੱਰ  ਨਾਂ   ਜਾਣ  ਨਿਆਣੇ।

ਮਾਂ  ਦੀ  ਅੱਖ   ਚੋਂ   ਗਲੇਡੂ   ਛਲਕਣ।
ਜਦ   'ਬੂਹੇ'   ਅੰਦਰ   ਤਾੜੇ   ਨਿਆਣੇ।

ਜੇ  ਇੱਕੋ  ਵਾਰੀ   ਤੂੰ  ਅਲਖ  ਮੁੱਕਾ  ਦੇ।
ਖੋਰੇ,ਢਿੱਡ ਦੀ ਭੁੱਖੋਂ ਬਚ ਜਾਣ ਨਿਆਣੇ।

ਏ  ਕੈਸੀ  ਕੋਝੀ  ਤੇਰੀ   ਵੰਡ   ਏ  ਰੱਬਾ।
ਓ ਸ਼ਰਦਾਰ,ਸਾਡੇ ਕੰਮੀ ਬਾਲ ਨਿਆਣੇ।

©ਦੀਪਕ ਸ਼ੇਰਗੜ੍ਹ #Sad_shayri 
#punjabiwriter #punjabipoetry #punjabi

Ravneet Rangian

Ravneet Rangian

ਹਰ ਚੀਜ਼ ਦਾ ਸਦੀਵੀ ਹੋਣਾ।#ravneetrangian #beinghuman #Soul #Punjabi #punjabiwriter #Punjabipoetry #punjab #Music #silhouette

read more

ਕਹਾਣੀਆਂ ਕਿਤਾਬਾਂ ਦੀਆਂ

ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #khaniandkirdar #khaniya #punjbaistauts #punjabicouples #punjbaishayri #punjabiwriter #punjabiwords जलते आंसू Adi_indian_boy: Anuradha Sharma Swaran Hans Jasmeen KP Thervadiya

read more

Soulwriter

ਪੱਤਾ"(ਮੈਂ) ਜ਼ਮੀਨ ਤੇ ਮੁਰਝਾਇਆ ਪਿਆ ਸੀ, ਦਿਲ ਜੋ "ਹਵਾ ਦੇ ਝੋਂਕੇ"(ਤੂੰ) ਨਾਲ ਲਗਾ ਬੈਠਾ। Soul Writer #soulwriter #Shayari love poetry #sadlines #2liners #FakeLove #punjabiwriter

read more

Soulwriter

ਦੇਖ ਖੋਰੇ ਕਦੇ ਮੁੜ ਆਕੇ,.... Soul Writer . . . . #soulwriter #Shayari love poetry #Punjabi #punjabiwriter #Hanju #fakesmiles #Painfull

read more

अनूप मल्होत्रा

Tujhe kya pata pyaar kya hota hai, jisne sirf kahaani bannaa seekha hai. #yqpunjabi #Punjabi #PunjabiQuote #punjabiwriter #yqlove love #yqquotes #yqthoughts

read more
Tainnu kee pata pyaar kee haunda aa, jinne sirf kahaani banaun sikheyaa aa. Tujhe kya pata pyaar kya hota hai, jisne sirf kahaani bannaa seekha hai.
#yqpunjabi #punjabi #punjabiquote #punjabiwriter #yqlove #love #yqquotes #yqthoughts

Kuldeep Sandhu

Tarun Vij भारतीय

ਕੋਠੇ ਤੇ ਆ ਮਾਇਆ,
ਚਾਨ ਵੀ ਤਾ ਚਡ ਆਯਾ
ਤੁ ਵੀ ਮੁਖਡਾ ਵਿਖਾ ਮਾਇਆ..  #punjabipoetry #punjabiwriter #punjabishayar #punjabilove #punjabishayari #tarunvijभारतीय #likeme #followme

ਜਿੰਦਗੀ ਦੇ ਸਫੇ

loader
Home
Explore
Events
Notification
Profile