Nojoto: Largest Storytelling Platform

Best punjabilines Shayari, Status, Quotes, Stories

Find the Best punjabilines Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 34 Followers
  • 88 Stories

Ankit Dhawan

#Nature #Najotoshayri #punjabilines Dil_diyan_gallan♥️ #najoto

read more

Pawan Mehra

Robin Singh Khalsa

its____preet143

ਇਹ ਤੇਰੇ ਦਿਦਾਰ ਤੋਂ ਪਹਿਲਾਂ ਦੀ ਗੱਲ ਹੈਂ,, 
ਕੇ ਸਾਡੇ ਵਰਗੇ ਲੋਕ ਇਸ਼ਕ ਤੋਂ ਦੂਰ ਰਿਹਾ ਕਰਦੇ ਸੀ..,
🥀🖤🖤🥀

©its____preet143 #Flower 🥀🖤🖤🥀#preetiot #instagram #instagood #punjabilyrics #wmk #punjabistatus #punjabisadstatus #punjabilines

RAJ BAL

GALTI TERI AE 😊 #motivationallines Poetry #punjabilines #Rajbal #fyp

read more

Harvinder Kaur

ਔਖੇ-ਸੌਖੇ ਨੇ
ਇਹ ਰਾਹ ਬੜੇ ਅਨੋਖੇ ਨੇ
ਕੀ ਫਾਇਦਾ ਸੱਚੇ ਹੋਣ ਦਾ
ਜੱਦ ਹਰ ਰਾਹ ਵਿੱਚ ਹੀ ਧੋਖੇ ਨੇ #yqbaba #punjabi #yqquotes #yqtales #yqbhaji #punjabilines#yqpunjabi #yqpunjabipoetry

Harvinder Kaur

ਜ਼ਿੰਦਗੀ ਦੀ ਕਿਤਾਬ ਤੇ ਹਾਸਿਲ ਹੋ ਗਈ, ਪਰ
ਇਸਨੂੰ ਪੜ੍ਹਨ ਦੀ ਜਾਚ ਆਖਰੀ ਸਫੇ ਤੇ ਪਹੁੰਚ ਕੇ ਵੀ ਨਹੀਂ ਆਈ #yqbaba #punjabi #yqquotes #yqtales #punjabiwords#punjabilines#yqpunjabi #yqpunjabipoetry

Harvinder Kaur

ਇੱਕ ਉਮਰ ਬੀਤ ਗਈ
ਮੈਨੂੰ ਜੀਣ ਦੀ ਕੋਸ਼ਿਸ਼ ਕਰਦੇ ਨੂੰ
ਉਂਝ ਜੀਂਦੇ ਹਾਂ, ਸਾਹ ਲੈਂਦੇ ਹਾਂ
ਫਿਰ ਵੀ ਅਰਸਾ ਹੋ ਗਿਆ ਮਰਦੇ ਨੂੰ
 #yqbaba #punjabi #yqquotes #yqtales #punjabiwords#punjabilines#yqpunjabi #yqpunjabipoetry

Harvinder Kaur

ਜਦੋਂ ਵੀ ਪੁੱਤ ਪਰਦੇਸੀ ਹੋਣ
ਚਹਿਰੇ ਹੱਸਣ, ਅੱਖੀਆਂ ਰੋਣ
ਮਾਂ-ਪੇ ਰਹਿੰਦੇ ਬੈਠ ਉਡੀਕੀ
ਵੇਹੜਾ ਹੋਇਆ ਘਰ ਦਾ ਮੌਨ... #yqbaba #punjabi #yqquotes #yqtales #punjabiwords#punjabilines#yqpunjabi #yqpunjabipoetry

Harvinder Kaur

ਕਈ ਔਖੇ ਨੇ ਕਈ ਸੌਖੇ ਨੇ
ਜ਼ਿੰਦਗੀ ਦੇ ਕਰਤੱਬ ਬੜੇ ਅਨੋਖੇ ਨੇ #yqbaba #yqdidi #yqquotes #yqtales #yqbhaji #punjabilines#yqpunjabi #yqpunjabipoetry
loader
Home
Explore
Events
Notification
Profile