Find the Best punjabimotivation Shayari, Status, Quotes from top creators only on Nojoto App. Also find trending photos & videos aboutstatus love punjabi, status punjabi love, status sad in punjabi, sad status in punjabi, google translate english to punjabi,
Robin Singh Khalsa
Koi koi Hunda Hai Jo sab Diya Problem Hu samjh Da Hai.. #short #short_video #Punjabi #punjabimotivation #nojohindi #nojotashayari 2liner
read moreRobin Singh Khalsa
powerful Motivation 💪💪 #motivatation #punjabimotivation #punjabilines #Nohoto #short_video #viral
read morebadtameej shayar
ਜ਼ਮਾਨਾ ਓਹਨਾ ਨੂੰ ਹੀ ਕਹਿੰਦੇ ਸਦਾ ਕਰਦਾ ਸਲਾਮਾ ਜਿਹੜੇ ਖੁਦ ਨੂੰ ਸਲਾਮਾਂ ਕਰਵਾਉਣਾ ਜਾਣਦੇ,, ਰੱਬ ਵੀ ਓਹਨਾ ਦਾ ਹੀ ਬਣਦਾ ਹਿਮਾਇਤੀ ਜਿਹੜੇ ਕਿਸਮਤ ਹੱਥਾਂ ਤੇ ਨਚਾਉਣਾ ਜਾਣਦੇ,, ਬੰਦੇ ਦੁਨੀਆਂ ਤੇ ਆਕੇ ਓਹੀ ਬਣਦੇ ਪਛਾਣ ਜੇਹੜੇ ਰਾਹ ਦੀਆਂ ਔਕੜਾਂ ਖਿਡੌਣਾ ਜਾਣਦੇ,, ਇੰਦਰ ਸਿਆਂ ਬਣ ਓਹਨਾ ਜਿਹਾ ਤੂੰ ਵੀ ਰੱਖ ਹੌਂਸਲਾ ਜੋ ਜਗ ਮੂਹਰੇ ਲਾਉਣਾ ਜਾਣਦੇ,, #punjabimotivation Pehchan..
Pehchan..
read morebadtameej shayar
LIFE ਨੂੰ ਜਿਉਂਦੇ ਜਿਉਂਦੇ,,,, "LIFE" ਨੂੰ ਭੁੱਲ ਗਏ,,,, ਕਦੇ ਕੰਮ ਤੋਂ ਵੇਹਲ ਪਾਕੇ,,, ਜ਼ਿੰਦਗੀ ਨੂੰ ਵੀ ਦੇਖ,,, ਕਿਤੇ ਜ਼ਿੰਦਗੀ ਬਣਾਉਣ ਦੇ ਚੱਕਰ ਚ ਜ਼ਿੰਦਗੀ ਈ ਨਾ ਭੁੱਲ ਜਾਈਂ,,, #punjabimotivation #acidraintalks #acidrainproductions #theraintalks
ਕਦੇ ਕੰਮ ਤੋਂ ਵੇਹਲ ਪਾਕੇ,,, ਜ਼ਿੰਦਗੀ ਨੂੰ ਵੀ ਦੇਖ,,, ਕਿਤੇ ਜ਼ਿੰਦਗੀ ਬਣਾਉਣ ਦੇ ਚੱਕਰ ਚ ਜ਼ਿੰਦਗੀ ਈ ਨਾ ਭੁੱਲ ਜਾਈਂ,,, #punjabimotivation #acidraintalks #acidrainproductions #theraintalks
read moreShahBaj Brar
ਉੱਘਦੇ ਸੂਰਜ ਵਾਂਗੂ ਹਾਲੇ ਕਿਸਮਤ ਦੀ ਪੌੜੀ ਚੜ੍ਹ ਰਹੇ ਆ ਜ਼ਿੰਦਗੀ ਦੇ ਰਾਸਤੇ ਵਿਚ ਆਏ ਸਾਰੇ ਟੋਏ ਭਰ ਅੱਗੇ ਵੱਧ ਰਹੇ ਆ ਸਮਾਂ ਲੱਗੇਗਾ ਏਸੇ ਲਈ ਕੋਸ਼ਿਸ਼ ਕਰ ਰਹੇ ਆ.. 📸@theshahbajbrar #Nevergiveup #ShahBazBrar #dohard #punjabi #punjabimotivation #ਸਖ਼ਤ
#nevergiveup #ShahBazBrar #dohard #Punjabi #punjabimotivation #ਸਖ਼ਤ
read moreShahBaj Brar
ਦੁਨੀਆ ਮਤਲਬ ਦੀ ਹਿਸਾਬ ਨਾਲ ਹੀ ਕਿਸੇ ਦਾ ਕਰ ਮੈਂ ਪਰਖ਼ ਪਰਖ਼ ਕੇ ਵੇਖ ਲਈਆ ਸਭ ਏਥੇ ਸਵਾਰਥੀ ਨੇ ਲੋੜ ਪੈਣ ਤੇ ਯਾਦ ਕਰਦੇ ਉਂਝ ਸਾਡੇ ਵਰਗੇ ਫਾਲਤੂ ਨੇ ਭੁੱਲਣ ਲੱਗੇ ਮਿੰਟ ਲਾਉਂਦੇ ਕੀਤੀ ਮਦਦ ਦਾ ਏਹ ਦੁਨੀਆ ਮਤਲਬ ਦੀ.. #ShahBazBrar ❤️ Duniya Matlabi 🙌 Follow kro ji shayari and poetry lai dhanwad 🙏 #ShahBazBrar #rj13 #punjabi #punjabimotivation #shayariquotes #stories
Duniya Matlabi 🙌 Follow kro ji shayari and poetry lai dhanwad 🙏 #ShahBazBrar #rj13 #Punjabi #punjabimotivation #shayariquotes #Stories
read moreShahBaj Brar
Sade Ton Sajna Suljana Di Aas Na Kar Sadi Taan Khud Di Jindgi Uljhi Pai Aa.. #ShahBazBrar Follow kro ji shayari and poetry lai Follow me 👉 on insta 📸 @theshahbajbrar #punjabipoetry #punjabiviral #punjabi #punjabimotivation #punjabishayari
Follow kro ji shayari and poetry lai Follow me 👉 on insta 📸 @theshahbajbrar #Punjabipoetry #punjabiviral #Punjabi #punjabimotivation #punjabishayari
read moreShahBaj Brar
ਸਾਡੇ ਵਰਗੇ ਫਕੀਰਾਂ ਦਾ ਨ ਕੋਈ ਠਿਕਾਣਾ। ਜਿੱਥੇ ਸ਼ਾਮਾਂ ਢੱਲ ਗਈਆਂ ਓਥੇ ਬਹਿ ਜਾਣਾ ਮਿਲ ਗਿਆ ਤਾਂ ਮਖਮਲ ਪਾਉਣਾ ਨਹਿ ਲੀਰਾਂ ਨਾਲ ਸਰ ਜਾਣਾ ਫਕੀਰਾਂ ਦਾ ਕੀ ਕੋਈ ਠਿਕਾਣਾ.. Follow kro ji shayari and poetry lai 🙏 Insta te follow kro ji 📸 @theshahbaj.brar #alfaz #punjabipoetry #punjabi #punjabimotivation #punjabitrendz #shayrilove #shayri #punjabiquotes #punjabishayar #punjabifeelings #punjabiwordings
Follow kro ji shayari and poetry lai 🙏 Insta te follow kro ji 📸 @theshahbaj.brar #alfaz #Punjabipoetry #Punjabi #punjabimotivation #punjabitrendz #shayrilove #shayri #punjabiquotes #punjabishayar #punjabifeelings #punjabiwordings
read more