Nojoto: Largest Storytelling Platform

Best punjabiwords Shayari, Status, Quotes, Stories

Find the Best punjabiwords Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 8 Followers
  • 33 Stories

ਕਹਾਣੀਆਂ ਕਿਤਾਬਾਂ ਦੀਆਂ

ਅਪਸਰਾ (ਪ੍ਰੀਤ ਕੈਥ) ਇਹ ਕਹਾਣੀ ਅੱਗੇ ਪੜ੍ਹਨ ਲਈ follow ਜ਼ਰੂਰ ਕਰੋ। #khaniandkirdar #khaniya #punjbaistauts #punjabicouples #punjbaishayri #punjabiwriter #punjabiwords जलते आंसू Adi_indian_boy: Anuradha Sharma Swaran Hans Jasmeen KP Thervadiya

read more

Harvinder Kaur

ਪਿਆਲੀ ਵਿਚ ਇੰਤੇਜ਼ਾਰ ਸੀ,
ਪਿਆ ਹੋਇਆ ਬੇਕਾਰ ਹੋ ਚਲਿਆ ਸੀ,
ਮੈਂ ਇਸ ਨੂੰ ਘੁੱਟ-ਘੁੱਟ ਕਰਕੇ ਖਤਮ ਕਰਨ ਦਾ ਮਨ ਬਣਾ ਲਿਆ... #yqbaba #punjabi #yqquotes #yqtales #punjabiwords #yqbhaji #wait #yqpunjabi

Harvinder Kaur

ਨੀ ਜਿੰਦੜੀਏ ਅਸੀਂ ਮਜ਼ਦੂਰ ਹਾਂ ਤੇਰੇ
ਪੂਰੀ ਮੇਹਨਤ ਕਰ ਕੇ ਆਪਣਾ ਮਿਹਨਤਾਨਾ
ਹੀ ਤਾਂ ਮੰਗਦੇ ਹਾਂ, ਤੂੰ ਨਾਰਾਜ਼ਗੀ ਕਿਉਂ ਦਿਖਾਂਦੀ ਹੈਂ... #yqbaba #punjabi #yqquotes #yqtales #punjabiwords #yqbhaji #labourday #yqpunjabi

Harvinder Kaur

ਤੂੰ ਚਾਹੇ ਮੈਨੂੰ ਮੇਰੇ ਔਖੇ ਵੇਲੇ ਵਿਚ ਇਕੱਲੇ ਛੱਡ ਕੇ ਜਾ ਸਕਦਾ ਹੈਂ,
ਯਕੀਨ ਜਾਣੀ ਮੈਂ ਤੇਰੇ ਨਾਲ ਇਸ ਕੀਤੇ ਦਾ ਬਦਲਾ ਨਹੀਂ ਲਵਾਂਗੀ #yqbaba #punjabi #yqquotes #yqtales #punjabiwords #yqbhaji #yqshayari #yqpunjabi

Harvinder Kaur

ਉਹ ਕਹਿੰਦਾ ਹੁੰਦਾ ਸੀ ਚੰਨ ਤਾਰੇ ਤੋੜ ਲਿਆ ਦੂੰਗਾ
ਚੰਦਰਾ ਤੋੜਨ ਦਾ ਹੁਨਰਮੰਦ ਸੀ
ਕਹਿੰਦਾ ਅਨਜਾਣੇ ਵਿਚ ਦਿਲ ਹੀ ਤੇਰਾ ਟੁੱਟ ਗਿਆ #yqbaba #punjabi #yqquotes #yqtales #punjabiwords #yqbhaji #yqshayari #yqpunjabi

Harvinder Kaur

 ਕੀ ਦਰਦ ਹੈ ਜੋ ਸੀਨੇ ਵਿਚ ਦਬਾਈ ਫਿਰਦਾ ਹੈਂ 
 ਕੀ ਜਜ਼ਬਾਤ ਨੇ ਜੋ ਲਫਜ਼ਾਂ ਵਿਚ ਲੁਕਾਈ ਫਿਰਦਾ ਹੈਂ
 #yqbaba #punjabi #yqquotes #yqtales #punjabiwords #yqbhaji #yqshayari #yqpunjabi

Harvinder Kaur

ਆਪਣੇ ਆਪਣੇ ਦਾਇਰੇ ਵਿੱਚ
ਸਭ ਦਾ ਮੁਕੱਦਰ ਬਾਦਸ਼ਾਹ ਹੁੰਦਾ ਹੈ
ਕੋਈ ਕਿਸਮਤ ਨੂੰ ਜਿੱਤ ਕੇ ਰਾਜ ਕਰਦਾ ਹੈ
ਕੋਈ ਰਾਜ ਕਰਕੇ ਕਿਸਮਤ ਬਣਾਉਂਦਾ ਹੈ #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਮੈਨੂੰ ਤੇਰੀ ਫਿਕਰ ਬੜੀ
ਤਾਂ ਹੀ ਤਾਂ ਸਬਰ ਕਰ ਕੇ ਖੜੀ
ਹੁਣ ਛੱਡ ਦੇ ਤੂੰ ਜ਼ਿੱਦ ਆਪਣੀ
ਜਾਂਦੇ ਸਾਹਾਂ ਦੀ ਹੈ ਲੜੀ ਅੜੀ #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi

Harvinder Kaur

ਜਜ਼ਬਾਤਾਂ ਨੂੰ ਸੰਜੋ ਕੇ ਰੱਖਣ ਦਾ ਸਭ ਤੋਂ
ਸੋਹਣਾ ਤਰੀਕਾ ਹੈ ਉਹਨਾਂ ਨੂੰ ਲਫ਼ਜ਼ਾਂ
ਵਿੱਚ ਪਿਰੋ ਕੇ ਰੱਖ ਲਿਆ ਜਾਵੇ।। #yqbaba #punjabi #yqquotes #yqtales #punjabiwords #yqbhaji #ਜਜ਼ਬਾਤ #yqpunjabi

Harvinder Kaur

ਹਰ ਮੁਸੀਬਤ ਨੂੰ ਨਜਿੱਠਣ ਦਾ ਸਭ ਤੋਂ 
ਬੇਹਤਰ ਤਰੀਕਾ ਉਸ ਮੁਸੀਬਤ ਦਾ ਹੱਲ
ਲੱਭਣਾ ਹੈ, ਉਸ ਤੋਂ ਭੱਜਣਾ ਨਹੀਂ। #yqbaba #punjabi #yqquotes #yqtales #punjabiwords #yqbhaji #yqpunjabipoetry #yqpunjabi
loader
Home
Explore
Events
Notification
Profile