Nojoto: Largest Storytelling Platform

Best ਜ਼ਿੱਦੀ_ਲਿਖਾਰੀ Shayari, Status, Quotes, Stories

Find the Best ਜ਼ਿੱਦੀ_ਲਿਖਾਰੀ Shayari, Status, Quotes from top creators only on Nojoto App. Also find trending photos & videos about

  • 1 Followers
  • 8 Stories

Varun Garg Bhamma

#Sorry

read more
I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ #Sorry

Varun Garg Bhamma

ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!! #vgb #ਜ਼ਿੱਦੀ_ਲਿਖਾਰੀ ✍🏻

read more
ਕਿੱਸਾ ਕੀ ਸੁਣਾਵਾਂ ਜਾਣ ਤੋਂ ਪਿਆਰੀ ਦਾ
ਹਰ ਸਾਂਹ ਨਾਲ ਚੇਤਾ ਆਉਂਦੇ ਮਰਜਾਣੀ ਦਾ,
ਅੱਖਾਂ ਚ ਸ਼ਰਾਰਤਾਂ ਨੇ ਬੁੱਲਾਂ ਤੇ ਕਰਾਰ ਐ
ਰਾਣੀਆਂ ਜਿਹਾ ਰੁਤਬਾ ਹੈ ਅੱਲੜ ਕੁਵਾਰੀ ਦਾ
ਓਹਨੂੰ ਵੇਖ ਕੇ ਹੀ ਮੇਰੇ ਸਾਂਹ ਚੱਲਦੇ -2
ਓਹਦੇ ਕਰਕੇ ਹੀ ਜਿੰਦ ਭੰਮੇ ਬਚੀ ਹੋਈ ਐ 
ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!



#VGB
#ਜ਼ਿੱਦੀ_ਲਿਖਾਰੀ✍🏻 ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!
#VGB
#ਜ਼ਿੱਦੀ_ਲਿਖਾਰੀ ✍🏻

Varun Garg Bhamma

#ਜੈ_ਹਿੰਦ🇮🇳

read more
ਕੁਰਸੀ ਉੱਤੇ ਬਹਿ ਕੇ ਭੰਮੇ ਵਾਲਿਆ
     ਸੌਖਾ ਹੁੰਦੇ ਖੇਡਣਾ ਇਹ ਖੇਡ ਸਿਆਸਤ ਦਾ,
     ਅਸਲ ਸਲਾਮ ਸਾਡੇ ਫੌਜੀ ਵੀਰਾਂ ਨੂੰ
     ਜੌ ਜਾਣ ਦੇ ਕੇ ਸਾਂਭਣ ਮਾਨ ਰਿਆਸਤ ਦਾ.!!


    #VGB
    #ਜ਼ਿੱਦੀ_ਲਿਖਾਰੀ
    #Happy_republic_day
    #jai_hind 🇮🇳 #ਜੈ_ਹਿੰਦ🇮🇳

Varun Garg Bhamma

#fakkar #ਫੱਕਰ #vgb #ਜ਼ਿੱਦੀ_ਲਿਖਾਰੀ ✍🏻

read more
#Joker ਪਤਾ ਨਈ ਅਸੀ ਚੰਗੇ ਹਾਂ ਯਾ ਹਾਂ ਮਾੜੇ
ਅਸੀਂ ਤਾਂ ਅਵਦੀ ਮੌਜ ਵਿੱਚ ਰਹਿੰਦੇ ਹਾਂ
ਦੁਨੀਆ-ਦਾਰੀ ਦੀ ਨਾ ਪਰਵਾਹ ਸਾਨੂੰ
ਅਸੀਂ ਫੱਕਰ ਹਾਂ ਫੱਕਰਾਂ ਵਿੱਚ ਬਹਿੰਦੇ ਹਾਂ.!!
#VGB
#ਜ਼ਿੱਦੀ_ਲਿਖਾਰੀ✍🏻 #fakkar #ਫੱਕਰ
#VGB
#ਜ਼ਿੱਦੀ_ਲਿਖਾਰੀ ✍🏻

Varun Garg Bhamma

#ਸੱਟ 💔 #vgb ZIDDI_LIKHAARI✍🏻

read more
ਸੱਟ ਮਾੜੀ ਇਸ਼ਕ਼ ਦੀਆਂ ਬਾਤਾਂ ਦੀ
ਭੰਮੇ ਇਹ ਨੀਂਦ ਖਾ ਜਾਵੇ ਰਾਤਾਂ ਦੀ
ਸੋਹਣੇ ਰਿਸ਼ਤੇ ਵੀ ਵਿਗਾੜ ਦਿੰਦੀ ਐ
ਕਮੀ ਔਕਾਤ, ਹਾਲਾਤ, ਤੇ ਜਾਤਾਂ ਦੀ.!!

#VGB
#ਜ਼ਿੱਦੀ_ਲਿਖਾਰੀ #ਸੱਟ 💔
#VGB
#ZIDDI_LIKHAARI✍🏻

Varun Garg Bhamma

#100_saal Ziddi_likhaari✍🏻

read more
ਜਿਸ ਦਿਨ ਗੱਲ ਨਾ ਤੇਰੇ ਨਾਲ ਹੋਵੇ
ਨੀ ਮੈ ਹੀ ਜਾਣਾ ਮੇਰਾ ਕੀ ਹਾਲ ਹੋਵੇ
ਤੇਰੇ ਲਈ ਤਾਂ ਮਿੱਠੀਏ ਇੱਕ ਦਿਨ ਹੋਊ
ਮੇਰੇ ਲਈ ਤਾਂ ਸੱਚੀ 100 ਸਾਲ ਹੋਵੇ.!!



#ਜ਼ਿੱਦੀ_ਲਿਖਾਰੀ ✍🏻 #100_saal
#Ziddi_likhaari✍🏻

Varun Garg Bhamma

#ਹੱਥਾਂ_ਵਿੱਚ_ਚੂੜੀਆਂ #ਜ਼ਿੱਦੀ_ਲਿਖਾਰੀ ✍🏻 #ਪਿਆਰ

read more
ਸੋਨੇ ਦੇ ਕੰਗਣ ਤਾਂ ਮੇਰੇ ਕੋਲੋ ਪਾਏ ਨਹੀਓ ਜਾਣੇ
ਹੱਥਾਂ ਵਿੱਚ ਪਿਆਰ ਨਾਲ ਪਾਉ ਕੱਚ ਦੀਆਂ ਚੂੜੀਆਂ
ਮੇਰੇ ਵੱਲੋ ਦਿੱਤੇ ਸੂਟ ਹੋਰਾਂ ਨਾਲੋ ਥੋੜੇ ਫਿੱਕੇ ਹੋਣਗੇ
ਪਰ ਪਿਆਰ ਦੀਆਂ ਲੀਕਾਂ ਹੋਣਗੀਆਂ ਵੱਧ ਗੂੜੀਆਂ.!!

#VGB
#ਜ਼ਿੱਦੀ_ਲਿਖਾਰੀ✍🏻 #ਹੱਥਾਂ_ਵਿੱਚ_ਚੂੜੀਆਂ
#ਜ਼ਿੱਦੀ_ਲਿਖਾਰੀ ✍🏻
#ਪਿਆਰ

Varun Garg Bhamma

ziddi_likhaari✍🏻💔

read more
ਪਿਆਰ ਤਾਂ ਦੋਹਾਂ ਨੇ ਦਿਲੋਂ ਕੀਤਾ ਸੀ
ਸਾਡੀ ਕਿਸਮਤ ਹੀ ਹਾਰ ਗਈ 
ਤੈਨੂੰ ਪੱਟਿਆ ਗੈਰਾਂ ਦੀਆਂ ਸਲਾਹਾਂ ਨੇ 
ਮੈਨੂੰ ਮੇਰੀ EGO ਮਾਰ ਗਈ..!!

#VGB
#ਜ਼ਿੱਦੀ_ਲਿਖਾਰੀ ✍🏻 #ziddi_likhaari✍🏻💔

Follow us on social media:

For Best Experience, Download Nojoto

Home
Explore
Events
Notification
Profile