Nojoto: Largest Storytelling Platform

Best vgb Shayari, Status, Quotes, Stories

Find the Best vgb Shayari, Status, Quotes from top creators only on Nojoto App. Also find trending photos & videos aboutvgbhnjm,

  • 2 Followers
  • 51 Stories

karan bhatt

New video MeriFilm

read more

Varun Garg Bhamma

#Sorry

read more
I am Sorry ਸੂਰਜ ਨੂੰ ਵੀ ਘੂਰਨ ਵਾਲਾ ਸਿਰ
ਅੱਜ ਝੁਕਣ ਲਈ ਮਜਬੂਰ ਹੋਗਿਆ,
ਭੰਮੇ ਫ਼ਰੇਬੀ ਲੋਕਾਂ ਪਿੱਛੇ ਲੱਗ ਕੇ
ਮੈਥੋਂ ਸ਼ਰਮਨਾਕ ਇੱਕ ਕਸੂਰ ਹੋਗਿਆ.!!



#VGB
#ਜ਼ਿੱਦੀ_ਲਿਖਾਰੀ #Sorry

Varun Garg Bhamma

ਮਾਂ ਦਿਆਂ ਨਸੀਤਾਂ.!! #vgb #ਜ਼ਿੱਦੀ_ਲਿਖਾਰੀ✍️

read more

Varun Garg Bhamma

#ziddi ZIDDI_LIKHAARI✍🏻💯

read more
ਜਿਨ੍ਹਾਂ ਨਾਲ ਅੱਜ ਤੱਕ ਖੜਦੇ ਆਏ ਹਾਂ
ਹੁਣ ਲਗਦੇ ਓਹਨਾ ਸਾਮ੍ਹਣੇ ਖੜਨਾ ਪਉ,
ਜਿੰਨਾ ਲਈ ਅੱਜ ਤੱਕ ਲੜਦੇ ਆਏ ਹਾਂ
ਹੁਣ ਲਗਦੇ ਓਹਨਾ ਨਾਲ ਲੜਨਾ ਪਉ.!!


#VGB

#ਜ਼ਿੱਦੀ_ਲਿਖਾਰੀ✍🏻💯 #ZIDDI
#ZIDDI_LIKHAARI✍🏻💯

Varun Garg Bhamma

जिसको जितना पक्का समझा था भम्मे वो उतना ही कच्चा निकला.!! #vgb #ਜ਼ਿੱਦੀ_ਲਿਖਾਰੀ✍🏻

read more
ਓਹਨਾਂ ਦੀ ਯਾਰੀ ਸੀ ਦਾਰੂ-ਹੁੱਕੇ ਨਾਲ
ਤੇਰੇ ਨਾਲ ਤਾਂ ਕੋਈ ਪਿਆਰ ਹੀ ਨਈਂ ਸੀ,
ਅੱਜ ਸਬ ਯਾਰ ਪਰਖੇ ਤੇ ਪਤਾ ਲੱਗਿਆ
ਭੰਮਾਂ ਜੀ ਥੋਡਾ ਤਾਂ ਕੋਈ ਯਾਰ ਹੀ ਨਈਂ ਸੀ.!!


#VGB
#ਜ਼ਿੱਦੀ_ਲਿਖਾਰੀ✍🏻



जिसको जितना पक्का समझा था
भम्मे वो उतना ही कच्चा निकला.!! जिसको जितना पक्का समझा था
भम्मे वो उतना ही कच्चा निकला.!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!! #vgb #ਜ਼ਿੱਦੀ_ਲਿਖਾਰੀ✍🏻

read more
ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ,
ਤੇਰੇ ਸਾਰੇ ਜੁਰਮ ਵੀ ਆਪਣੇ ਸਿਰ ਲੇ ਲੈਣੇ
ਤੇਰੇ ਲਈ ਆਪਣਾ ਸਿਰ ਵੀ ਕਟਾ ਦੇਆਂਗੇ,
ਤੇਰੇ ਸਾਂਹ ਲੁੱਟਣ ਮੌਤ ਜੈ ਕਦੇ ਆਈ ਸੱਜਣਾ
ਤੇਰੇ ਸਾਹਾਂ ਬਦਲੇ ਸਾਂਹ ਆਪਣੇ ਲੁਟਾ ਦੇਆਂਗੇ,
ਭੰਮਾਂ ਲਿਖਦੂ ਹਜਾਰਾਂ ਹਾਸੇ ਤੇਰੀ ਜ਼ਿੰਦਗੀ ਵਿੱਚ
ਸੋਹ ਲੱਗੇ ਦੁੱਖ ਤੇਰੇ ਸਾਰੇ ਹੀ ਮਿਟਾ ਦੇਆਂਗੇ.!!



#VGB
#ਜ਼ਿੱਦੀ_ਲਿਖਾਰੀ✍🏻 ਤੇਰੀ ਜੁੱਤੀ ਲਈ ਜੈ ਕਦੇ ਚੰਮ ਘਟਿਆ
ਅਸੀ ਹੱਸਕੇ ਚੰਮ ਆਪਣਾ ਪਟਾ ਦੇਆਂਗੇ.!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਸੱਜਣਾ ਦੇ ਸ਼ਹਿਰ ਵਿੱਚ..!! #vgb #ਜ਼ਿੱਦੀ_ਲਿਖਾਰੀ✍🏻

read more
ਦੱਸੋ ਸੱਜਣਾ ਦੇ ਸ਼ਹਿਰ ਵਿੱਚ
ਕਿਹੜਾ ਸਾਡਾ ਕੋਈ ਕਾਰੋਬਾਰ ਐ,
ਧੁੱਪੇ ਵੀ ਨੰਗੇ ਪੈਰੀ ਭੱਜੇ ਜਾਈਏ
ਬਲਾਉਂਦਾ ਜਦੋਂ ਸਾਨੂੰ ਸਾਡਾ ਯਾਰ ਐ,
ਭੰਮੇ ਓਹ ਗੈਰਾਂ ਵਿੱਚ ਘਿਰੇ ਨੇ ਜਰੂਰ
ਪਰ ਸਿਰਫ ਸਾਡੇ ਨੇ ਸਾਨੂੰ ਐਤਬਾਰ ਐ,
ਇਹਨਾ ਸਾਨੂੰ ਓਹਦੇ ਨਾਲ ਨਈ ਹੋਣਾ
ਜਿਹਨਾ ਓਹਨੂੰ ਸਾਡੇ ਨਾਲ ਪਿਆਰ ਐ.!!



#VGB
#ਜ਼ਿੱਦੀ_ਲਿਖਾਰੀ✍🏻❣️ ਸੱਜਣਾ ਦੇ ਸ਼ਹਿਰ ਵਿੱਚ..!!
#VGB
#ਜ਼ਿੱਦੀ_ਲਿਖਾਰੀ✍🏻

Varun Garg Bhamma

ਅਮਲੀ ਬੰਦਿਆ ਬਾਰੇ ਥੋੜਾ ਤਾਂ ਸੋਚ ਸਰਕਾਰੇ.!! #vgb #ਜ਼ਿੱਦੀ_ਲਿਖਾਰੀ✍🏻

read more

Varun Garg Bhamma

ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!! #vgb #ਜ਼ਿੱਦੀ_ਲਿਖਾਰੀ ✍🏻

read more
ਕਿੱਸਾ ਕੀ ਸੁਣਾਵਾਂ ਜਾਣ ਤੋਂ ਪਿਆਰੀ ਦਾ
ਹਰ ਸਾਂਹ ਨਾਲ ਚੇਤਾ ਆਉਂਦੇ ਮਰਜਾਣੀ ਦਾ,
ਅੱਖਾਂ ਚ ਸ਼ਰਾਰਤਾਂ ਨੇ ਬੁੱਲਾਂ ਤੇ ਕਰਾਰ ਐ
ਰਾਣੀਆਂ ਜਿਹਾ ਰੁਤਬਾ ਹੈ ਅੱਲੜ ਕੁਵਾਰੀ ਦਾ
ਓਹਨੂੰ ਵੇਖ ਕੇ ਹੀ ਮੇਰੇ ਸਾਂਹ ਚੱਲਦੇ -2
ਓਹਦੇ ਕਰਕੇ ਹੀ ਜਿੰਦ ਭੰਮੇ ਬਚੀ ਹੋਈ ਐ 
ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!



#VGB
#ਜ਼ਿੱਦੀ_ਲਿਖਾਰੀ✍🏻 ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ
ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!!
#VGB
#ਜ਼ਿੱਦੀ_ਲਿਖਾਰੀ ✍🏻

Varun Garg Bhamma

#Yaara ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!! #vgb #ZIDDI_LIKHAARI ✍🏻

read more
Alone  ਔਖੇ ਵੇਲੇ ਤੇਰੇ ਮੋਢੇ ਨਾਲ ਮੋਢਾ ਜੋੜ ਖੜਾਂਗੇ
ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ,
ਪਰ ਜੈ ਮੋਢੇ ਸਾਡੇ ਤੋਂ ਦੋ ਕਦਮ ਪਿੱਛੇ ਹੋਗਿਆ
ਤੇਰੇ ਤੋਂ ਦਸ ਕਦਮ ਯਾਰਾ ਹੋ ਜਾਵਾਂਗੇ ਪਰੇ..!!



#VGB
#ਜ਼ਿੱਦੀ_ਲਿਖਾਰੀ✍🏻 #yaara
ਭੰਮੇ ਨੇ ਜ਼ਿੰਦਗੀ ਵਿੱਚ ਅਸੂਲ ਰੱਖੇ ਨੇ ਖਰੇ..!!
#VGB
#ZIDDI_LIKHAARI ✍🏻
loader
Home
Explore
Events
Notification
Profile