ਕਿੱਸਾ ਕੀ ਸੁਣਾਵਾਂ ਜਾਣ ਤੋਂ ਪਿਆਰੀ ਦਾ ਹਰ ਸਾਂਹ ਨਾਲ ਚੇਤਾ ਆਉਂਦੇ ਮਰਜਾਣੀ ਦਾ, ਅੱਖਾਂ ਚ ਸ਼ਰਾਰਤਾਂ ਨੇ ਬੁੱਲਾਂ ਤੇ ਕਰਾਰ ਐ ਰਾਣੀਆਂ ਜਿਹਾ ਰੁਤਬਾ ਹੈ ਅੱਲੜ ਕੁਵਾਰੀ ਦਾ ਓਹਨੂੰ ਵੇਖ ਕੇ ਹੀ ਮੇਰੇ ਸਾਂਹ ਚੱਲਦੇ -2 ਓਹਦੇ ਕਰਕੇ ਹੀ ਜਿੰਦ ਭੰਮੇ ਬਚੀ ਹੋਈ ਐ ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!! #VGB #ਜ਼ਿੱਦੀ_ਲਿਖਾਰੀ✍🏻 ਓਹਦਾ ਇਸ਼ਕ ਹੈ antidote ਮੇਰਿਆਂ ਦੁੱਖਾਂ ਦਾ ਤਾਂਹੀ ਚੰਦਰੀ ਓਹ ਖੂਨ ਵਿੱਚ ਰਚੀ ਹੋਈ ਐ.!! #VGB #ਜ਼ਿੱਦੀ_ਲਿਖਾਰੀ ✍🏻