ਪਿਆਰ ਤਾਂ ਦੋਹਾਂ ਨੇ ਦਿਲੋਂ ਕੀਤਾ ਸੀ ਸਾਡੀ ਕਿਸਮਤ ਹੀ ਹਾਰ ਗਈ ਤੈਨੂੰ ਪੱਟਿਆ ਗੈਰਾਂ ਦੀਆਂ ਸਲਾਹਾਂ ਨੇ ਮੈਨੂੰ ਮੇਰੀ EGO ਮਾਰ ਗਈ..!! #VGB #ਜ਼ਿੱਦੀ_ਲਿਖਾਰੀ ✍🏻 #ziddi_likhaari✍🏻💔