Nojoto: Largest Storytelling Platform

Best BABA_BULLEH_SHAH Shayari, Status, Quotes, Stories

Find the Best BABA_BULLEH_SHAH Shayari, Status, Quotes from top creators only on Nojoto App. Also find trending photos & videos about

  • 3 Followers
  • 3 Stories

Anwaar Khan Rizvi

چل بلھیا، چل اوتھے چلیے جتھے سارے اَنّے
نہ کوئی ساڈی ذات پچھانڑے نہ کوئی سانوں منّے
✒بابابلھے شاہؒ #BABA_BULLEH_SHAH #bulleshah #sufi #punjabj #urdu

Sahib Gobindgarhia

ਕਹਿਣ ਸਿਆਣੇ'   ਸੱਚ ਸੱਜਣਾ..
ਇਸ਼ਕੇ ਦੇ ਪੈਂਡਿਆਂ ਕੋਲੋਂ'   ਬੱਚ ਸੱਜਣਾ..

ਪੈਰੀ ਘੁੰਗਰੂ ਬੰਨ੍ਹ'   ਨਚਣਾ ਪੈਂਦਾ..
ਤੁਰਨਾ ਪੈਂਦਾ'   ਉੱਤੇ ਕੱਚ ਸੱਜਣਾ..

ਰੁੱਸਿਆ ਯਾਰ ਵਰੋਣਾ'   ਔਖਾ..
ਪੈਰਾਂ ਥੱਲੇ ਤਲੀਆਂ ਵਿਛਾ'   ਹੱਥ ਨੇ ਜਾਂਦੇ ਘਸ ਸਜੱਣਾ..

ਨਸ਼ੇ ਵਾਂਗਰਾ ਲੱਤ'  ਜਾਂਦੀ ਹੈ ਲਗ..
ਫੇਰ ਹਿਜ਼ਰਾਂ ਦੇ ਦੁੱਖ ਵਿੱਚ'   ਰੂਹ ਹੈ ਜਾਂਦੀ ਮੱਚ ਸੱਜਣਾ..

ਪਿਆਰ ਕਰਕੇ'  ਪਾਉਣ ਦੀ ਉਮੀਦ ਨਾ ਰੱਖੀਂ..
ਯਾਰ ਮੁਹਰੇ ਇਕ ਨਾ ਪੁਗਣੀ'   ਭਾਵੇਂ ਮਰ ਕੇ ਹੋਜੀ ਕੱਖ ਸੱਜਣਾ.. #baba_bulleh_shah
#ishq #sajjan
#bewafa #shayar 
#pyar #muhhabat 
#dunge_jajbaat #shayar

Owais Kashani

biography Of Hazrqt Baba Bulleh Shah

YOUTUBE : AWAISKASHANI #BABA_BULLEH_SHAH

Follow us on social media:

For Best Experience, Download Nojoto

Home
Explore
Events
Notification
Profile