Find the Best punjabj Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, pun quotes about love, love punjab full movie hd, love punjab dailymotion, funny pun of the day,
Pankaj Singh Chawla
ਨੀ ਭੋਰੀ ਭੋਰੀ ਗੱਲ ਰੇ ਤੁ ਗੁੱਸਾ ਹੋਇ ਜਾਨੀ ਏ, ਗੱਲ ਕੀ ਹੋਇ ਆ ਸਾਨੂ ਕਿਊ ਨੀ ਸਮਝਾਉਣੀ ਏ।। ਮੈ ਤੈਨੂੰ ਪਿਆਰ ਨਾਲੁ ਸਮਝਾਵਾਂ ਫੇਰ ਵੀ ਤੁ ਆਕੜ ਵਿਖਾਉਣੀ ਏ, ਦਸ ਮੈ ਤੈਨੂੰ ਕਿ ਕਿਹਾ ਜੋ ਏਨਾ ਕ ਸੁਣਾਈ ਜਾਂਦੀ ਏ।। ਜਾਂਦੀ ਜਾਂਦੀ ਇਕ ਵਾਰੀ ਮੁੜ ਕੇ ਤਾ ਵੇਖ ਲੈ, ਤੇਰੀ ਇਸੇ ਅਦਾ ਤੇ ਸਾਡੀ ਜਾਣ ਨਿਕਲ ਜਾਂਦੀ ਏ।। Ni choti choti gala te tu gusa ho Jani e, Gal ki hoi aa snu kyu ni smjhandi e. m tenj pyar naal smjhava fer v tu akad vikhndi e, das me tenu ki keha jo ena k sunai jani e. jandi jandi ek vari mud ke ta vekh le, teri isi ada te jaan saadi nikl jandi e.
Ni choti choti gala te tu gusa ho Jani e, Gal ki hoi aa snu kyu ni smjhandi e. m tenj pyar naal smjhava fer v tu akad vikhndi e, das me tenu ki keha jo ena k sunai jani e. jandi jandi ek vari mud ke ta vekh le, teri isi ada te jaan saadi nikl jandi e.
read moreAnwaar Khan Rizvi
چل بلھیا، چل اوتھے چلیے جتھے سارے اَنّے نہ کوئی ساڈی ذات پچھانڑے نہ کوئی سانوں منّے ✒بابابلھے شاہؒ #BABA_BULLEH_SHAH #bulleshah #sufi #punjabj #urdu
#BABA_BULLEH_SHAH #bulleshah #sufi #punjabj #urdu
read moreShayar Deepak
ਮੇਰੇ ਤੇ ਬਹੁਤਾ ਵਿਸ਼ਵਾਸ ਨਾ ਕਰੀਂ ਮੈਂ ਤਾਂ ਉਹ ਹਾਂ ਜੋ ਖ਼ੁਦ ਨੂੰ ਵੀ ਧੋਖੇ 'ਚ ਰੱਖਦੈ #nojoto #punjabj#realty
Zorawar Singh
ਅੱਜ ਨੀਲੇ ਗੁਲਾਬੀ ਸੂਟ ਵਿਚ ਓਹ ਬੜੀ ਸੋਹਣੀ ਲਗ ਰਹੀ ਸੀ ਓਹਦੀ ਵੇਖ ਕੇ ਸੂਰਤ ਪਿਆਰੀ ਨੂੰ ਹਰ ਪਰੀ ਵੀ ਯਾਰੋ ਸੜ ਰਹੀ ਸੀ ਸੂਰਜ ਵੀ ਓਹਨੂੰ ਵੇਖ ਕੇ ਬਦਲਾ ਓਹਲੇ ਹੋ ਗਿਆ ਸੀ ਕਿਓਕਿ ਓਹ ਸੂਰਜ ਤੋਂ ਵੀ ਚਮਕ ਜਿਆਦਾ ਕਰ ਰਹੀ ਸੀ ਓਹਦੀ ਹਥਾ ਦੀ ਮਹਿੰਦੀ ਯਾਰੋ ਕਿਸੇ ਸ਼ਾਇਰ ਦੀ ਸੁੰਦਰ ਲਿਖਾਵਟ ਲਗ ਰਹੀ ਸੀ ਮੁਕਦੀ ਗੱਲ ਬੱਸ ਇਹੀ ਐ ਓਹ ਹੀਰਾ ਕੋਹਿਨੂਰ ਦਾ ਮੈਨੂੰ ਲਗ ਰਹੀ ਸੀ @zorawar_rajput #broken #viral #shyar #sidhumoosewala #punjabj
#Broken #viral #shyar #sidhumoosewala #punjabj
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited