ਕਹਿਣ ਸਿਆਣੇ' ਸੱਚ ਸੱਜਣਾ.. ਇਸ਼ਕੇ ਦੇ ਪੈਂਡਿਆਂ ਕੋਲੋਂ' ਬੱਚ ਸੱਜਣਾ.. ਪੈਰੀ ਘੁੰਗਰੂ ਬੰਨ੍ਹ' ਨਚਣਾ ਪੈਂਦਾ.. ਤੁਰਨਾ ਪੈਂਦਾ' ਉੱਤੇ ਕੱਚ ਸੱਜਣਾ.. ਰੁੱਸਿਆ ਯਾਰ ਵਰੋਣਾ' ਔਖਾ.. ਪੈਰਾਂ ਥੱਲੇ ਤਲੀਆਂ ਵਿਛਾ' ਹੱਥ ਨੇ ਜਾਂਦੇ ਘਸ ਸਜੱਣਾ.. ਨਸ਼ੇ ਵਾਂਗਰਾ ਲੱਤ' ਜਾਂਦੀ ਹੈ ਲਗ.. ਫੇਰ ਹਿਜ਼ਰਾਂ ਦੇ ਦੁੱਖ ਵਿੱਚ' ਰੂਹ ਹੈ ਜਾਂਦੀ ਮੱਚ ਸੱਜਣਾ.. ਪਿਆਰ ਕਰਕੇ' ਪਾਉਣ ਦੀ ਉਮੀਦ ਨਾ ਰੱਖੀਂ.. ਯਾਰ ਮੁਹਰੇ ਇਕ ਨਾ ਪੁਗਣੀ' ਭਾਵੇਂ ਮਰ ਕੇ ਹੋਜੀ ਕੱਖ ਸੱਜਣਾ.. #baba_bulleh_shah #ishq #sajjan #bewafa #shayar #pyar #muhhabat #dunge_jajbaat #shayar