Find the Best ਪੰਜਾਬੀ_ਸਾਇਰੀ Shayari, Status, Quotes from top creators only on Nojoto App. Also find trending photos & videos aboutਪੰਜਾਬੀ तो इंग्लिश ट्रांसलेशन, हिन्दी ਪੰਜਾਬੀ, मराठी ਪੰਜਾਬੀ, ਪੰਜਾਬੀ स्टेटस,
ਦੀਪਕ ਸ਼ੇਰਗੜ੍ਹ
Nature Quotes ਸਾਡੀ ਚੁੱਪ ਨੇ ਪਰਦੇ ਫਾੜ ਦੇਣੇ। ਥੋਡੇ ਸੋਰ ਨੇ ਵੇਖਿਓ ਬਹਿ ਜਾਣਾ। ਤੁਸੀ ਓਹੀ 'ਵੇਖਣ ਨੂੰ ਤਰਸੋਂ'ਗੇ। ਪਰ ਦੀਪ ਸਿਆਂ ਨੀਂ,ਓ ਰਹਿਣਾ। ©ਦੀਪਕ ਸ਼ੇਰਗੜ੍ਹ #NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ
#NatureQuotes #ਪੰਜਾਬੀ_ਸਾਇਰੀ #ਪੰਜਾਬੀ_ਕਵਿਤਾ #ਪੰਜਾਬੀ_ਸਾਹਿਤ #ਪੰਜਾਬੀ_ਮਾਸਾ #ਦੀਪਕ_ਸ਼ੇਰਗੜ੍ਹ
read moresonam kallar
ਸ਼ਾਲਾ ਦਿਲ ਤੋਂ ਬਗ਼ੈਰ ਯਾਦ ਕਿੱਧਰੇ, ਜਾਣੇ ਕਿਉਂ ਬਸਰ ਨਹੀਂ ਕਰਦੀ, ਦਿਲ ਦੀ ਖ਼ਬਣੀ ਬੰਨੇ ਹੋਣ ਰਿਸ਼ਤੇ, ਤੇ ਲਾਗ ਕਿਸੇ ਦੀ ਨਸ਼ਰ ਨਹੀਂ ਕਰਦੀ, ਮਰਜ਼ ਛੋਟਾ ਵੱਡਾ ਜਿਹੜਾ ਮਰਜ਼ੀ ਹੋਵੇ, ਤਾਂਘ ਦੁਆ ਦੀ ਤੇ ਦਵਾ ਅਸਰ ਨਹੀ ਕਰਦੀ, ਉਸ ਦੇ ਹੌਕੇ, ਹਾਵਾ ਹੰਝੂ ਸਭ ਨਾਲ ਹੁੰਦੇ ਨੇ, ਮੈਂ ਉਸ ਬਗ਼ੈਰ ਅੱਜ ਤੀਕਰ ਸਫ਼ਰ ਨਹੀਂ ਕਰਦੀ, ਤੂੰ-ਮੈਂ, ਇਸਨੇ-ਉਸਨੇ ਸੱਭ ਨੇ ਬਿਨਾਂ ਦੱਸੇ ਤੁਰ ਜਾਣਾ, ਮੌਤ ਪਹਿਲਾਂ ਤੋਂ ਕਿਸੇ ਨੂੰ ਖ਼ਬਰ ਨਹੀਂ ਕਰਦੀ, ਸਾਂਤ, ਚੁੱਪ ਤੇ ਘੁੱਪ ਹਨ੍ਹੇਰ ਖਸਲਤ ਹੈ ਉਸ ਆਪਦੀ, ਗੱਲ ਮੌਤ ਦੀ ਆਪਦੇ ਮੂੰਹੋ ਕੋਈ ਕਬਰ ਨਹੀਂ ਕਰਦੀ, ©sonam kallar #ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ #Nightlight
#ਪੰਜਾਬੀਸ਼ਾਇਰੀ #ਪੰਜਾਬੀ_ਸਾਇਰੀ #ਪੰਜਾਬੀਅਤ #Nightlight
read moreRavneet Rangian
ਰਾਣਾ ਰਣਬੀਰ।। #ਰਵਨੀਤਰੰਗੀਆ #ਪੰਜਾਬੀ #ਪੰਜਾਬੀ_ਸਾਇਰੀ #poem #Poet #punjabisahit Love nojotophoto #Music
read moreRishu
ਭੂਤ ਜਵਾਨੀ ਦਾ ਮਾੜਾ,ਸੰਭਲ ਕੇ ਮਿਤਰੋ ਜਿਸਮਾਂ ਨੂੰ ਜਿਸਮਾਂ ਦੀ ਖਿੱਚ ਲੱਗਦੀ, ਚਮ ਸੁਆਰਣ ਦਾ ਹੀ ਫਤੂਰ ਰਹਿੰਦਾ ਓਦੋਂ ਚੰਗੀ ਜਿੰਦਗੀ ਦੀ ਪਿਚ ਲਗਦੀ ਯਾਰੋ ਹਵਸ ਤੇ ਪਿਆਰ ਚ ਫਰਕ ਬੜਾ ਪਰ ਅਕਲ ਸਿਆਣਪ ਟਿੱਚ ਲਗਦੀ ਭੋਲੇਓ ਸਿੱਖ ਲਇਓ ਮੂਰਖ ਰੀਸ਼ੂ ਤੋਂ, ਸੱਚ ਦੀ ਪਰਖ ਭਸੁੜੀ ਵਿਚ ਲੱਗਦੀ, #yqbhaji #yqbhaijan #ਪੰਜਾਬੀ_ਸਾਇਰੀ
#yqbhaji #yqbhaijan #ਪੰਜਾਬੀ_ਸਾਇਰੀ
read moreRishu
ਤੈਨੂੰ ਪਤਾ ਨਹੀਂ ਪਰ........... ਤੇਰੀਆਂ ਯਾਦਾਂ ਤੇ ਤੇਰੇ ਲਾਰੇ ਹੀ ਸਾਡੀ ਪੁਰੀ ਜਿੰਦਗੀ ਦੇ ਸਹਾਰੇ ਨੇ, ਅਸੀਂ ਇਨ੍ਹਾਂ ਵਹਿਮਾਂ ਦੇ ਸਿਰ ਤੇ ਹੀ ਆਪਣੀ ਪੁਰੀ ਜਿੰਦਗੀ ਕਢ ਦੇਣੀ ਏ ਤੂੰ ਅਫਸੋਸ ਨਾ ਕਰੀਂ ਕਿ ਤੇਰੇ ਕਾਬਿਲ ਨਾ ਬਣੁ ਸਕਿਆ, ਮੈਨੂੰ ਮਾਫ ਕਰ ਦਈਂ, ਅਸੀਂ ਤਾਂ ਤੈਨੂੰ ਖਵਾਬਾਂ ਵਿੱਚ ਹੀ ਪਾਉਣ ਲਈ ਹੀ ਸਹੀ, ਹੋਸ਼ ਰੱਖਣੀ ਛੱਡ ਦੇਣੀ ਏ #yqbhaji #ਪੰਜਾਬੀ #ਪੰਜਾਬੀ_ਸਾਇਰੀ
#yqbhaji #ਪੰਜਾਬੀ #ਪੰਜਾਬੀ_ਸਾਇਰੀ
read moreRishu
ਜਿੰਦਗੀ ਨੇ ਬਹੁਤ ਦਿੱਤਾ, ਕਰਾਂ ਸ਼ੁਕਰਾਨੇ ਓਹਦੇ ਕਮੀਆਂ ਵੀ ਰਹੀਆਂ, ਪਰ ਕਰੀਏ ਕਿਉਂ ਰਸ਼ਕ ਖੁਸ਼ ਰਹੋ ਜਿੰਦਗੀ ਚ, ਜੋ ਵੀ ਦਿੱਤਾ, ਜਿੰਨਾ ਦਿੱਤਾ ਜਰੂਰੀ ਤਾਂ ਨ੍ਹੀ ਸਾਰੇ ਬੰਨਣ Gates ਤੇ Musk ਏਥੇ ਤਕਦੀਰ ਸਬ ਆਪਣੀ ਹੀ ਲੈ ਕੇ ਆਉਂਦੇ ਖੁਦ ਨੂੰ ਪਿਆਰ ਕਰ, ਚਾਹੇ fair ਹੈ ਯਾ dusk ਨਸ਼ਾ ਚੜ੍ਹਿਆ ਰਹੇ ਦਿਨ ਰਾਤ ਸ਼ੁਕਰਾਨੇ ਦਾ ਹੀ ਮੌਜ ਗਰੀਬੀ ਮਾਣ, ਵੱਗੇ ਨਾ ਕੋਈ ਅਸ਼ਕ #yqbhaji #ਪੰਜਾਬੀ_ਸਾਇਰੀ
#yqbhaji #ਪੰਜਾਬੀ_ਸਾਇਰੀ
read moreRishu
ਦੁਨੀਆ ਏ ਕਰਦੀ ਮਜ਼ਾਕ,ਰੀਂਸ਼ੂ ਕੋਈ ਨਹੀਂ ਕੋਈ ਵੀ ਨਹੀਂ ਦੇਂਦਾ ਪਿਆ ਸਾਥ,ਰੀਸ਼ੂ ਕੋਈ ਨਹੀਂ ਉਡਣਾ ਜੇ ਚਾਹਾ, ਵੱਟੇ ਪੈਰਾਂ ਵਿਚ ਬਣਦੇ ਨੇ ਕਰਦੇ ਟਰੋਲ , ਕਈ ਕਮਲਾ ਵੀ ਮੰਨਦੇ ਨੇ ਕਈ ਕਹਿੰਦੇ ਇਹਦੇ ਤਾਂ ਦਿਮਾਗ ਚ ਨੁਕਸ ਹੈ ਕੋਈ ਕਹਿੰਦਾ average ਏ, ਖਾਸ ਨਾ ਲੁਕਸ ਹੈ ਕਈ ਕਹਿੰਦੇ ਹੋਛਾ ਏ, ਰੌਲਾ ਪਿਆ ਪਾਉਂਦਾ ਏ ਟਕੇ ਦੀ ਔਕਾਤ ਨ੍ਹੀ, ਸੋਹਲੇ ਪਿਆ ਗਾਉਂਦਾ ਏ ਦੁਨੀਆ ਦੀ ਰੀਤ ਇਹੋ, ਉੱਠਦੇ ਨੂੰ ਢਾਉਂਦੀ ਏ ਨਵੇਂ ਖਿਡਾਰੀਆਂ ਨੂੰ ਨੁਕਰਾਂ ਤੇ ਲਾਉਂਦੀ ਏ ਕੋਈ ਕਹਿੰਦਾ ਵੇਹਲਾ ਏ, ਏਨੂੰ ਇਹੋ ਕੰਮ ਹੈ ਕੋਈ ਕਹਿੰਦਾ ਲਿਖੇ ਤਾਹੀਂ, ਅੰਦਰ ਕੋਈ ਗਮ ਹੈ ਮੰਨ ਕੇ ਅਛੂਤ ਕਈ ਨਾਲ ਨਹੀਓ ਜੋੜਦੇ ਕਹਿ ਕੇ ਏ odd ਮੈਨੂੰ ਵਾਪਿਸ ਏ ਮੌੜ ਦੇ ਕਈ ਕਹਿੰਦੇ ਮੰਨਦਾ ਨਹੀਂ ਕਹਿਣਾ,ਦਿਲੋਂ ਬਾਗੀ ਏ ਕੋਈ ਕਹਿੰਦਾ ਸੁਨਣ ਦੀ ਲੋੜ ਨਹੀਂ, ਇਹ ਝੱਗ ਇ ਏ ਡੋਲੀਦਾ ਨਹੀਂ ਰੀਂਸ਼ੂ, ਲੱਗਾ ਰਹੁ ਕੰਮ ਆਪਣੇ ਆਖਿਰ ਤਾਂ ਕੰਮ ਆਂਦੇ ਕੀਤੇ ਤੱਪ ਆਪਣੇ #yqbhaji। #ਪੰਜਾਬੀ_ਸਾਇਰੀ
yqbhaji। #ਪੰਜਾਬੀ_ਸਾਇਰੀ
read moreRishu
ਦੂਜਿਆਂ ਨੂੰ ਹਕ਼ ਨਾ ਦੇ, ਮੁੱਲ ਤੇਰਾ ਪਾਉਣ ਵਈ, ਐਨਾ ਨਾ ਅਧੀਨ ਹੋ, ਤੈਨੂੰ ਉਹ ਨਚਾਉਣ ਵਈ ਰੱਖੀ ਦੀ ਏ ਅਣਖ ,ਤੇ ਰਸਤੇ ਬਨਾਈਦੇ ਦੂਜਿਆਂ ਦੇ ਸਿਰਾਂ ਉੱਤੇ, ਨਾ ਸਪਨੇ ਸਜਾਈਦੇ ਜਾਣ ਤੂੰ ਕੀਮਤ ਤੇ ਮੁੱਲ ਪਾ ਖੁਦ ਦਾ, ਮਾਰ ਤੂੰ ਉਡਾਰੀ, ਰੱਖ ਹੋਂਸਲਾ ਤੂੰ ਬੁੱਧ ਦਾ ਏਨਾ ਨਾ ਤੂੰ ਡਰ, ਗੱਲ ਖੁੱਲ ਕੇ ਨਾ ਕਰ ਸਕੇ ਹੋਵੇ ਨਾ ਨਾਰਾਜ਼ , ਖੁੱਲੀ ਸੋਚ ਨਾ ਤੂੰ ਰੱਖ ਸਕੇ ਦੇਖੀਦਾ ਨ੍ਹੀ ਮੂੰਹ, ਕੋਈ ਸਾਥ ਦੇ, ਖੜ ਜੇ ਜਿੱਤਦਾ ਏ ਓਹੀ ਜਿਹੜਾ ਜ਼ਿਦ ਉੱਤੇ ਅੜ ਜੇ #yqbhaji #ਪੰਜਾਬੀ_ਸਾਇਰੀ
#yqbhaji #ਪੰਜਾਬੀ_ਸਾਇਰੀ
read moreRishu
🙏🙏ਮਾਸੂਮ ਰਹਿਣ ਦੇ ਦੁਨੀਆ🙏🙏 ਹੱਥ ਬੰਨ੍ਹੇ ਕਲਜੁਗ, ਰਹਿਣ ਦੇ ਮਾਸੂਮ ਮੈਨੂੰ ਰਾਸ ਨਹੀਂਓ ਆਈਆਂ ਤੇਰੀ ਤੌਰ ਚਲਾਕੀਆਂ ਖੁਦਾ ਖੁਸ਼ ਕਰਨਾ ਏ, ਭੋਲੇ ਹੀ ਕਬੂਲ ਓਹਨੂੰ ਭੋਲਿਆਂ ਨੇ ਜੱਨਤਾਂ ਦੀ ਸੀਟਾਂ ਏ ਮੱਲਕੀਆਂ ਰਹਿਣ ਅਣਜਾਣ ਦੇ , ਰਹਿਣ ਗੁਮਨਾਮ ਦੇ ਰਹਿਣ ਦੇ ਤਜ਼ਰਬੇ ,ਰਹਿਣ ਦੇ ਤੱਰਕੀਆਂ ਰਜ਼ਾ ਖੁਦਾ ਚ ਰਹਿਣਾ, ਪੈਂਡਾ ਭਾਂਵੇ ਔਖਾ ਥੋੜਾ ਰਹਿਣਾ ਹਲੀਮੀ ਵਿੱਚ, ਨੀਹਾਂ ਕਰਾਂ ਪੱਕੀਆਂ ਥੋਨੂੰ ਕੀ ਸੁਣਾਵਾਂ ਕਿੱਸੇ, ਪਈ ਹੁਸ਼ਿਆਰੀ ਮਹਿੰਗੀ ਕਰਮਾਂ ਨੇ ਲੰਮੇ ਪਾ ਪਾ, ਭੰਨ ਦਿੱਤੀ ਵੱਖੀਆਂ ਕਹਿੰਦੇ ਨੇ ਸਿਆਣੇ ਜਦੋ ਜਾਗੋ ਤੇ ਸਵੇਰਾ ਓਦੋਂ ਪੱਕਾ ਕੀਤਾ,ਖੂਬੀਆਂ ਤੇ ਰਖਾਂ ਹੁਣ ਅੱਖੀਆਂ #yqbhaji #ਪੰਜਾਬੀ_ਸਾਇਰੀ
#yqbhaji #ਪੰਜਾਬੀ_ਸਾਇਰੀ
read moreRishu
ਸ਼ੁਰੂ ਤੋਂ ਹੀ ਵੱਖ ਜਾ ਸੁਭਾ ਮੇਰਾ ਰਿਹਾ ਹੈ ਦੁਨੀਆ ਤੋਂ ਮੇਰੇ ਹੈਗੇ ਰੂਟ ਵੀ ਨੇ ਵੱਖਰੇ ਦਿਲ ਨੂੰ ਫਰੋਲਨਾ ਤੇ ਲਿਖਣਾ ਹੈ ਮਜ਼ਬੂਰੀ ਸਮਝੋ ਨਾ ਰੀਸ਼ੂ ਐਂਵੇ ਕਰਦਾ ਏ ਨੱਖਰੇ ਵਡਿਆਂ ਤੇ ਛੋਟਿਆਂ ਦਾ ਕਰਦਾ ਹਾਂ ਮਾਣ ਪੂਰਾ ਏਹੋ ਮੇਰੇ ਦਿਲ ਅੰਦਰ ਜੋ ਵੀ ਤੁਸੀਂ ਚੱਖ ਰਹੇ ਲਿਖਣਾ ਛਡਾ ਤਾਂ ਮੇਰਾ ਸਾਹ ਜੇਹਾ ਘੁੱਟਦਾ ਲਿਖਣਾ ਛਡਾ ਨਾ, ਭਾਵੇਂ ਪੈਂਡੇ ਮੈਨੂੰ ਲੱਖ ਰਹੇ #yqbhaji #ਪੰਜਾਬੀ_ਸਾਇਰੀ
#yqbhaji #ਪੰਜਾਬੀ_ਸਾਇਰੀ
read more