ਸ਼ੁਰੂ ਤੋਂ ਹੀ ਵੱਖ ਜਾ ਸੁਭਾ ਮੇਰਾ ਰਿਹਾ ਹੈ ਦੁਨੀਆ ਤੋਂ ਮੇਰੇ ਹੈਗੇ ਰੂਟ ਵੀ ਨੇ ਵੱਖਰੇ ਦਿਲ ਨੂੰ ਫਰੋਲਨਾ ਤੇ ਲਿਖਣਾ ਹੈ ਮਜ਼ਬੂਰੀ ਸਮਝੋ ਨਾ ਰੀਸ਼ੂ ਐਂਵੇ ਕਰਦਾ ਏ ਨੱਖਰੇ ਵਡਿਆਂ ਤੇ ਛੋਟਿਆਂ ਦਾ ਕਰਦਾ ਹਾਂ ਮਾਣ ਪੂਰਾ ਏਹੋ ਮੇਰੇ ਦਿਲ ਅੰਦਰ ਜੋ ਵੀ ਤੁਸੀਂ ਚੱਖ ਰਹੇ ਲਿਖਣਾ ਛਡਾ ਤਾਂ ਮੇਰਾ ਸਾਹ ਜੇਹਾ ਘੁੱਟਦਾ ਲਿਖਣਾ ਛਡਾ ਨਾ, ਭਾਵੇਂ ਪੈਂਡੇ ਮੈਨੂੰ ਲੱਖ ਰਹੇ #yqbhaji #ਪੰਜਾਬੀ_ਸਾਇਰੀ