ਜਿੰਦਗੀ ਨੇ ਬਹੁਤ ਦਿੱਤਾ, ਕਰਾਂ ਸ਼ੁਕਰਾਨੇ ਓਹਦੇ ਕਮੀਆਂ ਵੀ ਰਹੀਆਂ, ਪਰ ਕਰੀਏ ਕਿਉਂ ਰਸ਼ਕ ਖੁਸ਼ ਰਹੋ ਜਿੰਦਗੀ ਚ, ਜੋ ਵੀ ਦਿੱਤਾ, ਜਿੰਨਾ ਦਿੱਤਾ ਜਰੂਰੀ ਤਾਂ ਨ੍ਹੀ ਸਾਰੇ ਬੰਨਣ Gates ਤੇ Musk ਏਥੇ ਤਕਦੀਰ ਸਬ ਆਪਣੀ ਹੀ ਲੈ ਕੇ ਆਉਂਦੇ ਖੁਦ ਨੂੰ ਪਿਆਰ ਕਰ, ਚਾਹੇ fair ਹੈ ਯਾ dusk ਨਸ਼ਾ ਚੜ੍ਹਿਆ ਰਹੇ ਦਿਨ ਰਾਤ ਸ਼ੁਕਰਾਨੇ ਦਾ ਹੀ ਮੌਜ ਗਰੀਬੀ ਮਾਣ, ਵੱਗੇ ਨਾ ਕੋਈ ਅਸ਼ਕ #yqbhaji #ਪੰਜਾਬੀ_ਸਾਇਰੀ