Find the Best nojotoalone Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,
ਓਹੀ ਸ਼ਾਇਰ
#nojotovedio voice #voice #sadShayari #nojotoalone #nojotowriters #nojotopoetry Nojoto #Flute
read moreSHAHNAWAज
ना रिश्ते वो रहे ना वो यादें रहीं ना वो आस अब रहे ना वो फरियादें रहीं ©SHAHNAWAZKHAN #sad #nojotoalone #😔😔😞 #Love
#SAD #nojotoalone #😔😔😞 Love
read moreਓਹੀ ਸ਼ਾਇਰ
मेरी डायरी के पन्नों पर, अब नहीं लिखूंगा मैं नाम तेरा। मैं सुकून में हूं, कोरे कागज पर सुकून लिखकर। ©ਮਨpreet ਕੌਰ #sakoon #nojotoquotes #nojotohindipoetry #Nojoto #nojotowriters #nojotoalone #nojotoLove
ਓਹੀ ਸ਼ਾਇਰ
ਹਾਂ ਮਿਲਾਂਗੇ ਦੁਬਾਰਾ ਤੁਰ ਗਿਆ ਕਹਿ ਕੇ, ਲੰਘ ਜਾਂਦੀ ਏ ਰਾਤ ਤਾਰਿਆਂ ਦੀ ਛਾਵੇਂ ਬਹਿ ਕੇ। ਮੈਂ ਖ਼ੁਦ ਨੂੰ ਹੀ ਮਿਲ ਕੇ ਮੁੜ ਆਉਂਦਾ ਹਾਂ ਨਿੱਤ, ਤੈਨੂੰ ਮਿਲਣ ਜਾਂਦਾ ਹਾਂ ਹੱਥ 'ਚ ਤੇਰਾ ਪਤਾ ਲੈ ਕੇ। ਹਵਾਵਾਂ ਹੱਥ ਬੱਦਲਾਂ ਨੂੰ ਪੈਗ਼ਾਮ ਭੇਜਿਆ, ਕਿ ਰੋਣਾ ਚਾਹੁਣਾ ਮੈਂ ਸਹਾਰਾ ਬਾਰਿਸ਼ਾਂ ਦਾ ਲੈ ਕੇ। ਮਹਿਫ਼ਿਲਾਂ ਮੁਸ਼ਾਇਰਿਆਂ ਚੋਂ ਆਵੇ ਫਰਮਾਇਸ਼, ਕਿ ਪੇਸ਼ ਕਰੋ ਕੋਈ ਸ਼ਿਅਰ ਉਹਦਾ ਨਾਮ ਲੈ ਕੇ। ਵਾਅਦਿਆਂ ਦੇ ਪੱਕੇ ਵੀ ਤਾਂ ਕੱਚ ਵਾਂਗ ਖਿੰਡ ਗਏ, ਇਸ ਤੋਂ ਜ਼ਿਆਦਾ ਕੀ ਬਿਆਨ ਕਰਾਂ ਕਹਿ ਕੇ। ©ਮਨpreet ਕੌਰ #Nojoto #nojotoLove #nojotoquotes #nojotopunjabi #nojotoalone #nojotosad #nojotowriters #Nojotozindgi
ਓਹੀ ਸ਼ਾਇਰ
ਅਜ਼ਮਾ ਤਾਂ ਲੈਂਦਾ ਯਾਰ ਮੈਂ ਸੱਚੀ ਤੇਰੀ ਥਾਂ ਤੇ ਮਰਨਾ ਚਾਹੁੰਦਾ ਸੀ। ©ਮਨpreet ਕੌਰ #Mout #nojotoquotes #Nojotozindgi #nojotowriters #nojotomohabbat #nojotoalone #nojotoword #think
#Mout s zindgi #nojotowriters #nojotomohabbat #nojotoalone #nojotoword #think
read moreਓਹੀ ਸ਼ਾਇਰ
ਹਾਂ ਦਿਲ ਤਾਂ ਕਰਦਾ ਸੀ ਕਿ ਕੁੱਝ ਪਲ ਹੋਰ ਠਹਿਰ ਜਾਂਵਾਂ, ਪਰ ਅੱਜ ਕਿਹਾ ਨਹੀਂ ਉਹਨੇ ਹੱਥ ਫੜ ਕੇ, ਕਿ ਯਾਰ ਰੁੱਕ ਜਾ ਮੇਰੇ ਕੋਲ। ©ਮਨpreet ਕੌਰ #nojotosadshayari #nojotowriters #nojotowaiting #nojotopunjabi #NojotoYaari #nojotoalone #nojotosadpoetry #nojotodil #Nojoto
#nojotosadshayari #nojotowriters #nojotowaiting #nojotopunjabi Yaari #nojotoalone #nojotosadpoetry #nojotodil Nojoto
read moreਓਹੀ ਸ਼ਾਇਰ
ਦੱਸ ਕੀਹਦਾ ਚੱਲਦਾ ਜ਼ੋਰ ਦਿਲਾਂ ਤੇ, ਕੌਣ ਮੋੜ ਸਕਿਆ ਦਿਲ ਦੀਆਂ ਬਾਤਾਂ ਨੂੰ। ਚੱਲ ਸਬਰਾਂ ਦਾ ਬੰਨ ਮਾਰ ਲਵਾਂਗੇ ਬਿਖ਼ਰ ਰਹੇ ਜਜ਼ਬਾਤਾਂ ਨੂੰ। ©ਮਨpreet ਕੌਰ #nojotodil #nojotojazbat #nojotowriters #nojoyoquotes #nojotopunjabi #nojotosad #nojotohindi #nojotoalone
ਓਹੀ ਸ਼ਾਇਰ
ਕਿੱਥੇ ਇਸ਼ਕੇ ਨੂੰ ਫਿਰੇਂ ਵੇ ਫਰੋਲਦਾ, ਆਪਣੇ ਅੰਦਰ ਕਿਉਂ ਨੀ ਮੈਨੂੰ ਟੋਲਦਾ। ਕਾਹਤੋਂ ਜ਼ਿੰਦੜੀ ਨੂੰ ਗ਼ਮਾਂ ਵਿੱਚ ਰੋੜਦਾ, ਐਵੇਂ ਖ਼ੁਦ ਨੂੰ ਹੀ ਕਰੀ ਜਾਵੇ ਚੂਰ ਵੇ। ਮੈਂ ਜਿੰਨੀ ਤੇਰੀ ਤੇਰੇ ਕੋਲ ਰਹਿ ਗਈ, ਹੋਈ ਬਾਕੀ ਜੀਹਦੀ ਹੋਈ ਮਜ਼ਬੂਰ ਵੇ। ਚੱਲ ਵਿਛੋੜਾ ਤਾਂ ਹਾਏ ਹੁੰਦਾ ਦਸਤੂਰ ਵੇ, ਮੈਂ ਸਾਰੀ ਤਾਂ ਨੀ ਹੋਈ ਤੈਥੋਂ ਦੂਰ ਵੇ। ਪੁਰਾਣੀ ਯਾਦ ਤੂੰ ਬਣਾ ਕੇ ਮੈਨੂੰ ਸਾਂਭੀ ਨਾ, ਰੱਖ ਰੱਖਣਾ ਬਣਾ ਕੇ ਜੇ ਗਰੂਰ ਵੇ। ©ਮਨpreet ਕੌਰ #nojotoyaad #nojotovichora #nojotoquotes #nojotowriters #nojotoalone #nojotosad #nojotoshayari #nojotopunjabi #nojotohindi #Nojotolover
ਓਹੀ ਸ਼ਾਇਰ
ਉਹ ਦੋਸਤ ਤਾਂ ਅੱਜ ਵੀ ਮੇਰੇ ਨਾਲ ਆ, ਪਰ ਹੁਣ ਉਹਦੀ ਦੋਸਤੀ ਨਹੀਂ ਰਹੀ। ©ਮਨpreet ਕੌਰ ਦੋਸਤੀ 🤎 #nojohindi #nojotopunjabi #nojotoshayari #nojoto #nojotowriters #nojotodosti #nojotoalone #nojotoyaad #NojotoYaari
ਦੋਸਤੀ 🤎 #nojohindi #nojotopunjabi #nojotoshayari nojoto #nojotowriters #nojotodosti #nojotoalone #nojotoyaad Yaari
read moreਓਹੀ ਸ਼ਾਇਰ
ਵਰਤ ਵਰਤ ਕੇ ਵੇਖਣਾ, ਕੋਈ ਵਰਤਨ ਵਾਲੀ ਗੱਲ ਨਹੀਂ। ©ਮਨpreet ਕੌਰ #nojohindi #nojotopunjabi #nojotoenglish #nojotoquotes #nojotowriters #NojotoYaari #nojotonews #nojotopoetry #nojotoalone
#nojohindi #nojotopunjabi #nojotoenglish s #nojotowriters Yaari #nojotonews #nojotopoetry #nojotoalone
read more